Friday, 15 June 2018

Commerce Talent Search ‘’examination at HMV Collegiate School

HMV Collegiate Sr. Secondary School organised 12th National Level Commerce Talent Search examination under the visionary guidance of Principal Prof.Dr.Mrs. Ajay Sareen. The institution endeavours to impart knowledge for holistic development of the students to meet the challenges of the competitive world. The students of SSC I and SSC II of commerce faculty participated in the Olympiad. NitjapKaur bagged first prize, Namrata bagged second prize and Divya Sharma bagged third prize in SSC II category. In SSC I category, SanyaSingla got first prize, SargunPawar got second prize and Palak got third prize. Principal Dr.Mrs.Sareen appreciated the efforts of the students and encouraged them to work harder. On this occasion, Coordinator Mrs.MeenakshiSayal, Mrs.Upma Gupta and Ms.Rinku from commerce department were also present. 

 ਐਚ.ਐਮ.ਵੀ ਕਾੱਲਜੀਏਟ ਸੀ.ਸੈ. ਸਕੂਲ 'ਚ 12ਵੀਂ ਨੈਸ਼ਨਲ ਲੈਵਲ ਟੈਲੇਂਟ ਸਰਚ ਪਰੀਖਿਆ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਸੰਸਥਾਨ ਦਾ ਉਦੇਸ਼ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਲਈ ਗਿਆਨ ਦੇਣਾ ਹੈ ਤਾਂਕਿ ਉਹ ਪ੍ਰਤਿਯੋਗੀ ਦੁਨਿਆ ਦੀਆਂ ਚੁਣੋਤੀਆਂ ਦਾ ਸਾਹਮਣਾ ਕਰ ਸਕਣ। +1 ਅਤੇ +2 ਕਾੱਮਰਸ ਦੀਆਂ ਵਿਦਿਆਰਥਣਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ। ਨਿਤਜਾਪ ਕੌਰ ਨੇ ਪਹਿਲਾ, ਨਮ੍ਰਤਾ ਨੇ ਦੂਜਾ ਤੇ ਦਿਵਯਾ ਸ਼ਰਮਾ ਨੇ +2 ਵਰਗ 'ਚ ਤੀਜਾ ਇਨਾਮ ਪ੍ਰਾਪਤ ਕੀਤਾ। +1 ਵਰਗ 'ਚ ਸਾਨਿਆ ਸਿੰਗਲਾ ਨੇ ਪਹਿਲਾ, ਸਰਗੁਨ ਪਵਾਰ ਨੇ ਦੂਜਾ ਤੇ ਪਲਕ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਿੰ. ਡਾ. ਸਰੀਨ ਨੇ ਵਿਦਿਆਰਥਣਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਵੱਧ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ, ਉਪਮਾ ਗੁਪਤਾ ਅਤੇ ਰਿੰਕੂ ਵੀ ਮੌਜੂਦ ਸਨ।