The students of Hans Raj Mahila Maha Vidyalaya, Jalandhar put up a spectacular show during Independence day parade at Guru Gobind Singh Stadium, Jalandhar and received accolades for their outstanding performance in different competitive presentations marking the celebrations. The students were awarded for brilliance in parade, dance, Buddy program and DAPO participation. Principal Dr. (Mrs.) Ajay Sareen received the honour from Sports Minister of Punjab, Rana Gurmit Singh Sodhi for the excellent and energetic contributions of the institution to the flagship scheme of the government “Tandaurst Punjab Mission”. The vigorous students of HMV were chosen as best marching contingent to spread awareness regarding “Tandurast Punjab” mission. The patriotic and jingoistic dance performance of HMV students not only won the first prize in the competitive presentations but also won the hearts of all those present in the stadium. The students and teacher Incharges, NSS Program officer Dr. Anjana Bhatia and Dr. Pooja Minhas also received trophy and certificates. Principal Dr. Sareen also received appreciation for the contribution of the institution to the unique initiative DAPO (Drug Abuse Prevention Officer) – which engages both government employees and the citizens of Punjab in the ongoing fight against drugs. The district administration lauded the efforts of Principal and staff of HMV for working towards eradication of drug abuse. Principal Dr. Ajay Sareen was appreciated for the contributions of the institution in the “Tu Mera Buddy” program which is a Punjab Govt. Scheme to tackle the menace of drug addiction at the grassroot level. Principal gave a word of appreciation for the teachers involved in the mega event of Independence Day Extravaganza- Dr Ramnita Sharda, Dr. Anjana Bhatia, Dr. Pooja Minhas and Mr. Amarjit Khanna, Office Supdt. Ms. Nandini, Ms. Harmanu, Ms. Harpreet, Ms. Ramandeep were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡਿਯਮ 'ਚ ਆਜ਼ਾਦੀ ਦਿਹਾੜੇ ਤੇ ਕਰਵਾਈ ਗਈ ਪਰੇਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ। ਐਚ.ਐਮ.ਵੀ ਦੀਆਂ ਵਿਦਿਆਰਥਣਾਂ ਦੀ ਪਰੇਡ, ਡਾਂਸ, ਬਡੀ ਪ੍ਰੋਗ੍ਰਾਮ ਅਤੇ ਡੀ.ਏ.ਪੀ.ਓ 'ਚ ਬਹੁਤ ਹੀ ਆਕਰਸ਼ਕ ਅਤੇ ਪ੍ਰਸ਼ੰਸਾਯੋਗ ਭਾਗੀਦਾਰੀ ਰਹੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ ‘ਤੰਦਰੂਸਤ ਪੰਜਾਬ ਮਿਸ਼ਨ’ 'ਚ ਬਿਹਤਰੀਨ ਯੋਗਦਾਨ ਦੇ ਲਈ ਵੀ ਐਚ.ਐਮ.ਵੀ ਨੂੰ ਸਨਮਾਨਿਤ ਕੀਤਾ ਗਿਆ। ਖੇਡ ਮੰਤਰੀ, ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਥੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਇਹ ਸਨਮਾਨ ਪ੍ਰਾਪਤ ਕੀਤਾ। ਤੰਦਰੂਸਤ ਪੰਜਾਬ ਮਿਸ਼ਨ ਦੀ ਜਾਗਰੂਕਤਾ ਲਈ ਐਚ.ਐਮ.ਵੀ ਦੀਆਂ ਵਿਦਿਆਰਥਣਾਂ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ 'ਚ ਯੋਗਦਾਨ ਪਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਇਸ ਸਮਾਗਮ ਦੌਰਾਨ ਡਾ. ਰਮਨੀਤਾ ਸੈਨੀ ਸ਼ਾਰਦਾ, ਡਾ. ਅੰਜਨਾ ਭਾਟਿਆ, ਡਾ. ਪੂਜਾ ਮਿਨਹਾਸ, ਸ਼੍ਰੀ ਅਮਰਜੀਤ ਖੰਨਾ, ਮਿਸ ਨੰਦਨੀ, ਹਰਮਨੂ, ਹਰਪ੍ਰੀਤ ਅਤੇ ਰਮਨਦੀਪ ਮੌਜੂਦ ਸਨ।