Relevant to the era of technology and rapid automation, the PG Department of Commerce and Management hosted a two day workshop on Digital Marketing in collaboration with i5 Summit IIM Indore and Makeintern under the vibrant directions of Principal Prof. Dr. (Mrs.) Ajay Sareen. Principal Dr. Sareen extended green greetings to the moderation of the workshop, Mr. Ujjwal. A charismatic and highly motivated facilitator Mr. Ujjwal has a number of awards and honours to his credit. Addressing the students Principal Dr. Ajay Sareen encouraged them to ignite the spark of innovation and creativity in them. She emphasized on the power of moral and ethical values which are an asset to their holistic growth. In four insightful sessions, Mr. Ujjwal imparted clear understanding of the techniques to develop cohesive market strategies, listing of websites, social media marketing and execution of effective digital marketing campaigns.
In the valedictory session, Mr. Ujjwal prompted the participants to set a goal and pursue it passionately. He quoted that miracles do happen when a person passes the test of nature successfully. It is an honour for the institute that 6 students namely Gulfam, Anupriya, Vani, Harmehak, Geetanjali and Muskan have been selected for participation in the finale of i5 Summit at IIM Indore. Principal Dr. Sareen, Dr. Kanwaldeep Kaur, HOD Commerce and Mrs. Binoo Gupta Coordinator of the event congratulated the students and awarded certificates to all the 43 participants. Among others present on the occasion were Mrs. Meenu Kohli, Dr. Seema Khanna, Mrs. Meenu Kundra, Mrs. Savita Mahendru, Mrs. Kajal Puri, Mrs. Shifali, Dr. Minakshi Duggal, Mrs. Yuvika, Mrs. Ritu Bahri, Ms. Bhawna, Ms. Anjali, Ms. Priyanka, Ms. Anchal, Ms. Sonal, Mr. Rishika, Ms. Subha and Ms. Tanvi. Miss Karishma Sangra conducted the stage.
ਹੰਸਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਵਿੱਚ ਕਾਲਜ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਜੀ ਦੇ ਉਤਸਾਹ ਭਰਪੂਰ ਨਿਗਰਾਣੀ ਅਧੀਨ ਪੀ.ਜੀ. ਡਿਪਾਟਮੈਂਟ ਆਫ਼ ਕਾਮਰਸ ਅਤੇ ਮੈਨੇਜਮੈਂਟ ਦੇ ਵਲੋਂ ਡਿਜੀਟਲ ਮਾਕਟਿੰਗ ਵਿਸ਼ੇ ਤੇ ਆਈ.ਆਈ. ਐਮ. ਇੰਦੌਰ ਸਟੂਡੈਂਟ ਐਸੋਸੀਏਸ਼ਨ ਦੁਆਰਾ ਦੋ-ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ੍ਰੀਮਾਨ ਉਜਵਲ ਮੌਜੂਦ ਰਹੇ । ਸਭ ਤੋਂ ਪਹਿਲਾ ਪ੍ਰਿਸੀਪਲ ਜੀ ਨੇ ਪਲਾਂਟਰ ਭੇਟ ਕਰ ਕਾਲਜ ਪਰਿਸਰ ਵਿੱਚ ਉਹਨਾਂ ਦਾ ਸਨਮਾਨ ਕੀਤਾ। ਪ੍ਰਿੰਸੀਪਲ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਯੁਗ ਨਵੀਨੀਕਰਣ ਦਾ ਯੁਗ ਹੈ ਇਸ ਲਈ ਆਪਣੇ ਆਪ ਨੂੰ ਨਵੀਨਤਾ ਦੇ ਨਾਲ ਜੋੜਨ ਵਿੱਚ ਹੀ ਤੁਹਾਡੀ ਪ੍ਰਗਤੀ ਅਤੇ ਵਿਕਾਸ ਹੈ ਪਰੰਤੂ ਇਸ ਨਵੀਨੀਕਰਨ ਦੇ ਯੁਗ ਵਿੱਚ ਆਪਣੀ ਸਭਿਅਤਾ ਅਤੇ ਸੰਸ´ਿਤ ਨੂੰ ਹਮੇਸ਼ਾ ਆਪਣੇ ਨਾਲ ਰਖੋਂ ਅਤੇ ਆਪਣੇ ਮੁੱਲ ਅਤੇ ਸੰਸਕਾਰਾਂ ਨੂੰ ਹਮੇਸ਼ਾ ਯਾਦ ਕਰਦੇ ਹੋਏ ਆਪਣੇ ਬਜ਼ੁਰਗਾਂ ਦਾ ਸਨਮਾਨ ਅਤੇ ਆਦਰ ਕਰੋ।
ਇਸ ਉਪਰਾਂਤ ਟੇਨਿੰਗ ਸੈਸ਼ਨ ਆਰੰਭ ਹੋਇਆ ਜਿਸ ਦੇ ਪਹਿਲੇ ਭਾਗ ਵਿੱਚ ‘ਡਿਜੀਟਲ ਮਾਕਟਿੰਗ ਕੀ ਹੈ' ਵਿਸ਼ੇ ਤੇ ਵਿਸਤਾਰਪੂਰਵਕ ਚਰਚਾ ਕੀਤੀ ਗਈ। ਦੁਪਿਹਰਾਂਤ ਸਤਰ ਵਿੱਚ ‘ਵੈਬਸਾਇਟ ਅਤੇ ਸੋਸ਼ਲ ਮਾਕਟਿੰਗ' ਵਿਸ਼ੇ ਤੇ ਵੀ ਵਿਵਹਾਰਿਕ ਜਾਣਕਾਰੀ ਪ੍ਰਦਾਨ ਕੀ ਗਈ। ਇਸੇ ਉਪਲੱਖ ਵਿੱਚ ਦੂਜੇ ਦਿਨ ਤੀਜੇ ਸਤਰ ਵਿੱਚ ‘ਇਨਬਾਉਂਡ ਮਾਕਟਿੰਗ ਅਤੇ ਰਰਨਿੰਗ ਵਿਗਿਆਪਨ' ਤੇ ਚਰਚਾ ਕੀਤੀ ਗਈ ਅਤੇ ਚੌਥੇ ਸਤਰ ਵਿੱਚ ‘ਰਣਨੀਤੀ ਪੀ.ਪੀ.ਸੀ. ਅਭਿਆਨ ਅਤੇ ਅਭਿਆਨ ਪ੍ਰਬੰਧਨ' ਵਿਸ਼ੇ ਤੇ ਵਿਦਿਆਰਥਣਾਂ ਨੂੰ ਗਿਆਨ ਦਿੱਤਾ ਗਿਆ। ਮੁੱਖ ਮਹਿਮਾਨ ਸ੍ਰੀ ਉਜਵਲ ਜੀ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥਣਾਂ ਨੂੰ ਜੀਵਨ ਦੇ ਪ੍ਰਤੀ ਤਿੰਨ ਸੰਦੇਸ਼ ਦਿੱਤੇ ਕਿ ਆਪਣੇ ਜੁਨੂਨ ਨੂੰ ਆਪਣੇ ਦਿਲ ਅਤੇ ਆਤਮਾ ਨਾਲ ਅਨੁਸਰਣ ਕਰੋ, ਆਪਣੇ ਜੀਵਨ ਵਿੱਚ ਆਪਣਾ ਕੇਵਲ ਇਕ ਹੀ ਉਦੇਸ਼ ਰਖੋ ਅਤੇ ਉਸ ਦੇ ਉਪਰ ਕਾਰਜ ਕਰੋ। ਉਹਨਾਂ ਨੇ ਕਿਹਾ ਕਿ ਅਗਰ ਤੁਸÄ ਸਫਲਤਾ ਦੇ ਯੋਗ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲਦੀ ਹੈ। ਜੀਵਨ ਵਿੱਚ ਨਵੇਂ ਅਨੁਭਵਾਂ ਨੂੰ ਪ੍ਰਾਪਤ ਕਰਨ ਲਈ ਹਮੇਸ਼ਾ ਅਗੇ ਵਧਦੇ ਰਹਿਣਾ ਚਾਹੀਦਾ ਹੈ।
ਇਸ ਅਵਸਰ ਤੇ ਕੁੱਲ 43 ਵਿਦਿਆਰਥਣਾਂ ਨੇ ਭਾਗ ਲਿਆ ਹਰ ਵਿਦਿਆਰਥੀ ਨੂੰ ਡੀਨ ਅਕੈਡਮੀਕ ਡਾ. ਕੰਵਲਦੀਪ ਕੌਰ, ਸ੍ਰੀਮਤੀ ਬੀਨੂ ਗੁਪਤਾ ਅਤੇ ਸਵਿਤਾ ਮਹੇਂਦਰੂ ਦੁਆਰਾ ਪ੍ਰਮਾਣ ਪੱਤਰ ਅਤੇ ਸਮ੍ਰਿਤੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਦੇ ਅੰਤ ਵਿੱਚ ਕੁ.ਵਾਣੀ (ਬੀ.ਸੀ.ਏ.) ਅਤੇ ਕੁ. ਹਰਮਹਿਕ (ਬੀ.ਬੀ.ਏ.-1) ਨੇ ਇਸ ਵਰਕਸ਼ਾਪ ਦੁਆਰਾ ਆਪਣੇ ਅਨੁਭਵਾਂ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ। ਅੰਤ ਵਿੱਚ 6 ਵਿਦਿਆਰਥੀਆਂ ਦੀ ਚੋਣ ਸ਼ਿਖਰ ਸਮਮੇਲਨ ਆਈ.ਆਈ.ਐਮ. ਇੰਦੌਰ ਦੇ ਫਾਇਨਲ ਵਿੱਚ ਭਾਗ ਲੈਣ ਦੇ ਲਈ ਕੀਤਾ ਗਿਆ। ਕੁ. ਗੁਲਫਾਮ ਵਿਰਦੀ (ਐਮ.ਕਾਮ-3), ਕੁ. ਅਨੁਪ੍ਰਿਆ (ਬੀ.ਕਾਮ-3), ਕੁ. ਵਾਣੀ (ਬੀ.ਸੀ.ਏ.) ਅਤੇ ਕੁ. ਹਰਮਹਿਕ (ਬੀ.ਬੀ.ਏ.-1), ਕੁ. ਗੀਤਾਂਜਲੀ (ਬੀ.ਕਾਮ-3), ਕੁ. ਮੁਸਕਾਨ ਵਿਰਦੀ (ਐਮ.ਕਾਮ-1) ਨੂੰ ਚੁਣਿਆ ਗਿਆ।
ਵਰਕਸ਼ਾਪ ਦੇ ਅੰਤ ਵਿਚ ਇਸ ਕਾਰਜ´ਮ ਦੇ ਕੋ-ਓਰਡੀਨੇਟਰ ਸ੍ਰੀਮਤੀ ਬੀਨੂ ਗੁਪਤਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੂਤ ਕੀਤਾ। ਇਸ ਅਵਸਰ ਵਿੱਚ ਕਾਮਰਸ ਵਿਭਾਗ ਦੇ ਅਧਿਆਪਕ ਕੰਵੀਨਰ ਅਤੇ ਵਿਭਾਗ ਦੇ ਮੁੱਖੀ ਡਾ. ਕੰਵਲਦੀਪ ਕੌਰ (ਡੀਨ ਅਕੈਡਮਿਕ), ਸ੍ਰੀਮਤੀ ਮੀਨੂ ਕੋਹਲੀ, ਕੋ-ਓਰਡੀਨੇਟਰ ਬੀਨੂ ਗੁਪਤਾ, ਡਾ. ਸੀਮਾ ਖੰਨਾ, ਮੀਨੂ ਕੁੰਦਰਾ, ਸਵਿਤਾ ਮਹੇਂਦਰੂ, ਕਾਜਲ ਪੁਰੀ, ਸ਼ਿਫਾਲੀ, ਮੀਨਾਕਸ਼ੀ ਦੁੱਗਲ, ਯੁਵਿਕਾ, ਰੀਤੂ ਬਾਰੀ, ´ਿਸ਼ਮਾ, ਭਾਵਨਾ, ਅੰਜਲੀ, ਪ੍ਰਿਅੰਕਾ, ਆਂਚਲ, ਸੋਹਲ, ਰਿਸ਼ਿਕਾ, ਸੁਬਾਹ ਅਤੇ ਤਨਵੀ ਵੀ ਮੌਜ਼ੂਦ ਰਹੀ। ਮੰਚ ਸੰਚਾਲਨ ਸ੍ਰੀਮਤੀ ਬੀਨੂ ਗੁਪਤਾ ਅਤੇ ´ਿਸ਼ਮਾ ਨੇ ਕੀਤਾ।