Sunday, 10 June 2018

HMV Collegiate Sr. Sec. School students won medals in SOF National Cyber Olympiad



The students of HMV Collegiate Sr. Sec. School participated in 17th National Cyber Olympiad under the visionary guidance of Principal Prof. Dr. Mrs. Ajay Sareen. The institution endeavors to impart knowledge to the students for their holistic development in order to meet the challenges of the competitive world. The students of SSC I and SSC II participated in the Olympiad. Km. Vishesh of SSC I (Commerce) and Km. Priya of SSC II (Arts) bagged Gold Medal. Bhanvi of SSC I (Arts) and Nikhita Sharma, Kamakshi and Rachita of SSC II (Arts) won Silver Medal. Dilpreet of SSC I (Arts) and ShreyaJetlie of SSC II (Arts) won Bronze Medal. Principal Prof. Dr. Mrs. Ajay Sareen appreciated the commendable efforts of the students and encouraged them to work hard for the fulfillment of their goals. On this occasion, Coordinator Mrs. MeenakshiSayal, Ms. PrabhjotKaur and Mrs. PreetiBabbar of Computer Science and IT department were also present.

ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ 'ਚ 17ਵੇਂ ਨੈਸ਼ਨਲ ਸਾਇਬਰ ਓਲੰਪਿਆਡ ਚ ਭਾਗ ਲਿਆ ਅਤੇ ਮੈਡਲ ਜਿੱਤੇ। ਸੰਸਥਾਨ ਦਾ ਉਦੇਸ਼ ਵਿਦਿਆਰਥਣਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂਕਿ ਉਹ ਦੁਨਿਆ ਦੀ ਪ੍ਰਤਿਯੋਗਿਤਾਵਾਂ ਦੇ ਲਈ ਤਿਆਰ ਹੋ ਸਕੇ। 10+1 ਅਤੇ 10+2 ਦੀਆਂ ਵਿਦਿਆਰਥਣਾਂ ਨੇ ਓਲੰਪਿਆਡ ਚ ਭਾਗ ਲਿਆ। +1 ਕਾਮਰਸ ਦੀ ਕੁ. ਵਿਸ਼ੇਸ਼ ਅਤੇ +2 ਆਰਟਸ ਦੀ ਕੁ. ਪ੍ਰਿਯ ਨੇ ਗੋਲਡ ਮੈਡਲ ਪ੍ਰਾਪਤ ਕੀਤਾ।  +1 ਆਰਟਸ ਦੀ ਭਾਨਵੀ ਅਤੇ +2 ਆਰਟਸ ਦੀ ਨਿਖਿਤਾ ਸ਼ਰਮਾ, ਕਾਮਾਕਸ਼ੀ ਅਤੇ ਰਚਿਤਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। +1 ਆਰਟਸ ਦੀ ਦਿਲਪ੍ਰੀਤ ਤੇ +2 ਆਰਟਸ ਦੀ ਸ਼੍ਰੇਯਾ ਜੇਤਲੀ ਨੇ ਬ੍ਰਾਂਜ ਮੈਡਲ ਪ੍ਰਾਪਤ ਕੀਤਾ। ਪ੍ਰਿੰ. ਡਾ. ਸਰੀਨ ਨੇ ਵਿਦਿਆਰਥਣਾਂ ਦੇ ਵਧੀਆ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਆਪਣੇ ਟੀਚੇ ਦੀ ਪ੍ਰਾਪਤੀ ਦੇ ਲਈ ਸਖ਼ਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ, ਪ੍ਰਭਜੋਤ ਕੌਰ ਅਤੇ ਕੰਪਿਊਟਰ ਵਿਭਾਗ ਦੀ ਪ੍ਰੀਤੀ ਬੱਬਰ ਵੀ ਮੌਜੂਦ ਸਨ।