Tuesday, 12 June 2018

Net Savy Inter Class competition at HMV


Hans Raj Mahila Maha Vidyalaya organized Net Savy Inter-class competition for its resident scholars under the able guidance of Principal Prof. Dr. (Mrs.) Ajay Sareen.  The topic of competition was ‘Artificial Intelligence’.  18 scholars participated in it.  The judge of the event was Dr. SangeetaArora, Head of Deptt., Computer Science and IT.  The participants were judged individually on the basis of quality of content and its presentation.  Ms. ManpriyaKaur, B.Sc. Comp.Sc. Sem. II won first prize.  Ms. NavpreetKaur of M.Com. Sem. II won second prize and Ms. SimranBabbar of B.Com. Sem. II won third prize.  Principal Prof. Dr. (Mrs.) Ajay Sareen congratulated the students for their efforts and gave them prizes.  Mrs. MeenakshiSyal, Coordinator Resident Scholars said that such event brings out the hidden talent and skills of the students.  Ms. HarpreetKaur, Asstt. Prof. in Computer Sc. and IT conducted the event.

ਹੰਸਰਾਜਮਹਿਲਾਮਹਾਵਿਦਿਆਲਾਨੇ ਦੇ ਰੇਜ਼ੀਡੇਂਟ ਸਕਾਲਰਸ ਦੇ ਲਈ ਪ੍ਰਿੰਸੀਪਨ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਨੈਟ ਸੈਵੀ ਇੰਟਰ ਕਲਾਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ।  ਮੁਕਾਬਲੇ ਦਾ ਵਿਸ਼ਾ ਆਰਟੀਫਿਸ਼ਿਯਲ ਇੰਟੈਲੀਜੇਂਸ ਸੀ।  18 ਰੈਜ਼ੀਡੇਂਟ ਸਕਾਲਰਜ਼ ਨੇ ਇਸ ਮੁਕਾਬਲੇ ਚ ਭਾਗ ਲਿਆ। ਬਤੌਰ ਜੱਜ ਕੰਪਿਉਟਰ ਸਾਇੰਸ ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ ਮੌਜੂਦ ਸਨ।  ਮੁਕਾਬਲੇ ਨੂੰ ਕੰਟੇਟ ਦੀ ਕਵਾਲਿਟੀ ਤੇ ਪ੍ਰੇਜੇਂਟੇਸ਼ਨ ਦੇ ਆਧਾਰ ਤੇ ਆਂਕਿਆ ਗਿਆ। ਬੀਐਸਸੀ ਕੰਪਿਊਟਰ ਸਾਇੰਸ ਦੀ ਮਨਪ੍ਰਿਆ ਕੌਰ ਨੇ ਪਹਿਲਾ, ਐਮ.ਕਾਮ ਦੀ ਨਵਪ੍ਰੀਤ ਕੌਰ ਨੇ ਦੂਜਾ ਤੇ ਬੀ.ਕਾੱਮ ਦੀ ਸਿਮਰਨ ਬੱਬਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਇਨਾਮ ਦਿੰਦੇ ਹੋਏ ਵਧਾਈ ਦਿੱਤੀ।  ਕੋਆਰਡੀਨੇਟਰ ਰੇਜ਼ੀਡੇਂਟ ਸਕਾਲਰਜ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥਣਾਂ ਚ ਚਿਪੀ ਹੋਈ ਪ੍ਰਤਿਭਾ ਨਿਕਲ ਕੇ ਵਾਪਿਸ ਆਉਂਦੀ ਹੈ। ਇਸ ਮੁਕਾਬਲੇ ਦਾ ਸੰਚਾਲਨ ਕੰਪਿਊਟਰ ਸਾਇੰਸ ਵਿਭਾਗ ਦੀ ਅਸਿਸਟੇਂਟ ਪ੍ਰੋਫੇਸਰ ਹਰਪ੍ਰੀਤ ਕੌਰ ਨੇ ਕੀਤਾ।