PG Department
of Commerce and Management of Hans Raj Mahila Maha Vidyalaya organized a Seven day International Faculty Development
Programme on ICT enabled Teaching in
Commerce and Economics. The
valedictory session started with DAV Gaan.
The chief guest was Mr. Prem Ratan Sharma, Associate Chartered
Accountant from UK . FDP Convener Dr. Kanwaldeep Kaur welcomed the
guests and presented a report on FDP.
She said that participants had got valuable inputs and it will enrich
their teaching experience. Mrs. Alka,
Mrs. Priya, Mrs. Isha and Mrs. Rashmi shared their experience of FDP. Earlier in the day, during first session,
resource person was Prof. Gurjeet Kaur from University of Jammu . Her topic was ‘Correlation using SPSS’. She said that correlation technique helps to
know the direction and magnitude between two or more variables. Her second session was on the topic
‘Regression using SPSS’. She also gave
practical assignments to participants to solve on SPSS software. The resource person for third session was Mr.
Prem Ratan Sharma, ACCA from U.K. His topic was client accounting. He discussed about the procedure of sale and
purchase of property and the software i.e. docusign.
Earlier on Day
2, the resource persons were CA Puneet Oberoi, CA Ashwani Jindal and CA Sonia
Arora. CA Ashwani Jindal discussed tax
implication for different kind of persons defined under Income Tax Law. He also discussed the effect of union budget
on income tax law every year. CA Sonia
Arora showed the steps to file an online application for obtaining PAN Card,
Registration for E-filing and filing of returns. CA Puneet Oberoi discussed the
eligibility and conditions of taking input tax credit and restrictions on
ITC. He also discussed how the ITC can
be claimed and availed. On Day 3, the
resource persons were Mr. Manjeet and Mr. Sankar Sarkar, Master trainers of
Tally. Mr. Manjeet introduced Tally software
to the participants and said that it is itself a valuable software which keeps
record of accounting, inventory, payroll and GST compliance. Mr. Sankar Sarkar practically showed the
steps to create a company and create, alter and delete ledgers. He also discussed the steps to open Balance
Sheet, Profit and Loss Account, Cash Flow, Fund Flow and Ratio Analysis.
On Day 4, the
resource persons were Dr. Vishal Sareen, Associate Professor LPU, Ms. Shallu
Batra, Asstt. Professor, HMV and Ms. Mandeep Gujral, FCS, Advocate and IP. Miss Shallu Batra gave introduction of SPSS
to the participants. She discussed the
types of variables, measures of data and selection of technique for data by
giving various examples. Dr. Vishal
Sareen discussed the topic ‘Hypothesis testing' using SPSS (t-test and ANOVA). He showed the steps to be performed on one
sample t-test, independent sample t-test and paired t-test. Mrs. Mandeep Gujral discussed about the
corporate insolvency, its resolution process and the regulating law. She also told about how to file an
application for the debt recovery purpose.
Principal Prof.
Dr. (Mrs.) Ajay Sareen appreciated the efforts of the department. This FDP was attended by 50 participants of
various colleges. Certificates were
awarded to all the participants. Vote of
thanks was given by Organizing Secretary Mrs. Binoo Gupta. On this occasion,
Head of department Dr. Kanwaldeep, Mrs. Meenu Kohli, Mrs. Binoo Gupta, Dr.
Seema Khanna, Mrs. Meenu Kundra, Miss Shallu Batra, Mrs. Savita Mahendru, Dr.
Minakshi Duggal,Mrs. Yuvika and other faculty members were present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਪੀ.ਜੀ. ਵਿਭਾਗ ਕਾਮਰਸ ਅਤੇ ਮੈਨੇਜਮੈਂਟ ਦੇ ਵਲੋਂ ਆਯੋਜਤ ਸੱਤ ਦਿਨਾਂ ਦੀ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਦਾ ਸਮਾਪਨ ਸਮਾਰੋਹ ਆਯੋਜਤ ਕੀਤਾ ਗਿਆ। ਐਫ.ਡੀ.ਪੀ. ਦਾ ਵਿਸ਼ਾ ‘ਆਈ.ਸੀ.ਟੀ. ਅਨੇਬਲਡ ਟੀਚਿੰਗ ਇੰਨ ਕਾਮਰਸ ਐਂਡ ਇਕਨੋਮਿਕਸ' ਸੀ।
ਸਮਾਪਨ ਸਮਾਰੋਹ ਦਾ ਆਰੰਭ ਡੀ.ਏ.ਵੀ. ਗਾਨ ਤੋਂ ਹੋਇਆ। ਮੁੱਖ ਮਹਿਮਾਨ ਦੇ ਤੌਰ ਤੇ ਯੂ.ਕੇ. ਏ.ਸੀ.ਸੀ.ਏ ਪ੍ਰੇਮ ਰਤਨ ਕੌਰ ਨੇ ਐਫ.ਡੀ.ਪੀ. ਦੀ ਰਿਪੋਰਟ ਪ੍ਰਸਤੂਤ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਤੀਯੋਗਿਤਾਵਾਂ ਨੇ ਕਈ ਚੰਗੇ ਸੁਝਾਵ ਦਿੱਤੇ ਹਨ। ਅਲਕਾ, ਪ੍ਰਿਆ, ਇਸ਼ਾ ਅਤੇ ਰਸ਼ਿਮ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਤੋਂ ਪਹਿਲਾ, ਦਿਨ ਦੇ ਪਹਿਲੇ ਸੈਸ਼ਨ ਵਿੱਚ ਜੰਮੂ ਯੂਨੀਵਰਸਿਟੀ ਤੋਂ ਪ੍ਰੋ. ਗੁਰਜੀਤ ਕੌਰ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਉਹਨਾਂ ਦਾ ਵਿਸ਼ਾ ਕੋਰੀਲੇਸ਼ਨ ਯੂਜ਼ਿੰਗ ਐਸ.ਪੀ.ਐਸ.ਐਸ ਸੀ। ਉਹਨਾਂ ਨੇ ਕਿਹਾ ਕਿ 2 ਜਾਂ ਵੱਧ ਵੇਰੀਏਬਲਸ ਦੀ ਦਿਸ਼ਾ ਅਤੇ ਪਰਿਣਾਮ ਪਤਾ ਕਰਨ ਵਿੱਚ ਕੋਰੀਲੇਸ਼ਨ ਮਦਦ ਕਰਦਾ ਹੈ। ਉਹਨਾਂ ਦੇ ਦੂਜੇ ਸੈਸ਼ਨ ਦਾ ਵਿਸ਼ਾ ਰੀਗ੍ਰੇਸ਼ਨ ਯੂਜ਼ਿੰਗ ਐਸ.ਪੀ.ਐਸ.ਐਸ ਸੀ। ਤੀਜੇ ਸੈਸ਼ਨ ਵਿਚ ਰਿਸੋਰਸ ਪਰਸਨ ਸ੍ਰੀ ਪ੍ਰੇਮ ਰਤਨ ਸ਼ਰਮਾ ਸਨ। ਉਹਨਾਂ ਦਾ ਵਿਸ਼ਾ ਕਲਾਇੰਟ ਅਕਾਉਂਟਿੰਗ ਸੀ। ਉਹਨਾਂ ਨੇ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੀ ਪ੍ਰ´ਿਆ ਦੇ ਬਾਰੇ ਵਿੱਚ ਦੱਸਿਆ ਅਤੇ ਇਸ ਨਾਲ ਸੰਬੰਧਿਤ ਸੋਫਟਵੇਅਰ ‘‘ਡਾਕਯੂਸਾਇੰਨ” ਦੀ ਵੀ ਜਾਣਕਾਰੀ ਦਿੱਤੀ। ਐਫ.ਡੀ.ਪੀ. ਦੇ ਦੂਜੇ ਦਿਨ, ਬਤੌਰ ਰਿਸੋਰਸ ਪਰਸਨ ਸੀ.ਏ. ਪੁਨੀਤ ਓਬਰਾਏ, ਸੀ.ਏ. ਅਸ਼ਵਨੀ ਜ਼ਿੰਦਲ ਅਤੇ ਸੀ.ਏ. ਸੋਨੀਆ ਅਰੋੜਾ ਮੌਜੂਦ ਸਨ। ਸੈਸ਼ਨ ਦਾ ਵਿਸ਼ਾ ਡਾਇਰੈਕਟਰ ਟੈਕਸ ਦੇ ਬਾਰੇ ਦੱਸਣਾ ਸੀ। ਸੀ.ਏ. ਅਸ਼ਵਨੀ ਜ਼ਿੰਦਲ ਨੇ ਇਨਕਮ ਟੈਕਸ ਕਾਨੂੰੂਨ ਦੇ ਅੰਤਰਗਤ ਵਿਭਿੰਨ ਨਿਹਿਤਾਰਥ ਕਰੋ ਤੇ ਚਰਚਾ ਕੀਤੀ। ਉਹਨਾਂ ਨੇ ਜੂਨੀਅਨ ਬਜਟ ਦੇ ਹਰ ਸਾਲ ਆਮਦਨ ਕਰ ਕਾਨੂੰੂਨ ਤੇ ਪੈਣ ਵਾਲੇ ਪ੍ਰਭਾਵ ਤੇ ਵੀ ਚਰਚਾ ਕੀਤੀ। ਸੀ.ਏ. ਸੋਨੀਆ ਅਰੋੜਾ ਨੇ ਪੈਨ ਕਾਰਡ ਪ੍ਰਾਪਤ ਕਰਨ, ਈ-ਫਾਇਲਿੰਗ ਦੇ ਲਈ ਰਜਿਸਟਰੇਸ਼ਨ ਕਰਵਾਉਣ ਅਤੇ ਰਿਟਰਨ ਫਾਇਲ ਕਰਨ ਦੇ ਬਾਰੇ ਵਿੱਚ ਦੱਸਿਆ। ਸੀ.ਏ. ਪੁਨੀਤ ਓਬਰਾਏ ਨੇ ਇਨਕਮ ਟੈਕਸ ´ੈਡੀਟ ਅਤੇ ਆਈ.ਟੀ.ਸੀ. ਟੈਕਸ ´ੈਡੀਟ ਕਲੇਮ ਕਰਨ ਅਤੇ ਪ੍ਰਾਪਤ ਕਰਨ ਦੀ ਜਾਣਕਾਰੀ ਦਿੱਤੀ।
ਤੀਜੇ ਦਿਨ ਦੇ ਰਿਸੋਰਸ ਪਰਸਨ ਮਨਜੀਤ ਅਤੇ ਸੰਕਰ ਸਰਕਾਰ ਸਨ ਜੋ ਕੀ ਟੈਲੀ ਸਾਫਟਵੇਅਰ ਦੇ ਮਾਸਟਰ ਟੇਨਰ ਹਨ। ਮਨਜੀਤ ਨੇ ਟੈਲੀ ਸਾਫਟਵੇਅਰ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਟੈਲੀ ਆਪਣੇ ਆਪ ਵਿੱਚ ਬਹੁਮੁੱਲ ਸਾਫਟਵੇਅਰ ਹੈ ਜੋ ਅਕਾਉਂਟਿੰਗ, ਇਨਵੈਂਟਰੀ, ਪੇ-ਰੋਲ ਅਤੇ ਜੀ.ਐਸ.ਟੀ. ਦਾ ਰਿਕਾਰਡ ਰੱਖਦਾ ਹੈ। ਸੰਕਰ ਸਰਕਾਰ ਨੇ ਪ੍ਰੈਕਟੀਕਲ ਤਰੀਕੇ ਨਾਲ ਕੰਪਨੀ ਬਣਾਉਣ ਅਤੇ ਲੇਜ਼ਰ ਵਿੱਚ ਬਦਲਾਵ ਕਰਨ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਬੈਲੇਂਸ ਸ਼ੀਟ, ਲਾਭ ਅਤੇ ਹਾਣੀ ਖਾਤਾ, ਕੈਸ਼ ਫਲੋ, ਫੰਡ ਫਲੋ ਅਤੇ ਰੇਸ਼ੋ ਐਨਾਲਿਸਿਸ ਦੀ ਵੀ ਜਾਣਕਾਰੀ ਦਿੱਤੀ।
ਚੌਥੇ ਦਿਨ ਐਲ.ਪੀ.ਯੂ ਤੋਂ ਐਸੋਸੀਏਟ ਪ੍ਰੋਫੈਸਰ ਡਾ. ਵਿਸ਼ਾਲ ਸਰੀਨ, ਐਚ.ਐਮ.ਵੀ. ਤੋਂ ਸ਼ਾ ਬਤਰਾ ਅਤੇ ਐਫ.ਸੀ.ਐਸ. ਐਡਵੋਕੇਟ ਮਨਦੀਪ ਗੁਜਰਾਲ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਸਾ ਬਤਰਾ ਨੇ ਐਸ.ਪੀ.ਐਸ.ਐਸ. ਦੀ ਜਾਣਕਾਰੀ ਦਿੱਤੀ ਅਤੇ ਵੇਰੀਏਬਲ, ਡਾਟਾ ਮਾਨਕ ਅਤੇ ਤਕਨੀਕ ਦੇ ਚੈਅਨ ਤੇ ਚਰਚਾ ਕੀਤੀ। ਡਾ. ਵਿਸ਼ਾਲ ਸਰੀਨ ਨੇ ਐਸ.ਪੀ.ਐਸ.ਐਸ. (ਟੀ-ਟੈਸਟ) ਦੇ ਪ੍ਰਯੋਗ ਨਾਲ ਹਾਇਪੋਥਿਸਿਸ ਟੈਸਟਿੰਗ ਵਿਸੇ ਤੇ ਜਾਣਕਾਰੀ ਦਿੱਤੀ ਅਤੇ ਇਕ ਸੈਂਪਲ ਟੀ-ਟੈਸਟ, ਸਵਤੰਤਰ ਸੈਂਪਲ ਟੀ-ਟੈਸਟ ਅਤੇ ਪੇਅਰਡ ਟੀ-ਟੈਸਟ ਤੇ ਗੱਲ ਕੀਤੀ। ਐਡਵੋਕੇਟ ਮਨਦੀਪ ਗੁਜਰਾਲ ਨੇ ਕਾਰਪੋਰੇਟ ਦਿਵਾਲਿਯਾਪਨ, ਸੰਕਲਪ ਪ੍ਰ´ਿਆ ਅਤੇ ਵਿਨਿਯਮਨ ਕਾਨੂਨ ਪਰ ਜਾਣਕਾਰੀ ਦਿੱਤੀ। ਉਹਨਾਂ ਨੇ ਕਰਜ਼ ਦੀ ਵਸੂਲੀ ਦੇ ਲਈ ਐਪਲੀਕੇਸ਼ਨ ਫਾਇਲ ਕਰਨ ਦੀ ਪ੍ਰ´ਿਆ ਦੇ ਬਾਰੇ ਲਈ ਵੀ ਦੱਸਿਆ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਭਾਗ ਦੇ ਪ੍ਰਯਾਸ ਦੀ ਸਰਾਹਨਾ ਕੀਤੀ। ਇਸ ਐਫ.ਡੀ.ਪੀ. ਵਿੱਚ 50 ਪ੍ਰਤੀਭਾਗਿਆਂ ਨੇ ਭਾਗ ਲਿਆ। ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਆਰਗੇਨਾਇਜ਼ਿੰਗ ਸਚਿਵ ਪ੍ਰੋ. ਬੀਨੂ ਗੁਪਤਾ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਅਵਰਸ ਤੇ ਵਿਭਾਗ ਦੇ ਮੁੱਖੀ ਡਾ. ਕੰਵਲਦੀਪ ਕੌਰ, ਮੀਨੂ ਕੋਹਲੀ, ਬੀਨੂ ਗੁਪਤਾ, ਡਾ. ਸੀਮਾ ਖੰਨਾ, ਮੀਨੂ ਕੁੰਦਾ, ਸ਼ਾ ਬਤਰਾ, ਸਵੀਤਾ ਮਹਿੰਦਰੂ, ਡਾ. ਮੀਨਾਕਸ਼ੀ ਦੁੱਗਲ, ਯੂਵਿਕਾ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।