Km. HarpreetKaur, a student of PG Diploma in Fashion Designing Semester-II of Hans Raj Mahila Maha Vidyalaya bagged 1st position in university. She scored 332 marks out of 350. Principal Prof. Dr.(Mrs.) Ajay Sareen congratulated her and told that in last semester too, Km. HarpreetKaur got 1st position in university. On this occasion, Mrs. Navneeta&Rishab were also present. Principal Dr. Sareen congratulated everyone &seeked the blessings of almighty.
ਹੰਸ ਰਾਜ ਮਹਿਲਾ
ਮਹਾਂ ਵਿਦਿਆਲਿਆ ਦੇ ਪੀ.ਜੀ. ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਸੇਮੇਸਟਰ -2 ਦੀ ਵਿਦਿਆਰਥੀ
ਹਰਪ੍ਰੀਤ ਕੌਰ ਨੇ 350 ਵਿਚੋਂ 332 ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ
ਕੀਤਾ। ਪਿਛਲੇ ਸਮੈਸਟਰ ਵਿਚ ਵੀਹਰਪ੍ਰੀਤ ਕੌਰ ਨੂੰ ਪਹਿਲਾ ਸਥਾਨ ਮਿਲਿਆ ਸੀ। ਇਸ ਮੌਕੇ 'ਤੇ ਸ਼੍ਰੀਮਤੀ
ਨਵਨੀਤਾ ਅਤੇ ਰਿਸ਼ਬ ਵੀ ਮੌਜੂਦ ਸਨ। ਪ੍ਰਿੰਸੀਪਲ
ਪ੍ਰੋ. ਡਾ. (ਮਿਸਿਜ਼) ਅਜੈ ਸਾਰੀਨ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ
ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ।