Thursday, 20 December 2018

HMV established Solid Waste Management Plant


The Innovation Cell in collaboration with Municipal Corporation Jalandhar established Solid Waste Management Plant at the premises of Hans Raj Mahila Maha Vidyalaya.  This is a unique green initiative of the college in which the waste generated by the college will be decomposed organically and converted into organic fertilizers.  Commissioner Municipal Corporation Jalandhar Sh. Diparva Lakra, IAS inaugurated this plant.  Joint Commissioner Mrs. Ashika Jain, IAS and Vice President, DAVCMC & Chairman Local Committee Justice (Retd.) Sh. N.K. Sud were also present on this occasion.  Principal Prof. Dr. (Mrs.) Ajay Sareen said that HMV always initiates Green and eco-friendly projects so that safe, secure and green environment can be given to coming generations.  She congratulated Dean Innovation Dr. Ramnita Saini Sharda for this project.  On this occasion, Principal DAV College Dr. S.K. Arora, all the members of teaching and non teaching staff were also present.


ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ ਸੋਲਿਡ ਵੇਸਟ ਮੈਨੇਜਮੇਂਟ ਦੀ ਸਥਾਪਨਾ ਕੀਤੀ ਗਈ। ਇਹ ਸੰਸਥਾ ਵੱਲੋਂ ਇਹ ਅਨੌਖੀ ਪਹਿਲ ਹੈ ਜਿਸ ਵਿੱਚ ਸੋਲਿਡ ਮੈਨੇਜਮੇਂਟ ਪ੍ਰਬੰਧਨ ਦੁਆਰਾ ਸੋਲਿਡ ਵੇਸਟ ਨੂੰ ਜੈਵਿਕ ਉਪਜਾਉਪਨ 'ਚ ਬਦਲਣ ਦੀ ਪਹਿਲ ਕੀਤੀ ਗਈ ਹੈ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਜਲੰਧਰ ਨਗਰ ਨਿਗਮ ਕਮਿਸ਼ਨਰ ਸ਼੍ਰੀ ਦੀਪਰਵ ਲਾਕੜਾ ਆਈ.ਏ.ਐਸ, ਜਵਾਇੰਟ ਕਮਿਸ਼ਨਰ ਸੁਸ਼੍ਰੀ ਅਸ਼ਿਕਾ ਜੈਨ ਅਤੇ ਰਿਟਾਇਰਡ ਜਸਟਿਸ ਸ਼੍ਰੀ ਐਨ.ਕੇ. ਸੂਦ (ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ ਅਤੇ ਵਾਇਸ ਪ੍ਰੈਜੀਡੇਂਟ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ) ਵੱਲੋਂ ਪਲਾਂਟ ਦਾ ਸ਼ੁਭਾਰੰਭ ਕੀਤਾ ਗਿਆ।  ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਐਚ.ਐਮ.ਵੀ ਵਾਤਾਵਰਨ ਦੀ ਸੁਰੱਖਿਆ ਲਈ ਹਮੇਸ਼ਾ ਅਡਿੱਗ ਰਿਹਾ ਹੈ। ਇਹ ਅਨੋਖੀ ਪਹਿਲ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਹੈ। ਉਨ੍ਹਾਂ ਨੇ ਡੀਨ ਇਨੋਵੇਟਿਵ ਡਾ. ਰਮਨੀਤਾ ਸੈਣੀ ਸ਼ਾਰਦਾ ਨੂੰ ਇਸ ਪ੍ਰੋਜੈਕਟ ਦੀ ਵਧਾਈ ਦਿੱਤੀ। ਇਸ ਸੰਦਰਭ 'ਚ ਪ੍ਰਿੰ. ਡਾ. ਐਸ.ਕੇ.ਅਰੋੜਾ, ਸੰਸਥਾ ਦੇ ਡੀਨ, ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਵੀ ਮੌਜੂਦ ਸੀ।