The students of PG Deptt. of Commerce and Management of Hans Raj Mahila Maha Vidyalaya participated in Income Tax Day celebration 2018 organized by Income Tax Department, Jalandhar. Principal Commissioner Mr. D.S. Chawdhary and Commissioner Appeals Mr. Pawan Kumar were the chief guest of the function. Mr. Dalip Singh Rana (The Great Khali) inaugurated the Aayekar Jyoti Rally at Income Tax Office. Students of HMV participated in this rally with full enthusiasm in the rally at Income Tax office creating awareness among residents of Jalandhar to be good citizens of India and to pay taxes regularly. They raised slogans like ‘Income Tax Pay Karo, Desh Ki Sewa Karo’, ‘Vandey Matram’, etc. This rally ended at Apeejay College of Fine Arts where a cultural event was organized. Master Saleem gave performance and enthralled the audience. Certificates were given to the participants. Principal Prof. Dr. (Mrs.) Ajay Sareen congratulated the students and teacher incharge Mrs. Binoo Gupta.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਪੀ.ਜੀ. ਵਿਭਾਗ ਕਾਮਰਸ ਐਂਡ ਮੈਨੇਜਮੈਂਟ ਦੀ ਵਿਦਿਆਰਥਣਾਂ ਨੇ ਆਮਦਨ ਟੈਕਸ ਵਿਭਾਗ ਦੁਆਰਾ ਆਯੋਜਿਤ ਆਮਦਨ ਟੈਕਸ ਦਿਵਸ 2018 ਦੇ ਆਯੋਜਨ ਵਿੱਚ ਭਾਗ ਲਿਆ। ਪ੍ਰਿੰਸੀਪਲ ਕਮਿਸ਼ਨਰ ਡੀ.ਐਸ. ਚੌਧਰੀ ਅਤੇ ਕਮਿਸ਼ਨਰ ਅਪੀਲ ਪਵਨ ਕੁਮਾਰ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ। ਦਿ ਗ੍ਰੇਟ ਖਲੀ ਦਿਲੀਪ ਸਿੰਘ ਰਾਣਾ ਨੇ ਆਮਦਨ ਟੈਕਸ ਜੋਤੀ ਰੈਲੀ ਦਾ ਸ਼ੁਭਾਰੰਭ ਕੀਤਾ। ਐਚ.ਐਮ.ਵੀ. ਦੀ ਵਿਦਿਆਰਥਣਾਂ ਨੇ ਉਤਸਾਹਪੂਰਵਕ ਇਸ ਰੈਲੀ ਵਿੱਚ ਭਾਗ ਲੈ ਕੇ ਜਲੰਧਰ ਵਾਸੀਆਂ ਨੂੰ ਚੰਗਾ ਨਾਗਰਿਕ ਬਣਨ ਅਤੇ ਨਿਯਮਿਤ ਰੂਪ ਨਾਲ ਟੈਕਸ ਚੁਕਾਉਣ ਦੇ ਲਈ ਪ੍ਰੇਰਿਤ ਕੀਤਾ। ਸਲੋਗਨ ਇਨਕਮ ਟੈਕਸ ਪੇ ਕਰੋ, ਦੇਸ਼ ਦੀ ਸੇਵਾ ਕਰੋ ਅਤੇ ਵੰਦੇ ਮਾਤਰਮ ਦਾ ਵੀ ਉੱਚਾਰਣ ਕੀਤਾ ਗਿਆ। ਇਹ ਰੈਲੀ ਏ.ਪੀ.ਜੇ. ਕਾਲਜ ਵਿੱਚ ਸਮਾਪਿਤ ਹੋਈ। ਉੱਥੇ ਇਕ ਕਲਚਰਲ ਕਾਰਜਕਾਰਨੀ ਦਾ ਵੀ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਪ੍ਰਸਿੱਧ ਗਾਇਕ ਮਾਸਟਰ ਸਲੀਮ ਨੇ ਆਪਣੀ ਗਾਇਕੀ ਨਾਲ ਸ਼ਰੋਤਾਂ ਨੂੰ ਮੰਤਰਮੁਘਦ ਕੀਤਾ। ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਇੰਚਾਰਜ ਪ੍ਰੋ. ਬੀਨੂ ਗੁਪਤਾ ਨੂੰ ਵਧਾਈ ਦਿੱਤੀ।