Security Awareness Day was
celebrated by Computer Club of PG Department of Computer Science and IT of Hans
Raj Mahila Maha Vidyalaya under the able guidance of Principal Prof. Dr. (Mrs.) Ajay Sareen. On this occasion, Poster Making and Slogan
Writing competition was organized on the topics e-mail phishing, social
networking dangers, secure e-transactions using HTTPs, Logout your login. The judges were Miss Shama Sharma, HOD Fine
Arts, Mr. Gullagong and Mr. Ravinder Mohan Jindal from Computer Science and IT
department. The students participated
with enthusiasm and were honoured by hand made badges. 37 students showed their creativity. In Poster making Jaskaran, PGDCA Sem. I,
Megha, M.Sc. Comp.Sc. Sem. III, Tabussum, B.Sc. Eco. Sem. V were the
winners. Bhavya Midha, B.Sc. Comp.Sc.
Sem. III, Harwinderjit Kaur, B.Sc. Eco. Sem. Iand Aanchal, B.Sc. Eco., Sem. V
were the winners of slogan writing competition.
Principal Prof. Dr. (Mrs.) Ajay Sareen congratulated the winners and
gave perceptions about the security related issues. Winners were awarded with certificates by HOD
Computer Sc. and IT department Dr. Sangeeta Arora and other faculty members of
the department.
ਹੰਸਰਾਜ ਮਹਿਲਾ
ਮਹਾਵਿਦਿਆਲਾ, ਜਲੰਧਰ ਦੇ ਕੰਪਿਉਟਰ ਸਾਇੰਸ ਤੇ ਆਈ.ਟੀ ਵਿਭਾਗ ਦੇ ਕੰਪਿਉਟਰ ਕਲੱਬ ਵੱਲੋਂ
ਸਿਕਯੋਰਿਟੀ ਅਵੇਯਰਨੈਸ ਡੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ਨ 'ਚ
ਮਣਾਇਆ ਗਿਆ। ਇਸ ਮੌਕੇ ਤੇ ਈ-ਮੇਲ ਫਿਸ਼ਿੰਗ, ਸੋਸ਼ਲ ਨੇਟਵਰਕਿੰਗ ਡੇਂਜਰ, ਸਿਕਯੋਰ ਈ-ਟ੍ਰਾਂਜੈਕਸ਼ਨ
ਲਾਗਆਉਟ ਯੂਅਰ ਲਾਗ ਇਨ ਵਰਗੇ ਵਿਸ਼ਿਆਂ ਤੇ ਪੋਸਟਰ ਮੇਕਿੰਗ ਤੇ ਸਲੋਗਨ ਲੇਖਨ 'ਤੇ ਆਯੋਜਿਤ
ਪ੍ਰਤਿਯੋਗਿਤਾ 'ਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੁਕਾਬਲੇ 'ਚ ਕੁੱਲ 37 ਵਿਦਿਆਰਥਣਾਂ
ਨੇ ਹਿੱਸਾ ਲਿਆ ਤੇ ਆਪਣੀ ਸੋਚ ਨੂੰ ਸ਼ਬਦਾਂ ਤੇ ਕਲਾ ਦੇ ਰੂਪ 'ਚ ਪੇਸ਼ ਕੀਤਾ। ਜੱਜ ਦੀ ਭੂਮਿਕਾ
ਫਾਇਨ ਆਰਟਸ ਵਿਭਾਗ ਦੀ ਮੁਖੀ ਸ਼ਮਾ ਸ਼ਰਮਾ, ਸ਼੍ਰੀ ਗੁੱਲਾਗਾਂਗ ਤੇ ਸ਼੍ਰੀ ਰਵਿੰਦਰ ਮੋਹਨ ਜਿੰਦਲ ਨੇ
ਨਿਭਾਈ। ਪੋਸਟਰ ਮੇਕਿੰਗ 'ਚ ਜਸਕਰਨ (ਪੀਜੀਡੀਸੀਏ ਸਮੈ.1), ਮੇਘਾ (ਐਮਐਸਸੀ, ਕੰਪਿਉਟਰ ਸਾਇੰਸ,
ਸਮੈ.3) ਤੇ ਤੱਬੁਸੁਮ (ਬੀਐਸਸੀ ਇਕਨੋਮਿਕਸ ਸਮੈ.5) ਜੇਤੂ ਰਹੇ। ਸਲੋਗਨ ਲੇਖਨ 'ਚ ਭਵਿਯਾ (ਬੀਐਸਸੀ
ਕੰਪਿਉਟਰ ਸਾਇੰਸ ਸਮੈ.3), ਹਰਵਿੰਦਰਜੀਤ ਕੌਰ (ਬੀਐਸਸੀ ਇਕਨੋਮਿਕਸ ਸਮੈ.1) ਤੇ ਆਂਚਲ (ਬੀਐਸਸੀ
ਇਕਨੋਮਿਕਸ ਸਮੈ.5) ਜੇਤੂ ਰਹੇ। ਪ੍ਰਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਇਨਾਮ ਦਿੰਦੇ ਹੋਏ
ਕਿਹਾ ਕਿ ਤਕਨੀਕ ਦਾ ਸਹੀ ਪ੍ਰਯੋਗ ਕਰਨ ਦੇ ਨਾਲ-2 ਸਾਨੂੰ ਸਿਕਯੋਰਿਟੀ ਦਾ ਵੀ ਧਿਆਨ ਰਖਨਾ ਚਾਹੀਦਾ
ਹੈ। ਜੇਤੂਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਤੇ ਕੰਪਿਉਟਰ ਤੇ ਆਈ.ਟੀ ਵਿਭਾਗ ਦੀ ਮੁਖੀ
ਡਾ. ਸੰਗੀਤਾ ਅਰੋੜਾ ਤੇ ਵਿਭਾਗ ਦੇ ਹੌਰ ਮੈਂਬਰ ਮੌਜੂਦ ਸਨ।