Monday, 8 October 2018

Students’ Council of Resident Scholars formed at HMV




Hans Raj Mahila Maha Vidyalaya held its Badge Ceremony to bestow the resident scholars with responsibility.  The event was presided over by Principal Prof. Dr. (Mrs.) Ajay Sareen.  The prestigious ceremony began with the DAV Gaan.  Mrs. Meenakshi Syal, Coordinator Resident Scholars extended the formal welcome to Principal Prof. Dr. (Mrs.) Ajay Sareen.  Mrs. Syal gave detail of the various activities performed by the resident students.  Also, she announced about the future plans for the resident students.  She motivated them to work hard.
Muskaranpreet Kaur M.Sc. II, PG Head Girl, Shelly M.Com. II, PG Joint Head Girl, Rajwinder Kaur M.Sc. I, PG Asstt. Head Girl, Pawanpreet Kaur B.Sc. III, UG Head Girl, Priyanka B.A.III, UG Joint Head Girl, Harmanpreet Kaur B.Com.III, UG Joint Head Girl, Anmolpreet B.Com.II, UG Asstt. Head Girl, Anjali B.Sc.II, UG Asstt. Head Girl and Harjit Kaur SSC II, Head Girl SSC along with other office bearers received the badges.
Principal Prof. Dr. (Mrs.) Ajay Sareen congratulated the office bearers and encouraged them to become an example for others to follow.  Further, she laid emphasis students to concentrate on their studies.  They should value the importance of time.  Further she added students should always uphold the values nurtured by their parents.
All the badge holders took the pledge to follow the rules of the institution.  Further, they took the pledge to keep the welfare of the students their priority and to fulfil their responsibilities with full loyalty and honesty.


ਹੰਸਰਾਜ ਮਹਿਲਾ ਮਹਾਂਵਿਦਿਆਲਾ ‘ਚ  ਹੋਸਟਲ ਦੀਆਂ ਵਿਦਿਆਰਥਣਾਂ ਵਿਚ ਨੇਤਰਯ ਗੁਣਾਂ ਨੂੰ ਵਾਧਾ ਕਰਨ ਲਈ ਸਟੂਡੈਂਟ ਕਾਂਉਸਿਲ (ਰੈਜੀਡੈਂਟ ਸਕਾਲਰ) ਨੂੰ ਗਠਿਤ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੂੰ ਬੈਜ ਦਿੱਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਡੀਏਵੀ ਗਾਨ ਨਾਲ ਹੋਈ। ਇਸ ਮੌਕੇ ਤੇ ਰੈਜੀਡੈਂਟ ਸਕਾਲਰ ਦੀ ਕੋ-ਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਯਾਲ ਨੇ ਪਿੰ੍ਰਸੀਪਲ ਡਾ. ਅਜੈ ਸਰੀਨ ਦਾ ਸਵਾਗਤ ਕੀਤਾ। ਉਨਾਂ ਨੇ ਹੋਸਟਲ ਦੀਆਂ ਵਿਦਿਆਰਥਣਾਂ ਵਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਸੰਮਬੰਧੀ ਜਾਣਕਾਰੀ ਦਿੱਤੀ ਅਤੇ ਭਵਿਖ ਦੀਆਂ ਯੋਜਨਾਵਾਂ ਦੇ ਬਾਰੇ ਦੱਸਿਆ। ਮੁਸਕਾਨ ਪ੍ਰੀਤ (ਐਮਐਸਸੀ-ੀੀ ਪੀਜੀ ਹੈਡ ਗਰਲ), ਸ਼ੈਲੀ (ਐਮ.ਕਾਮ-ੀੀ ਪੀਜੀ ਜਵਾਂਇਟ ਹੈਡ ਗਰਲ), ਰਾਜਵਿੰਦਰ ਕੌਰ (ਐਮਐਸਸੀ-ੀ ਪੀਜੀ ਅਸਿਸਟੈਂਟ ਹੈਡ ਗਰਲ), ਪਵਨਪ੍ਰੀਤ ਕੌਰ (ਬੀ.ਐਸ.ਸੀ. -ੀੀੀ ਯੂਜੀ ਹੈਡ ਗਰਲ), ਪ੍ਰਿਅੰਕਾ (ਬੀ.ਏ-ੀੀੀ ਯੂਜੀ ਜਵਾਂਇਟ ਹੈਡ ਗਰਲ), ਹਰਮਨਪ੍ਰੀਤ ਕੌਰ (ਬੀ.ਕਾਮ-ੀੀੀ ਯੂਜੀ ਜਵਾਂਇਟ ਹੈਡ ਗਰਲ), ਅਨਮੋਲਪ੍ਰੀਤ (ਬੀ.ਕਾਮ-ੀੀ ਯੂਜੀ ਅਸਿਸਟੈਂਟ ਹੈਡ ਗਰਲ), ਅੰਜਲੀ (ਬੀ.ਐਸ.ਸੀ. -ੀੀ ਯੂਜੀ ਅਸਿਸਟੈਂਟ ਹੈਡ ਗਰਲ), ਹਰਜੀਤ ਕੌਰ (10+2 ਹੈਡ ਗਰਲ ਐਸਐਸਸੀ) ਅਤੇ ਹੋਰ ਆਫਿਸ ਬਿਯਰਰ ਨੂੰ ਵੀ ਬੈਜ ਦਿੱਤੇ ਗਏ।ਪਿੰ੍ਰਸੀਪਲ ਡਾ. ਅਜੈ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਸਭ ਲਈ ਪੇ੍ਰਰਣਾਸ੍ਰੋਤ ਬਨਣ ਲਈ ਪੇ੍ਰਰਿਤ ਕੀਤਾ। ਉਨਾਂ ਵਿਦਿਆਰਥਣਾਂ ਨੂੰ ਪੜਾਈ ਵਿਚ ਪੂਰੀ ਮੇਹਨਤ ਕਰਨ ਲਈ ਕਿਹਾ। ਇਸ ਦੇ ਨਾਲ ਉਨਾਂ ਵਿਦਿਆਰਥਣਾਂ ਨੂੰ ਉਨਾਂ ਦੇ ਮਾਤਾ-ਪਿਤਾ ਵਲੋਂ ਦਿੱਤੇ ਗਏ ਸੰਸਕਾਰਾਂ ਦੇ ਨਾਲ ਚੰਗਾ ਜੀਵਨ ਬਿਤਾਨ ਲਈ ਪ੍ਰੋਤਸਾਹਿਤ ਕੀਤਾ।ਸਟੂਡੈਂਟ ਕਾਂਉਸਿਲ ਦੀਆਂ ਵਿਦਿਆਰਥਣਾਂ ਨੇ ਸ਼ਪਥ ਲਈ ਕਿ ਉਹ ਦੂਜੀਆਂ ਵਿਦਿਆਰਥਣਾਂ ਦਾ ਵੀ ਸਹਯੋਗ ਕਰਨ ਗਿਆਂ ਅਤੇ ਇਮਾਨਦਾਰੀ ਨਾਲ ਅਪਨੇ ਕਰਤਵ ਨਿਭਾਉਣ ਗਿਆਂ।