An educational tour to Punjab Vidhan Sabha,
Chandigarh organised by the Pol. Science Deptt. of HMV Collegiate Sr. Sec.
School. It was arranged under the able
guidance of Principal Prof. Dr. (Mrs.) Ajay Sareen. The students were accompanied by the school
coordinator Mrs. Meenakshi Sayal, Dr. Rajiv Kumar (Pol. Sc. Deptt.), Ms.
Avantika Randev (Zoology Deptt.), Ms. Jaspreet Kaur (Eng. Deptt.). The students witnessed the live proceedings
of the legislative assembly as well as about the functioning of vidhan sabha.
It was their first hand experience of the system of governance. The reporter
from zee news channel also interviewed the students about the current political
matters in which students expressed their ideas and opinions with zeal and
compassion. The students appreciated the
debate ensued. This visit was informatice for the students. Thereafter,
students were taken to Rock Garden which was again a delighting experience to
see some creative stuff made out of recycled material. Students enjoyed watching Panjab University,
Chandigarh. It was an illuminating
experience for the students.
ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਅਧੀਨ ਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਤੇ ਡਾ. ਰਾਜੀਵ ਕੁਮਾਰ (ਰਾਜਨੀਤੀ ਵਿਭਾਗ) ਦੀ ਯੋਗ ਅਗਵਾਈ ਵੱਲੋਂ ਐਚ.ਐਮ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਲਿਜਾਇਆ ਗਿਆ। ਇਸ ਮੌਕੇ ਪ੍ਰੋ. ਜਸਪ੍ਰੀਤ ਕੌਰ (ਅੰਗਰੇਜ਼ੀ ਵਿਭਾਗ) ਤੇ ਲੈਕਚਰਾਰ ਅਵੰਤੀਕਾ (ਜੂਲਾੱਜੀ ਵਿਭਾਗ) ਵੀ ਵਿਦਿਆਰਥਣਾਂ ਦੇ ਨਾਲ ਰਹੇ। ਵਿਦਿਆਰਥਣਾਂ ਨੇ ਵਿਧਾਨ ਸਭਾ ਦੀ ਚੱਲ ਰਹੀ ਕਾਰਜਗੁਜਾਰੀ ਨੂੰ ਅੱਖੀ ਵੇਖਿਆ ਤੇ ਇਸ ਦੀ ਸ਼ਾਲਾਘਾ ਕੀਤੀ। ਇਹ ਉਨ੍ਹਾਂ ਲਈ ਨਵੀਨ ਅਨੁਭਵ ਸੀ। ਇਸ ਮੌਕੇ 'ਤੇ 'ਜ਼ੀ ਨਿਊਜ਼' ਚੈਨਲ ਦੇ ਰਿਪੋਟਰ ਨੇ ਵਿਦਿਆਰਥਣਾਂ ਨੂੰ ਵਰਤਮਾਨ ਰਾਜਨੀਤਿਕ ਮਾਮਲਿਆਂ 'ਤੇ ਸੁਆਲ ਪੁੱਛੇ ਅਤੇ ਵਿਦਿਆਰਥਣਾਂ ਨੇ ਆਪਣੇ ਵਿਚਾਰ ਬਹੁਤ ਹੀ ਗਰਮਜੋਸ਼ੀ ਤੇ ਉਤਸ਼ਾਹ ਨਾਲ ਸਾਂਝੇ ਕੀਤੇ। ਫਿਰ ਉਨ੍ਹਾਂ ਨੂੰ ਰਾੱਕ ਗਾਰਡਨ ਲਿਜਾਇਆ ਗਿਆ। ਜਿਥੇ ਵਿਦਿਆਰਥਣਾਂ ਨੇ ਵਿਅਰਥ ਤੇ ਕਬਾੜ ਤੋਂ ਬਣੀਆਂ ਵਸਤੂਆਂ ਤੇ ਮੂਰਤੀਆਂ ਵੇਖੀਆ। ਫਿਰ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਲਿਜਾਇਆ ਗਿਆ। ਇਸ ਯਾਤਰਾ ਦਾ ਅਨੁਭਵ ਵਿਦਿਆਰਥਣਾਂ ਲਈ ਨਵੀਨ ਤੇ ਗਿਆਨਵਰਧਕ ਰਿਹਾ।