A workshop on “Web Technologies, Search engine
optimization and software testing” was organized by Multimedia Department
of Hans Raj Maha Vidyalaya, Jalandhar. The workshop was conducted by resource
person from Ansh Infotech Technology, Ludhiana .
Principal Prof. Dr (Mrs.) Ajay Sareen and Mr. Jagjit Bhatia, HOD of Multimedia
Department Welcomed Mr. Anshu Aneja, Mr. Naveen and Mr. Gaurav from Ansh
Infotech.
The workshop was conducted
for students to learn required skills and latest techniques for Software
Testing, SEO techniques and Digital Marketing. Students were encouraged to
develop their own website using tags, links and SEO techniques.
Principal Prof. Dr.
(Mrs.) Ajay Sareen encouraged the participants to utilize the opportunity to
fullest and congratulated the Multimedia Department on their initiative to
organize this workshop. Mr. Jagjit Bhatia, HOD Multimedia dept. and IT
explained the importance of learning different technologies, Mr. Ashish, Mr.
Money, Mr. Rahil, Mr. Rishabh, Ms. Supreeti and other faculty members of
Multimedia Department were also present.
ਹੰਸ ਰਾਜ ਮਹਿਲਾ ਮਹਾ
ਵਿਦਿਆਲਿਆ, ਜਲੰਧਰ ਦੇ ਮਲਟੀਮੀਡਿਆ ਵਿਭਾਗ ਵੱਲੋਂ ਵੈਬ ਟੈਕਨਾਲਾੱਜੀ, ਸਰਚ ਇੰਜਨ ਆਪਟੀਮਾਇਜੇਸ਼ਨ
ਅਤੇ ਸਾਫਟਵੇਅਰ ਟੈਸਟਿੰਗ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਅੰਸ਼ ਇੰਫੋਟੈਕ
ਟੈਕਨਾਲਾੱਜੀ ਲੁਧਿਆਣਾ ਦੇ ਅੰਸ਼ੁ ਅਨੇਜਾ, ਨਵੀਨ ਤੇ ਗੌਰਵ ਸਨ। ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ
ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਤੇ ਵਿਭਾਗ ਦੇ ਮੁਖੀ ਸ਼੍ਰੀ ਜਗਜੀਤ ਭਾਟਿਆ ਦੁਆਰਾ ਕੀਤਾ ਗਿਆ।
ਇਸ ਵਰਕਸ਼ਾਪ 'ਚ ਵਿਦਿਆਰਥਣਾਂ ਨੂੰ ਸਾਫਟਵੇਅਰ
ਟੈਸਟ ਕਰਨ ਦੀ ਨਵੀਂ ਤਕਨੀਕ, ਐਸਸੀਓ ਤਕਨੀਕ ਅਤੇ ਡਿਜਿਟਲ ਮਾਰਕੇਟਿੰਗ ਦੀ ਜਾਣਕਾਰੀ ਦਿੱਤੀ।
ਵਿਦਿਆਰਥਣਾਂ ਨੂੰ ਵੈਬਸਾਇਟ ਬਣਾਉਣ ਦੇ ਤਰੀਕਿਆਂ ਦੇ ਬਾਰੇ 'ਚ ਦੱਸਿਆ ਗਿਆ।
ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ
ਅਜੇ ਸਰੀਨ ਨੇ ਵਿਭਾਗ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਤਕਨੀਕ ਦੀ
ਬਾਰੀਕਿਆਂ ਦੀ ਜਾਣਕਾਰੀ ਲੈਣ ਲਈ ਪ੍ਰੇਰਿਆ।
ਸ਼੍ਰੀ ਜਗਜੀਤ ਭਾਟਿਆ ਨੇ ਨਵੀਆਂ ਤਕਨੀਕਾਂ ਦੀ
ਜਾਣਕਾਰੀ ਵਿਦਿਆਰਥਣਾਂ ਨੂੰ ਦਿੱਤੀ। ਇਸ ਮੌਕੇ ਤੇ ਸ਼੍ਰੀ ਆਸ਼ੀਸ਼ ਚੱਡਾ, ਸ਼੍ਰੀ ਮਨੀ, ਸ਼੍ਰੀ ਰਾਹਿਲ
ਕਪਾਹੀ, ਸੁਸ਼੍ਰੀ ਰਿਸ਼ਭ ਅਤੇ ਸੁਸ਼੍ਰੀ ਸੁਪ੍ਰੀਤਿ ਮੌਜੂਦ ਸਨ।