The students of Deptt. of Home Science and PG
Deptt. of Botany of Hans Raj Mahila Maha Vidyalaya participated in Flower Show
competition organized by Pushpa
Gujral Science
City . The students of M.Sc. I and M.Sc. II Botany
and B.A. II participated in Potted Flower competition and flower arrangement
competition respectively. Km. Shanti got
third prize in Dry Flower arrangement.
Principal Prof. Dr. (Mrs.) Ajay Sareen congratulated her and said that such
exposures boost the confidence of the students.
On this occasion, HOD Home Science Mrs. Neety Sood and HOD Botany Dr.
Meena Sharma and other members of department were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਹੋਮ ਸਾਇੰਸ ਵਿਭਾਗ ਅਤੇ ਪੀ.ਜੀ. ਬੋਟਨੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੁਆਰਾ ਆਯੋਜਤ ਫਲਾਵਰ ਸ਼ੌ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਐਮ.ਐਸ.ਸੀ ਪਹਿਲੇ ਅਤੇ ਦੂਜੇ (ਬੋਟਨੀ) ਸਾਲ ਦੀਆਂ ਵਿਦਿਆਰਥਣਾਂ ਨੇ ਪੋਟਿਡ ਫਲਾਵਰ ਪ੍ਰਤੀਯੋਗਿਤਾ ਅਤੇ ਬੀ.ਏ. ਦੂਜੇ ਸਾਲ ਦੀ ਵਿਦਿਆਰਥਣਾਂ ਨੇ ਫਲਾਵਰ ਅਰੇਂਜਮੈਂਟ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਕੁ. ਸ਼ਾਂਤੀ ਨੇ ਡ੍ਰਾਈ ਫਲਾਵਰ ਅਰੇਂਜਮੈਂਟ ਵਿੱਚ ਤੀਜਾ ਪੁਰਸਕਾਰ ਜੀਤਿਆ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਤੀਯੋਗਿਤਾ ਵਿੱਚ ਭਾਗ ਲੈ ਕੇ ਵਿਦਿਆਰਥਣਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਇਸ ਅਵਸਰ ਤੇ ਹੋਮਸਾਇੰਸ ਵਿਭਾਗ ਦੇ ਮੁੱਖੀ ਨੀਤੀ ਸੂਦ ਅਤੇ ਬੋਟਨੀ ਵਿਭਾਗ ਦੇ ਮੁੱਖੀ ਡਾ. ਮੀਨਾ ਸ਼ਰਮਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।