Monday, 10 September 2018

International Literacy Day celebrated at HMV

On 8th September, 2018, International Literacy Day was celebrated by Planning Forum under Deptt. of Economics of Hans Raj Mahila Maha Vidyalaya under the able guidance of Principal Prof. Dr. (Mrs.) Ajay Sareen.  Mr. Jitender Jorwal, IAS, ADC Development, Jalandhar graced the occasion as the chief guest.  Dr. Kanwaldeep Kaur, Dean Academics, Dr. Ramnita Dean Innovations and faculty members of department of Economics gave a warm welcome to the distinguished dignitaries.  The celebrations were marked by a poster making competition in which students participated with great enthusiasm and showcased their talent and zeal for the spread of literacy drive in the society.  The themes related to knowledge, education, literacy and empowerment were artistically presented on colourful posters.  On this day, the faculty members of department of Economics made the students aware about the latest facts and figures relating to literacy scenario in India and discussed the far-reaching effects of a literate society on various development parameters.  On this occasion, Principal Dr. (Mrs.) Ajay Sareen highlighted the need for upgrading the levels of quality education among students in an endeavour to make India a knowledge power.  Chief guest Mr. Jitender Jorwal appreciated the efforts of the Department of Economics in spreading awareness about the significance of a literate world.  The first position in the competition was bagged by Hindhiya Rai.  Ruksana Bano won the second position.  Third position was won by Megha and consolation prize was bagged by Pooja.  Incharge of Planning Forum, Mrs. Jyotika Minhas, Mrs. Chandrika, Ms. Shallu Batra, Ms. Harmanu and Ms. Sukriti were present on the occasion.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਅਰਥਸ਼ਾਸਤਰ ਵਿਭਾਗ ਵੱਲੋਂ ਯੋਜਨਾ ਮੰਚ ਵਲੋਂ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਣਾਇਆ ਗਿਆ। ਸ਼੍ਰੀ ਜਤਿੰਦਰ ਜੋਰਵਾਲ, ਏਡੀਸੀ, ਡਿਵੇਲਪਮੇਂਟ, ਜਲੰਧਰ ਨੇ ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਕੰਵਲਦੀਪ ਕੌਰ, ਡੀਨ ਅਕਾਦਮਿਕ, ਡਾ. ਰਮਨੀਤਾ ਸੈਣੀ ਸ਼ਾਰਦਾ, ਡੀਨ ਇਨੋਵੇਸ਼ਨ ਅਤੇ ਅਰਥਸ਼ਾਸਤਰ ਵਿਭਾਗ ਦੇ ਅਧਿਆਪਕਾਂ ਨੇ ਮੁਖ ਮਹਿਮਾਨ ਦਾ ਸੁਆਗਤ ਕੀਤਾ।
ਸਮਾਰੋਹ ਨੂੰ ਪੋਸਟਰ ਮੇਕਿੰਗ ਮੁਕਾਬਲੇ ਦੁਆਰਾ ਚਿਨਹਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਗਿਆਨ, ਸਿੱਖਿਆ ਅਤੇ ਸਸ਼ਕਤੀਕਰਨ ਨਾਲ ਸੰਬੰਧਿਤ ਵਿਸ਼ਿਆਂ ਨੂੰ ਰੰਗੀਨ ਪੋਸਟਰ ਤੇ ਕਲਾਤਮਕ ਰੂਪ ਨਾਲ ਪੇਸ਼ ਕੀਤਾ ਗਿਆ। ਇਸ ਦਿਨ ਅਰਥਸ਼ਾਸਤਰ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਭਾਰਤ 'ਚ ਸਾਖਰਤਾ ਪਰਿਦ੍ਰਿਸ਼ ਨਾਲ ਸੰਬੰਧਿਤ ਨਵੇਂ ਤੱਥਾਂ ਅਤੇ ਆਂਕੜਿਆਂ ਦੇ ਬਾਰੇ 'ਚ ਜਾਗਰੂਕ ਕੀਤਾ। ਇਸ ਮੌਕੇ ਤੇ ਪ੍ਰਿੰ. ਡਾ. ਸਰੀਨ ਨੇ ਭਾਰਤ ਨੂੰ ਗਿਆਨ ਸ਼ਕਤੀ ਬਣਾਉਣ ਦੇ ਲਈ ਵਿਦਿਆਰਥਣਾਂ ਦੇ ਅੰਦਰ ਗੁਣਵਤਾ ਸਿੱਖਿਆ ਦੇ ਪੱਧਰ ਨੂੰ ਵਧਾਉਣ ਦੀ ਜ਼ਰੂਰਤ ਤੇ ਚਾਨਣਾ ਪਾਇਆ। ਮੁਖ ਮਹਿਮਾਨ ਸ਼੍ਰੀ ਜਤਿੰਦਰ ਜੋਰਵਾਲ ਨੇ ਸਾਖਰਤਾ ਦੇ ਮਹੱਤਵ ਦੇ ਬਾਰੇ 'ਚ ਜਾਗਰੂਕਤਾ ਫੈਲਾਉਣ 'ਚ ਅਰਥਸ਼ਾਸਤਰ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਇਸ ਮੁਕਾਬਲੇ 'ਚ ਐਮ.ਐਸ.ਸੀ ਦੀ ਹਿੰਦੀਆ ਰਾਏ ਨੇ ਪਹਿਲਾ, ਬਾਨੋ ਨੇ ਦੂਜਾ, ਮੇਘਨਾ ਨੇ ਤੀਜਾ ਅਤੇ ਪੂਜਾ ਨੇ ਸਾਂਤਵਨਾ ਇਨਾਮ ਪ੍ਰਾਪਤ ਕੀਤਾ।

ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਵੰਡੇ ਗਏ। ਇਸ ਮੌਕੇ ਤੇ ਯੋਜਨਾ ਮੰਚ ਦੀ ਇੰਚਾਰਜ ਸ਼੍ਰੀਮਤੀ ਜੋਤੀਕਾ ਮਿਨਹਾਸ, ਸ਼੍ਰੀਮਤੀ ਚੰਦਰੀਕਾ, ਸੁਸ਼੍ਰੀ ਸ਼ਾਲੂ ਬੱਤਰਾ, ਸੁਸ਼੍ਰੀ ਹਰਮਨੂ ਅਤੇ ਸੁਸ਼੍ਰੀ ਸੁਕ੍ਰੀਤਿ ਮੌਜੂਦ ਸਨ।