The
students of M.Sc (Bio. Informatics) of Hans Raj Mahila Maha Vidyalaya bagged
first 3 university positions & brought laurels for the college. Km.
Jaspreet Kaur got 1st position with 480 marks, Km. Shashikala got 2nd
position with 460 marks and Km. Payal got 3rd position with 443
marks. Principal Prof. Dr. (Mrs.) Ajay Sareen and Head of Deptt. Mr. Harpreet
Singh congratulated the students. Ms. Purnima Asstt. Prof. in Bio. Info. Was
also present there.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਐਮ.ਐਸ.ਸੀ.(ਬਾਓਇਨਫਾਰਮੈਟਿਕਸ) ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਕਬਜਾ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਜਸਪ੍ਰੀਤ ਕੌਰ ਨੇ 480/550 ਅੰਕ ਲੈ ਕੇ ਪਹਿਲਾ, ਸ਼ਸ਼ਿਕਲਾ ਨੇ 460/550 ਅੰਕ ਲੈ ਦੂਜਾ ਅਤੇ ਪਾਯਲ ਨੇ 443/550 ਅੰਕ ਲੈ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਵਿਭਾਗ ਦੇ ਮੁੱਖੀ ਸ਼੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਸ਼੍ਰੀਮਤੀ ਪੂਰਣਿਮਾ ਨੇ ਵੀ ਵਿਦਿਆਰਥਣਾਂ ਨੂੰ ਮੇਹਨਤ ਕਰਲ ਲਈ ਪ੍ਰੇਰਿਤ ਕੀਤਾ।