Wednesday, 15 August 2018

Km. AARTI OF HMV TOPPED UNIVERSITY IN BA SEM-IV (HINDI HONS.)

The students of Hans Raj Mahila Maha Vidyalaya outshines in the BA Semester-IV (Hindi Hons.) results declared by Guru Nanak Dev University. The students got 1st, 2nd, 3rd, 5th& 6th positions & brought laurels to the college. Km. Aarti stood 1st by securing 83 marks. Km. Deepti& Km. Hashika got 2nd position by securing 77 marks. Km. Taranpreet got 5th position & secured 71 marks. Km. sharan got 6th position by securing 70 marks. Principal Prof. Dr(Mrs.) Ajay Sareen congratulated the students & seek the blessing of Almighty. On this occasion Head of the Department Dr. JyotiGogia, Dr. NidhiBal, Mrs. PawanKumari were also presents.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ.ਏ. ਸਮੈ.4 ਹਿੰਦੀ ਆਨਰਜ਼ ਦੀ ਪਰੀਖਿਆ 'ਚ ਪਹਿਲੀ, ਦੂਜੀ, ਤੀਜੀ, ਪੰਜਵੀ ਅਤੇ ਛੇਵੀਂ ਪੋਜੀਸ਼ਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਕੁ. ਆਰਤੀ ਨੇ 83 ਅੰਕ ਲੈ ਕੇ ਯੂਨੀਵਰਸਿਟੀ 'ਚ ਪਹਿਲਾ, ਦੀਪਤੀ ਤੇ ਹੋਸ਼ਿਕਾ ਭਗੋਤ੍ਰਾ ਨੇ 77 ਅੰਕਾਂ ਨਾਲ ਦੂਜਾ, ਕੁ. ਰਚਨਾ ਨੇ 76 ਅੰਕਾ ਨਾਲ ਤੀਜਾ, ਕੁ. ਤਰਨਪ੍ਰੀਤ ਨੇ 71 ਅੰਕਾਂ ਨਾਲ ਪੰਜਵਾਂ ਅਤੇ ਕੁ. ਸ਼ਰਨ ਨੇ 70 ਅੰਕਾਂ ਨਾਲ ਛੇਵਾਂ ਸਥਾਨ ਪ੍ਰਾਪਤ ਕੀਤਾ।  ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਡਾ. ਜੋਤੀ ਗੋਗਿਆ, ਡਾ. ਨਿਧਿ ਬਲ ਅਤੇ ਸ਼੍ਰੀਮਤੀ ਪਵਨ ਕੁਮਾਰੀ ਮੌਜੂਦ ਸਨ।