Km. Garima of B.Sc. (Comp.sc.) SemIIIrd of
Hans Raj Mahila Maha Vidyalaya bagged Ist Position in University.
She scored 342/400 marks. Principal Prof. Dr. (Mrs.) Ajay Sareen congratulated
her. On this occasion Mrs. Rakesh Uppal& Dr. Sangeeta Arora were also
present.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਦੀ ਬੀ.ਐਸ.ਸੀਕੰਪਿਊਟਰ ਸਾਇੰਸ ਸਮੈ.3ਦੀਵਿਦਿਆਰਥਣ ਕੁ. ਗਰਿਮਾ ਨੇ ਯੂਨੀਵਰਸਿਟੀ 'ਚ ਪਹਿਲਾਸਥਾਨਪਾਪਤਕੀਤਾ। ਕੁ. ਗਰਿਮਾ ਨੇ 342 ਅੰਕ ਪਾਪਤਕੀਤੇ।ਪਿੰਸੀਪਲਪੋ. ਡਾ. (ਸੀਮਤੀ) ਅਜੇ ਸਰੀਨ ਨੇ ਵਿਦਿਆਰਥਣ ਨੂੰਵਧਾਈਦਿੱਤੀ। ਇਸ ਮੌਕੇ ਤੇ ਪੋ. ਰਾਕੇਸ਼ ਉੱਪਲ ਤੇ ਡਾ. ਸੰਗੀਤਾਅਰੋੜਾਵੀ ਮੌਜੂਦ ਸਨ।