Students of M.Sc(Botany) of Hans Raj Mahila Maha
Vidyalaya Jalandhar brought laurels to the college. Km. Monika topped the
university exam with 83% marks. Km. Marjeena with 80% and Anjali with 79% stood
second and third position respectively. 14 student of M.Sc(Botany) of HMV got
more than 70% marks. All the students passed in first division. Principal
Dr.(Mrs) Ajay Sareen congratulated the students and motivated them to keep
working. Dr. Meena Sharma, HOD botany also encouraged the students for
achieving greater heights.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਐਮ.ਐਸ.ਸੀ ਬਾੱਟਨੀ ਸਮੈਸਟਰ ਚੌਥਾ ਦੀ ਪਰੀਖਿਆ 'ਚ ਯੂਨੀਵਰਸਿਟੀ 'ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਕੁ. ਮੋਨਿਕਾ ਨੇ 83% ਅੰਕਾਂ ਨਾਲ ਪਹਿਲਾ, ਮਰਜੀਨਾ ਨੇ 80% ਅੰਕਾਂ ਨਾਲ ਦੂਜਾ ਅਤੇ ਅੰਜਲੀ ਨੇ 79% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 14 ਵਿਦਿਆਰਥਣਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਅਤੇ ਵਿਭਾਗ ਦੀ ਮੁਖੀ ਡਾ. ਮੀਨਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਭੱਵਿਖ ਵਿੱਚ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।