Hans
Raj Mahila Maha Vidyalaya (HMV) has started campus chapter with All Ladies
League (ALL), an international women chamber under Women Studies and Gender
Sensitization Cell, under the able guidance of Principal Prof.Dr.(Mrs.) Ajay
Sareen.
The
event was started by lighting the lamp of knowledge and tilak Ceremony. Vice
Chairman Jalandhar Chapter Dr.Ramnita
Sharda extended her hearty welcome to all the members of ALL. She said,
"We always try to provide a wonderful platform to our students for honing
their latent talent and skills. We want to join hands with women of substance
and bring about a positive change in the
society by providing a business platform to our students".
Sharing
about the organization, Leena Chabhra Chairperson All Ladies League Jalandhar
said, "All Ladies League is the World's largest All- inclusive
international world's chamber and global movement for the welfare, Wealth and
Wellbeing of all by empowering women's leadership at all levels.With over 800+
chapters across countries, ALL is the fastest growing worldwide web of women
where women our coming together to discover their strengths and leadership in
unprecedented ways". "It is
our great honor to start a chapter in HMV Jalandhar, one of the leading
institutions on World Sister-hood day. It is very important to understand that
women too need to be happy. If we're happy then we can keep the whole family
happy", Parminder Kaur Chairperson, Kapurthala ALL said.
During
the closing ceremony, every member present in the hall tied the sacred Shakti
Bandhan band/thread to each other. Principal Dr.Sareen appreciated whole
heartedly the efforts of the ALL and joined the hands as Campus Director from
HMV. On this occasion Mrs.Kuljit Kaur Athwal, Dr Rakhi Mehta, Mrs. Navneeta ,
Dr. Minakshi Duggal were also present.
ਹੰਸਰਾਜ ਮਹਿਲਾ
ਮਹਾਵਿਦਿਆਲਾ, ਜਲੰਧਰ ਨੇ ਅੰਤਰਰਾਸ਼ਟਰੀ ਪੱਧਰ ਤੇ ਚਲ ਰਹੀ ਔਰਤਾਂ ਦੀ ਪ੍ਰਮੁੱਖ ਸੰਸਥਾ ਆੱਲ ਲੇਜਿਜ
ਲੀਗ ਦੇ ਨਾਲ ਮਿਲ ਕੇ ਕਾਲਜ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼
'ਚ ਵੂਮੈਨ ਸਟਡੀਜ ਤੇ ਜੈਂਡਰ ਸੈਂਸੀਟਾਇਜੇਸ਼ਨ ਸੈਲ ਦੇ ਅੰਤਰਗਤ ਕੈਂਪਸ ਚੈਪਟਰ ਦਾ ਆਗਾਜ਼ ਕੀਤਾ।
ਇਸ ਮੌਕੇ ਤੇ ਸਗੰਠਨ ਦੀ ਜਲੰਧਰ ਚੈਪਟਰ ਦੀ ਚੇਯਰਪਰਸਨ ਲੀਨਾ ਛਾਬੜਾ ਤੇ ਕਪੂਰਥਲਾ ਚੈੱਟਾ ਦੀ
ਚੇਯਰਪਰਸਨ ਪਰਮਿੰਦਰ ਔਲਖ ਮੌਜੂਦ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਲਾ ਕੇ ਕੇਕ ਕੱਟ ਕੇ ਕੀਤਾ
ਗਿਆ। ਇਸ ਮੌਕੇ ਤੇ ਵਾਇਸ ਚੇਅਰਮੈਨ ਜਲੰਧਰ ਚੈਪਟਰ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਉਨ੍ਹਾਂ ਦਾ
ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਣ ਤੇ
ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕਾਰਜਸ਼ੀਲ ਹੈ। ਇਸ ਸੰਸਥਾ ਦੇ ਨਾਲ ਮਿਲ ਕੇ ਐਰਤਾਂ ਨੂੰ
ਮੰਚ ਪ੍ਰਦਾਨ ਕੀਤਾ ਜਾਵੇਗਾ ਜਿਸ ਨਾਲ ਸਕਾਰਾਤਮਕ ਸਮਾਜ ਦਾ ਨਿਰਮਾਣ ਹੋ ਸਕੇ। ਇਸਦੇ ਨਾਲ ਕਾਲਜ
ਦੀਆਂ ਵਿਦਿਆਰਥਣਾਂ ਨੂੰ ਵੀ ਬਿਜਨੇਸ ਕਰਨ ਦਾ ਮੰਚ ਪ੍ਰਦਾਨ ਕੀਤਾ ਜਾਵੇਗਾ।
ਜਲੰਧਰ ਚੈਪਟਰ ਦੀ ਚੇਯਰਮੈਨ ਲੀਨਾ ਛਾਬੜਾ ਨੇ
ਚੈਪਟਰ ਵੱਲੋਂ ਅਗਲੇ ਮਹਿਨੇ ਹੋਣ ਵਾਲੀ ਏਕਟੀਵਿਟੀ ਦੇ ਬਾਰੇ 'ਚ ਦੱਸਿਆ। ਚੈਪਟਰ ਦੀ ਅਗਲੀ ਮੀਟਿੰਗ
ਦੇ ਦੌਰਾਨ ਔਰਤਾਂ ਨੂੰ ਬਿਜਨੇਸ ਪਲੇਟਫਾਰਮ ਦਿੱਤਾ ਜਾਵੇਗਾ। ਕਪੂਰਥਲਾ ਚੈਪਟਰ ਦੀ ਚੇਯਰਪਰਸਨ
ਪਰਮਿੰਦਰ ਔਲਖ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਮਾਣ ਦੀ ਗੱਲ ਹੈ ਕਿ ਇਹ ਸੰਸਥਾ ਅੱਜ
ਐਚ.ਐਮ.ਵੀ ਨਾਲ ਜੁੜੀ ਹੋਈ ਹੈ ਅਤੇ ਅਸੀ ਸਾਰੇ ਔਰਤਾਂ ਨੂੰ ਸਸ਼ਕਤ ਕਰਨ ਦੀ ਉਮੀਦ ਨਾਲ ਹਰ ਪਹਿਲੂ
ਤੇ ਕੰਮ ਕਰਣਗੇ।
ਪ੍ਰਿੰ. ਸਰੀਨ ਨੇ ਇਸ ਕੈਂਪਸ ਚੈਪਟਰ 'ਚ
ਡਾਇਰੈਕਟਰ ਦਾ ਪੋਸਟ ਸੰਭਾਲੀ ਤੇ ਸਸੰਥਾ ਦੇ ਸਿਧਾਂਤਾ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੇ ਦੌਰਾਨ
ਸ਼ਕਤੀ ਬੰਧਨ ਉਤਸਵ ਵੀ ਮਣਾਇਆ ਗਿਆ ਜੋ ਪਾਰੰਪਰਿਕ ਤੌਰ ਤੇ ਸੰਸਥਾ 'ਚ ਹਰ ਸਾਲ ਮਣਾਇਆ ਜਾਂਦਾ ਹੈ।
ਇਸ ਮੌਕੇ ਤੇ ਸ਼੍ਰੀਮਤੀ ਕੁਲਜੀਤ ਕੌਰ ਅਟਵਾਲ, ਸ਼੍ਰੀਮਤੀ ਨਵਨੀਤਾ, ਡਾ. ਰਾਖੀ ਮੇਹਤਾ, ਡਾ.
ਮੀਨਾਕਸ਼ੀ ਦੁੱਗਲ ਤੇ ਹੌਰ ਮੌਜੂਦ ਸਨ।