The
Department of Sociology & the PG Deptt. of Mass Communication of Hans Raj
Mahila Maha Vidyalaya, Jalandhar organized a UGC sponsored Faculty Enrichment
Programme on "Rural Development, Community Programmes & Role of
Media" under the able guidance of Principal Prof. Dr. (Mrs.) Ajay
Sareen. On this occasion IAS ADC Development
Mr. Jitendra Jorwal was the chief guest. The programme started with the
lighting of the lamp and DAV Gaan. Dr.
Kanwaldeep and Dean Innovation/ Nodal Officer
Unnat Bharat Abhiyan Dr. Ramnita Saini Sharda gave
a green welcome to the chief guest. Ms. Nandini welcomed Prof. U.N. Roy with a
planter. Mrs. Jyoti Sehgal, Mrs. Sahina welcomed Davinder Leddhar with a
planter. Presenting the concept note of the programme, Dr. Saini emphasized on
the need of rural development & the media's role for the betterment of the
rural parts of the region. Dr. Kanwaldeep, in her welcome address focused on
the need of the rural development. On this occasion Mr. Jitender Jorwal said
that nearly 70% of Indian population lives in rural parts & it is the need
of the hour to develop community programmes for them that will bring them a
level up. He insisted that media should focus on being analytical rather than
spreading fake news. He encouraged the students to be self sufficient &
self conscious.
In his
keynote address, Prof. U.N. Roy, HOD Rural Development National Institute Technical
Teacher Training, Chandigarh
said that issues of environment & rural development are the need of an
hour. He showed documentary on organic farming on 'West to East'. He motivated
the participants to conserve resources for future generation. He encouraged the
students to think globally & act locally.
Prof.
Dewinder Laddhar, Consultant, Outreach hog & media expert said that media
should follow ethics. In the current situation, the role of mass media is very
important to upgrade the rural society.
Media should work in fascts & it should be independent.
Prof.
Laddhar, Ms. Prabhjot, Programming Head Big FM, Mr. Gurwinder Singh Sandhu,
AIR, Dr. Rajiv, NSS Coordinator, Priyanka, State Coordinator Punjab Student
Council, Asstt. Head Girl and Student Coordinator UBA Navjot participated in
panel discussion. Participants participated in the open house and asked
relevant question in the panelist. Dean innovations & UBA coordinator Dr.
Ramnita Saini Sharda presented a painting to the guests.
The stage was conducted by Ms. Nandini Budhia and
Mrs. Shaina. The vote of thanks was given by Mrs. Jyoti Sehgal. Around 110 participants participated in it.
On this occasion Mrs. Seema Soni, Programming Head, Radio City ,
Ms. Prabhjot, Programming Head Big FM, Mr. Birender from CT Institute of Mgmt.
& Tech., Mrs. Meenakshi, HOD Journalism of DAV College, Ms. Payal, Ms.
Radhika, Ms. Vijayta, Mr. Gulshan, Mr. Gurwinder Singh, Mr. Ashish Chadha, Mr.
Vidhu Vohra were present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਸਾਮਾਜਿਕ ਸ਼ਾਸਤਰ ਤੇ ਮਾਸ ਕਮਯੂਨੀਕੇਸ਼ਨ ਵਿਭਾਗ ਦੁਆਰਾ ‘ਰੂਰਲ ਡਿਵੇਲਪਮੇਂਟ, ਕਮਯੂਨਿਟੀ ਪ੍ਰੋਗ੍ਰਾਮ ਤੇ ਰੋਲ ਆਫ ਮੀਡਿਆ’ ਵਿਸ਼ੇ ਤੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਤੇ ਆਈਏਐਫ, ਏਡੀਸੀ ਡਿਵੇਲਪਮੇਂਟ, ਜਿਤੇਂਦਰ ਜੋਰਵਾਲ ਮੁਖ ਮਹਿਮਾਨ ਦੇ ਤੌਰ ਤੇ ਮੌਜੂਦ ਸਨ। ਪ੍ਰੋਗਰਾਮ ਦਾ ਸ਼ੁਭਾਰੰਭ ਜੋਤ ਜਲਾ ਕੇ ਅਤੇ ਡੀਏਵੀ ਗਾਨ ਨਾਲ ਹੋਇਆ। ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਅਤੇ ਡੀਨ ਇਨੋਵੇਸ਼ਨ/ਨੋਡਲ ਆਫਿਸਰ- ਉਨੱਤ ਭਾਰਤ ਅਭਿਆਨ ਡਾ. ਰਮਨੀਤਾ ਸੈਣੀ ਸ਼ਾਰਦਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸੁਸ਼੍ਰੀ ਨੰਦਿਨੀ ਨੇ ਕੀਨੋਟ ਸਪੀਕਰ ਐਨਆਈਟੀਟੀਟੀਆਰ ਚੰਡੀਗੜ੍ਹ ਦੇ ਰੂਰਲ ਡੇਵੇਲਪਮੇਂਟ ਦੇ ਵਿਭਾਗ ਦੀ ਮੁਖੀ ਪ੍ਰੋ. ਯੂ. ਐਨ. ਰੋਏ ਦਾ ਸੁਆਗਤ ਕੀਤਾ। ਸ਼੍ਰੀਮਤੀ ਜੋਤੀ ਸਹਿਗਲ ਤੇ ਸ਼੍ਰੀਮਤੀ ਸ਼ਾਇਨਾ ਨੇ ਕੰਸਲਟੇਂਟ ਆਉਟਰਿਚ ਪ੍ਰੋਗ੍ਰਾਮ ਪ੍ਰੋ. ਦਵਿੰਦਰ ਲੱਧਰ ਦਾ ਸੁਆਗਤ ਕੀਤਾ।
ਪ੍ਰੋਗਰਾਮ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਡਾ. ਸ਼ਾਰਦਾ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਸਮੇਂ ਦੀ ਮੰਗ ਹੈ ਅਤੇ ਮੀਡਿਆ ਇਨ੍ਹਾਂ ਖੇਤਰਾਂ ਵਿੱਚ ਕਮਯੂਨਿਟੀ ਪ੍ਰੋਗ੍ਰਾਮ ਦੇ ਜਰਿਏ ਵਿਕਾਸ ਦੀ ਲਹਿਰ ਲਿਆ ਸਕਦਾ ਹੈ।
ਡਾ. ਕੰਵਲਦੀਪ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਪ੍ਰਤਿਭਾਗਿਆਂ ਨੂੰ ਪ੍ਰੋਗ੍ਰਾਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮੁਖ ਮਹਿਮਾਨ ਜੋਖਾਲ ਨੇ ਕਿਹਾ ਕਿ ਭਾਰਤ ਦੀ 70% ਆਬਾਦੀ ਗ੍ਰਾਮੀਣ ਬਸਤੀ ਦੀ ਹੈ। ਇਸ ਲਈ ਜਰੂਰੀ ਹੈ ਕਿ ਇਸ ਤਰ੍ਹਾਂ ਦੇ ਕਮਯੂਨਿਟੀ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਜਾਵੇ ਜੋ ਉਨ੍ਹਾਂ ਨੂੰ ਵਿਕਾਸ ਦੀ ਰਾਹ ਤੇ ਲਿਆ ਸਕਣ। ਉਨ੍ਹਾਂ ਕਿਹਾ ਕਿ ਮੀਡਿਆ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਪ੍ਰਤਿਭਾਗਿਆਂ ਨੂੰ ਆਤਮ ਨਿਰਭਰ ਬਣਨ ਦੇ ਲਈ ਪ੍ਰੇਰਿਤ ਕੀਤਾ। ਕੀਨੋਟ ਅਡ੍ਰੈਸ ਪੇਸ਼ ਕਰਦੇ ਹੋਏ ਨੈਸ਼ਨਲ ਇੰਸਟੀਟਿਉਟ ਆਫ ਟੈਕਨੀਕਲ ਟੀਚਰ ਟ੍ਰੇਨਿੰਗ, ਚੰਡੀਗੜ੍ਹ ਦੇ ਰੂਰਲ ਡਿਵੇਲਪਮੇਂਟ ਦੇ ਵਿਭਾਗ ਦੇ ਮੁਖੀ ਪ੍ਰੋ. ਯੂ.ਐਨ.ਰੋਏ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਦੇ ਨਾਲ ਨਾਲ ਵਾਤਾਵਰਨ ਦੀ ਸਰੰਖਣ ਕਰਨਾ ਵੀ ਸਾਡਾ ਫਰਜ਼ ਹੈ। ਇਸ ਦਿਸ਼ਾ 'ਚ ਕਈ ਸਾਲਾਂ ਤੋਂ ਕਾਰਜ ਕਰ ਰਹੇ ਪ੍ਰੋ. ਰੋਏ ਨੇ ਪ੍ਰਤਿਭਾਗਿਆਂ ਨੂੰ ਸੰਸਾਧਨਾਂ ਦੀ ਰੱਖਿਆ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਰਗੇਨਿਕ ਫਾਰਮਿੰਗ ਤੇ ‘ਵੈਸਟ ਟੂ ਇਸਟ’ ਵਿਸ਼ੇ ਤੇ ਡਾਕਯੂਮੇਂਟਰੀ ਵੀ ਦਿਖਾਈ।
ਏਕਸਪਰਟ ਟਾੱਕ ਦੇ ਦੌਰਾਨ ਮੀਡਿਆ ਏਕਸਪਰਟ ਪ੍ਰੋ. ਦਵਿੰਦਰ ਲੱਧਰ ਨੇ ਕਿਹਾ ਕਿ ਮੀਡਿਆ ਦਾ ਆਜ਼ਾਦ ਹੋਣਾ ਜ਼ਰੂਰੀ ਹੈ। ਨਿਰਪਖ ਹੋਣ ਤੇ ਹੀ ਮੀਡਿਆ ਸਹੀ ਤਰੀਕੇ ਨਾਲ ਆਪਣਾ ਫਰਜ਼ ਨਿਭਾ ਸਕਦੀ ਹੈ। ਇਸ ਦੇ ਨਾਲ ਹੀ ਗ੍ਰਾਮੀਣ ਖੇਤਰ ਦੇ ਵਿਕਾਸ ਦੇ ਲਈ ਵੀ ਮੀਡਿਆ ਨੂੰ ਸੰਵੇਸ਼ਨਸ਼ੀਲ ਹੋਣਾ ਚਾਹੀਦਾ ਹੈ।
ਪੈਨਲ ਡਿਸਕਸ਼ਨ 'ਚ ਪ੍ਰੋ. ਲੱਧਰ, ਡਾ. ਸ਼ਾਰਦਾ, ਡਾ. ਰਾਜੀਵ, ਐਨ.ਐਸ.ਐਸ ਕੋ-ਆਰਡੀਨੇਟਰ, ਪ੍ਰਭਜੋਤ, ਨਵਜੋਤ, ਪ੍ਰਿਯੰਕਾ, ਗੁਰਵਿੰਦਰ ਸਿੰਘ ਸੰਧੂ, ਨੇ ਭਾਗ ਲਿਆ।
ਇਸ ਮੌਕੇ ਤੇ ਪ੍ਰਤਿਭਾਗਿਆਂ ਨੇ ਸਵਾਲ ਪੁੱਛੇ ਅਤੇ ਮੀਡਿਆ ਦੇ ਨੈਤਿਕ ਮੁੱਲਾਂ ਤੇ ਚਰਚਾ ਕੀਤੀ। ਮੰਚ ਸੰਚਾਲਨ ਸੁਸ਼੍ਰੀ ਨੰਦਿਨੀ ਤੇ ਸ਼੍ਰੀਮਤੀ ਸ਼ਾਇਨਾ ਨੇ ਕੀਤਾ। ਧੰਨਵਾਦ ਪ੍ਰਸਤਾਵ ਜੋਤੀ ਸਹਿਗਲ ਨੇ ਦਿੱਤਾ। ਇਸ ਮੌਕੇ ਤੇ ਪ੍ਰਿੰ. ਡਾ. ਸਰੀਨ ਨੇ ਸਾਮਾਜਿਕ ਸ਼ਾਸਤਰ ਵਿਭਾਗ ਅਥੇ ਕਮਯੂਨੀਕੇਸ਼ਨ ਵਿਭਾਗ ਤੇ ਉਨੱਤ ਭਾਰਤ ਅਭਿਆਨ ਦੀ ਟੀਮ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤਾ ਅਤੇ ਭੱਵਿਖ 'ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾਇਰੈਕਟਰ ਪੰਜਾਬ ਰੇਡਿਓ ਸਿਟੀ ਸੀਮਾ ਸੋਨੀ, ਬਿਗ ਐਫ ਪ੍ਰੋਗ੍ਰਾਮਿੰਗ ਹੈਡ, ਪ੍ਰਭਜੋਤ, ਡੀਏਵੀ ਕਾਲਜ, ਜਲੰਧਰ ਦੀ ਜਰਨੇਲਿਜ਼ਮ, ਵਿਭਾਗ ਦੀ ਮੁਖੀ ਸ਼੍ਰੀਮਤੀ ਮੀਨਾਕਸ਼ੀ, ਰਾਧਿਕਾ, ਵਿਜੇਤਾ, ਮੰਗਲਾ, ਪਾਇਲ, ਬਿਰਿੰਦਰ ਸਿੰਘ, ਗੁਰਵਿੰਦਰ ਸਿੰਘ ਸੰਧੂ, ਆਲ ਇੰਡਿਆ ਰੇਡਿਓ, ਸ਼੍ਰੀ ਆਸ਼ੀਸ਼ ਅਤੇ ਵਿਧੂ ਮੌਜੂਦ ਸਨ।