Km. Priya, students of B.Sc
Semester-V (Medical) of Hans Raj Mahila Maha Vidyalaya topped in B.Sc all
streams. Km. Priya scored 350 marks & topped in all stream Km. Shivani
Sharma of B.Sc(Comp.Sc.) Semester-V scored 1st position with 338
marks and Km. Utsav scored 2nd position with 335 marks in Computer
Stream. In Medical stream, Km. Jasparam stood 3rd with 335 marks,
Km. Avenet stood 7th with 329 marks & Km. Aditi stood 10th
with 325 marks. Principal Prof. Dr(Mrs.) Ajay Sareen congratulated the students
& motivated them for hard work in future. On this occasion, Head of
Chemistry Deptt. Mrs. JyotiKaul, Mrs. RakeshUppal, Head of Botany Deptt. Dr.
Meena Sharma, Head of Zoology Deptt. Dr. Seema Marwaha, Head of Computer
Science Deptt. Dr. SangeetaArora& Mrs. SarojMahajan from Maths Deptt.were
also present.
ਹੰਸਰਾਜਮਹਿਲਾਮਹਾਵਿਦਿਆਲਾਦੀਬੀਐਸਸੀਸਮੈ.5ਦੀਵਿਦਿਆਰਥਣਕੁ.ਪਿਯਾਨੇ ਜੀਐਨਡੀਯੂ ਦੁਆਰਾ ਘੋਸ਼ਿਤਨਤੀਜੇ 'ਚ ਬੀ.ਐਸ.ਸੀਸਮੈ.5ਦੀਆਂ ਸਾਰੀਸਟੀਮਸ 'ਚ ਟੋਪਕਰਦੇ ਹੋਏ 350 ਅੰਕਾਂ ਨਾਲਕਾਲਜਦਾ ਨਾਂ ਰੋਸ਼ਨਕੀਤਾ।ਕੁ. ਸ਼ਿਵਾਨੀਸ਼ਰਮਾਨੇ 338 ਅੰਕਾਂ ਨਾਲਕੰਪਿਊਟਰਸਟੀਮਸ 'ਚ ਪਹਿਲਾਸਥਾਨਅਤੇ ਕੁ. ਉਤਸਵ ਨੇ 335 ਅੰਕਾਂ ਨਾਲਦੂਜਾਸਥਾਨਪਾਪਤਕੀਤਾ।ਬੀਐਸਸੀਮੈਡਿਕਲਸਮੈ.5 'ਚ ਜਸਪਰਮ ਨੇ 335 ਅੰਕਾਂ ਨਾਲਤੀਜਾ, ਅਵਨੀਤ ਨੇ 329 ਅੰਕਾਂ ਨਾਲਸਤਵਾਂ, ਅਦਿਤਿ ਨੇ 325 ਅੰਕਾਂ ਨਾਲਦਸਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੇ ਸਰੀਨਨੇ ਵਿਦਿਆਰਥਣਾਂ, ਵਿਭਾਗ ਦੇ ਮੁਖੀ ਸੀਮਤੀਜੋਤੀਕੋਲਨੂੰਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਮੰਗਲ ਭੱਵਿਖ ਦੀਕਾਮਨਾਕਰਦੇ ਹੋਏ ਉਨ•ਾਂ ਨੂੰਜ਼ਿੰਦਗੀ 'ਚ ਅੱਗੇ ਵਧਣ ਦੇ ਲਈਪੇਰਿਤਕੀਤਾ।