The
students of B.A. Psychology (Hons.) semester 5 of Hans Raj Mahila Maha
Vidyalaya bagged first four positions in Guru Nanak Dev University .
Radha got 1st position with 89 marks, Damini got 2nd
position with 83 marks. Jaskeerat Kaur and Pragya got 3rd position
with 81 marks and Srishti got 4th
position with 78 marks. Principal Prof. Dr. Mrs. Ajay Sareen congratulated the
students and Head of Psychology Department Dr. Ashmeen Kaur.
ਹੰਸ ਰਾਜ
ਮਹਿਲਾ ਮਹਾ ਵਿਦਿਆਲਿਆ ਦੀਆਂ ਬੀ.ਏ. ਸਾਇਕੋਲਾੱਜੀ ਆੱਨਰਜ਼ ਸਮੈ.5 ਦੀਆਂ ਵਿਦਿਆਰਥਣਾਂ ਨੇ ਗੁਰੂ
ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਚਾਰ ਸਥਾਨਾਂ 'ਤੇ ਕਬਜ਼ਾ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ
ਹੈ। ਰਾਧਾ ਨੇ 89 ਅੰਕ ਲੈ ਕੇ ਪਹਿਲਾ, ਦਾਮਿਨੀ ਨੇ 83 ਅੰਕ ਲੈ ਕੇ ਦੂਜਾ, ਜਸਕੀਰਤ ਕੌਰ ਤੇ
ਪ੍ਰਗਿਆ ਨੇ 81 ਅੰਕ ਲੈ ਕੇ ਤੀਜਾ ਤੇ ਸ੍ਰਿਸ਼ਟੀ ਨੇ 78 ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ
ਹੈ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਸਾਇਕੋਲਾੱਜੀ ਵਿਭਾਗ ਦੀ
ਮੁਖੀ ਡਾ. ਆਸ਼ਮੀਨ ਕੌਰ ਨੂੰ ਵਧਾਈ ਦਿੱਤੀ।