The
Music department of Hans Raj Mahila Maha Vidyalaya organized two days Music Workshop in Swar Sadhna
Hall. The resource person of the
workshop was renowned personality in the field of music, Sh. B.S. Narang. In this workshop, around 40 students of Music
department participated. Sh. Narang
specially emphasized on those Raags which are a part of curriculum of students. He mesmerized the students by presenting one
Raag in various forms. In addition to
classical music, he also presented various forms of semi-classical music like
Bhajan, Geet, Ghazal and Tappe.
Principal Prof. Dr. (Mrs.) Ajay Sareen honoured him and encouraged the
Music department for organizing such workshops in future also. On this occasion, HOD Music Vocal Dr. Prem
Sagar, HOD Music Instl. Dr. Santosh Khanna, Mrs. Aruna Walia, Kanwalpreet Kaur,
Khushboo Grover, Dr. Kuldeep Sandhu, Parduman, Amarjit Singh, Jasmail Singh,
Inderjit Singh and Gaganjeet Singh were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਸੰਗੀਤ ਵਿਭਾਗ ਦੁਆਰਾ ਸੰਗੀਤ ਸਾਧਨਾ ਸਭਾਗਾਰ ਵਿੱਚ ਦੋ ਰੋਜ਼ਾ ਸੰਗੀਤ ਵਰਕਸ਼ਾਪ ਆਯੋਜਿਤ ਕੀਤੀ ਗਈ। ਬਤੌਰ ਰਿਸੋਰਸ ਪਰਸਨ ਸੁਪ੍ਰਸਿੱਧ ਸੰਗੀਤ ਦੇ ਵਿਦਵਾਨ ਸ੍ਰੀ ਬੀ.ਐਸ. ਨਾਰੰਗ ਨੂੰ ਸੱਦਾ ਦਿੱਤਾ ਗਿਆ। ਇਸ ਕਾਰਜਸ਼ਾਲਾ ਵਿੱਚ ਸੰਗੀਤ ਵਿਭਾਗ ਦੀ ਲਗਭਗ 40 ਵਿਦਿਆਰਥਣਾਂ ਨੇ ਭਾਗ ਲਿਆ। ਬੀ.ਐਸ.ਨਾਰੰਗ ਨੇ ਵਿਸ਼ੇਸ਼ ਰੂਪ ਨਾਲ ਵਿਦਿਆਰਥਣਾਂ ਦੇ ਪਾਠਕ੍ਰਮ ਨਾਲ ਸੰਬੰਧਿਤ ਰਾਗਾਂ ਦੀ ਚਰਚਾ ਕੀਤੀ ਅਤੇ ਉਹਨਾਂ ਨੂੰ ਲਾਭ ਭਰਪੂਰ ਕੀਤਾ। ਇਕ ਹੀ ਰਾਗ ਦੀਆਂ ਅਨੇਕ ਬੰਦਿਸ਼ੇਂ ਪ੍ਰਸਤੂਤ ਕਰਕੇ ਉਹਨਾਂ ਨੇ ਸਮੇਂ ਨੂੰ ਬੰਣ ਲਿਆ। ਉਹਨਾਂ ਨੇ ਸ਼ਾਸਤਰੀ ਸੰਗੀਤ ਦੀ ਬੰਦਿਸ਼ਾਂ ਤੋਂ ਇਲਾਵਾ ਉਪਸ਼ਾਸਤਰੀ ਸੰਗੀਤ ਦੇ ਅੰਤਰਗਤ ਭਜਨ, ਗੀਤ, ਗਜ਼ਲ, ਟੱਪੇ ਆਦਿ ਸੁਣਾ ਕੇ ਵਿਦਿਆਰਥਣਾਂ ਨੂੰ ਲਾਭ ਭਰਪੂਰ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਉਹਨਾਂ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਪ੍ਰਕਾਰ ਦੇ ਕਾਰਜਕਮ ਆਯੋਜਿਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਅਵਸਰ ਤੇ ਗਾਇਣ ਸੰਗੀਤ ਵਿਭਾਗ ਦੇ ਮੁੱਖੀ ਡਾ. ਪ੍ਰੇਮ ਸਾਗਰ, ਵਾਦਨ ਸੰਗੀਤ ਵਿਭਾਗ ਦੇ ਮੁੱਖੀ ਡਾ. ਸੰਤੋਸ਼ ਖੰਨਾ, ਸੀਮਤੀ ਅਰੁਣਾ ਵਾਲੀਆ, ਕੰਵਲਪ੍ਰੀਤ ਕੌਰ, ਖੁਸ਼ਬੂ ਗਰੋਵਰ, ਕੁਲਦੀਪ ਸੰਧੂ, ਪ੍ਰਧੂਮਨ, ਅਮਨਜੀਤ ਸਿੰਘ, ਜਸਮੇਲ ਸਿੰਘ, ਇੰਦਰਜੀਤ ਸਿੰਘ ਅਤੇ ਗਗਨਜੀਤ ਸਿੰਘ ਵੀ ਮੌਜੂਦ ਸਨ।