Thursday, 15 November 2018

HMV lifts ‘Sabyatech’ Overall Trophy with Rs.51000 cash prize

HMV lifts ‘Sabyatech’ Overall Trophy with Rs.51000 cash prize

            Hans Raj Mahila Maha Vidyalaya marked its presence at ‘Sabhyatech-2018’ with a performance of virtuosity.  Under the able guidance of Principal Prof. Dr. (Mrs.) Ajay Sareen, Youth Welfare Department showcased another brilliant staging at the event organized by C.T. Group of Institutions, Shahpur Campus, Jalandhar. Proving its flair once again, the youth welfare team uplifted Overall trophy with a cash prize of Rs.51,000/-.  The team won first prize in 08 events i.e. Quiz, Debate, Mime, Mimicry, Western Dance, Clay Modelling, Cartooning and Landscape; second prize in 05 events like Poster Making, Collage Making, Rangoli, Skit and Elocution.  The team stood third in 03 events i.e. Fashion Modelling, Solo Folk Dance and Poetry.  Quiz team received accolades for securing 90 marks whereas other teams stood at negative score.  Principal Dr. Sareen applauded and congratulated Dean, Youth Welfare Department Mrs. Navroop Kaur and the entire team of students, faculty and staff for such a commendable win.

Principal  


ਐਚਐਮਵੀ ਨੇ 'ਭਿਆਟੈੱਕ' ਓਵਰਆਲ ਟ੍ਰਾਫੀ 
ਦੇ ਨਾਲ 51000 ਰੁਪਏ ਦਾ ਨਕਦ ਇਨਾਮ ਜਿੱਤਿਆ
 
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਨੇ
'ਭਿਆਟੈੱਕ-2018' ਵਿਚ ਆਪਣੀ ਮੌਜੂਦਗੀ
ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਪ੍ਰਿੰਸੀਪਲ 
ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਦੇ ਯੋਗ 
ਮਾਰਗਦਰਸ਼ਨ ਹੇਠ ਯੂਥ ਵੈਲਅਰ 
ਡਿਪਾਰਟਮੈਂਟ ਨੇ ਸੀ.ਟੀ. ਗਰੁੱਪ ਆਫ
 ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ, 
ਜਲੰਧਰ ਦੁਆਰਾ ਆਯੋਜਿਤ ਸਮਾਗਮ ਵਿੱਚ 
ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਕੀਤਾ। 
ਇਕ ਵਾਰ ਫਿਰ ਆਪਣੀ ਸ਼ਮਤਾ ਨੂੰ 
ਸਾਬਤ ਕਰਕੇ, ਯੂਥ ਵੈਲਫੇਅਰ ਟੀਮ ਨੇ
 ਓਵਰਆਲ ਟ੍ਰਾਫੀ ਨਾਲ 51,000 / - ਰੁਪਏ
  ਨਗਦ ਇਨਾਮ ਪ੍ਰਾਪਤ ਕੀਤਾ। ਟੀਮ ਨੇ
 8 ਈਵੈਂਟਾਂ (ਕੁਇਜ਼, ਡਿਬੇਟ, ਮਾਈਮ, ਮਿਮਿਕਰੀ, 
ਪੱਛਮੀ ਡਾਂਸ, ਕਲੇ ਮਾਡਲਿੰਗ, ਕਾਰਟੂਨਿੰਗ ਅਤੇ 
ਲੈਂਡਸਕੇਪ) ਵਿਚ ਪਹਿਲ ਇਨਾਮ ਪ੍ਰਾਪਤ ਕੀਤ; 
5 ਇਵੈਂਟਸ (ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਰੰਗੋਲੀ,
 ਸਕਿਟ ਅਤੇ ਐਲੋਕੇਸ਼ਨ) ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ; 
ਟੀਮ 3 ਈਵੈਂਟਾਂ (ਫੈਸ਼ਨ ਮਾਡਲਿੰਗ, ਸੋਲੋ ਲੋਕ ਨਾਚ ਅਤੇ
 ਕਵਿਤਾ) ਵਿਚ ਤੀਜ ਸਥਾਨ ਪ੍ਰਾਪਤ ਕੀਤਾ।  ਕੁਇਜ਼ ਟੀਮ ਨੂੰ
90 ਅੰਕ ਪ੍ਰਾਪਤ ਕਰਨ ਕਰਕੇ ਸਨਮਾਨਿਤ ਕੀਤਾ ਗਿਆ ਜਦਕਿ 
ਦੂਸਰੀਆਂ ਟੀਮਾਂ ਨੇ ਨਕਾਰਾਤਮਕ ਅੰਕ ਹਾਸਲ ਕੀਤੇ 
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਰੀਨ ਨੇ ਡੀਨ, ਯੂਥ 
ਵੈਲਫੇਅਰ ਵਿਭਾਗ ਸ਼੍ਰੀਮਤੀ ਨਵਰੂਪ ਕੌਰ, ਵਿਦਿਆਰਥੀਆਂ 
ਦੀ ਪੂਰੀ ਟੀਮ, ਫੈਕਲਟੀ ਅਤੇ ਸਟਾਫ ਨੂੰ ਵਧਾਈ ਦਿੱਤੀ
 
ਪ੍ਰਿੰਸੀਪਲ