Wednesday, 24 October 2018

Mental Health Awareness Programme organized at HMV


Frudian Psychologial Society of HMV organized Mental Health Awareness Programme under the able guidance of Principal Dr. (Mrs.) Ajay Sareen.  Keeping in mind the present scenario of rising stress levels, depression and mental illness.  Principal Dr. (Mrs.) Ajay Sareen said it is the need of the hour and appreciated the efforts of Psychology department for organizing such an event.  Students of the department very enthusiastically participated in the programme by sharing their views on mental health, stress related disorders & mental illness.  Students gave Power Point presentations and speeches supported by poetical verses on the topic.  Around 20 participants shared their views on significance of mental health, causes of mental illness, kinds of stress related disorders, coping strategies, stress management techniques and the stigma attached to mental illness.  In the interactive session, the teachers and students shared and discussed their personal experiences and experiences of their near and dear ones.  Dr. Ashmeen Kaur, Head Department of Psychology, summed up the event by summarizing the inputs of the students.  She motivated students to live a happy healthy and contented life.  Its important to spend time with yourself dream, have goals, focus, work hard, count your blessings and have faith in the almighty, search for strength  within yourself.  Stage conducted by Rupam and Urvi of B.A. Sem. III Psychology Hons.  On this occasion, A Poster Making competition was also organized.  Certificates were given to the best posters and best speakers.  Miss Anjana and Ms. Aastha Angrish from Psychology department were also present.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਫ੍ਰੀਯੂਡਿਯਨ ਸਾਇਕਲਾੱਜਿਕਲ ਸੋਸਾਇਟੀ ਵਲੋਂ ਮੈਂਟਲ ਹੈਲਥ ਅਵੇਯਰਨੈੱਸ ਪ੍ਰੋਗ੍ਰਾਮ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਪਾਵਰ ਪਵਾਇੰਟ ਪ੍ਰੈਜੇਂਟੇਸ਼ਨ ਦੇ ਜਰਿਏ ਮੈਂਟਲ ਹੈਲਥ, ਸਟ੍ਰੈਸ ਵਰਗੇ ਮੁਧਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਵਿਦਿਆਰਥਣਾਂ ਨੇ ਆਪਣੀ ਗੱਲ ਸਪੀਚ ਤੇ ਕਵਿਤਾ ਦੇ ਰੂਪ 'ਚ ਪੇਸ਼ ਕੀਤੀ। ਲਗਭਗ 20 ਵਿਦਿਆਰਥਣਾਂ ਨੇ ਮੈਂਟਲ ਹੈਲਥ ਨਾਲ ਜੁੜੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇੰਟਰੇਕਟਿਵ ਸੈਸ਼ਨ ਦੇ ਦੌਰਾਨ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਆਪਣੇ ਨਿਜੀ ਤਜਰਬੇ ਸਾਂਝੇ ਕੀਤੇ ਅਤੇ ਤਨਾਓ ਤੋਂ ਖੁਦ ਨੂੰ ਬਚਾਉਣ ਤੇ ਇਸ ਨਾਲ ਹੋਣ ਵਾਲੇ ਡਿਸਆਡਰ ਸਬੰਧੀ ਜਾਨਕਾਰੀ ਲਈ। ਸਾਇਕੋਲਾੱਜੀ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਖੁਸ਼ੀ ਨਾਲ ਬਿਤਾਉਣ ਦੀ ਹਿਦਾਇਤ ਦਿੱਤੀ। ਇਸ ਦੇ ਨਾਲ ਆਪਣੇ ਤੇ ਭਰੋਸਾ ਕਰਨ ਅਤੇ ਪਰਮਾਤਮਾ ਨੂੰ ਵਿਸ਼ਵਾਸ ਰੱਖਣ ਦੇ ਲਈ ਵੀ ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਵਿਦਿਆਰਥਣਾਂ ਨੂੰ ਪੋਸਟਰ ਬਣਾਉਣ ਤੇ ਬਿਹਤਰੀਨ ਸਪੀਚ ਦੇਣ ਦੇ ਲਈ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਭਾਗ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮੇਂ ਦੀ ਲੋੜ ਹੈ। ਯੂਵਾਵਾਂ 'ਚ ਲਗਾਤਾਰ ਤਨਾਓ ਵੱਧ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਨ੍ਹਾਂ 'ਚ ਨਵੀਂ ਉਰਜ਼ਾ ਪ੍ਰਦਾਨ ਕਰਦੇ ਹਨ। ਮੰਚ ਸੰਚਾਲਨ ਬੀਏ ਸਮੈ.3 ਦੀ ਰੂਪਮ ਅਤੇ ਉਰਵੀ ਨੇ ਕੀਤਾ। ਇਸ ਮੌਕੇ ਤੇ ਅੰਜਨਾ ਅਤੇ ਆਸਥਾ ਏਂਗਰਿਸ਼ ਵੀ ਮੌਜੂਦ ਸਨ।