Saturday, 1 December 2018

HMV organized Seminar on “Nanoscience and Nanoscale”


HMV organized Seminar on “Nanoscience and Nanoscale”

Chandrayaan Vipnet club of Physics Department, Hans Raj Mahila Maha Vidyalaya, organized a seminar on the topic of “Nanoscience and Nanoscale”. Dr. Inderpreet Kaur, Senior Scientist, Ubiquitous Analytical Techniques and RnD Support CSIO Chandigarh, was the resource person for the seminar. Madam Principal Prof. (Dr.) Mrs. Ajay Sareen welcomed the resource person with a planter. Mrs. Saloni, H.O.D. Physics department, introduced the resource person to the students. Principal Dr. (Mrs.) Sareen encouraged the students to have the benefits from the vast experience of the resource person and opt for research in different fields of Science. She also congratulated the physics department for organizing erudite lecture.

Dr. Inderpreet informed the students about the unique properties of Nanoparticles and various factors responsible for their amazing properties. She also explained about Quantum well, Quantum wire and Quantum dot and how electron confinement leads to different optical properties. She explained about the applications of Quantum dots as florescent markers for biomedicines, as composites, as conducting channels and high surface area sensors for better diagnosis of diseases even by blood test. She added Nanotechnology as inter-disciplinary field which includes material science, chemistry, biology, engineering, medicines and communication areas. She demonstrated how nanotechnology can be used for improving the quality of Commercial products like Self-healing material, Bucky Paper, Super dry surface, Nano fuel cells and Cosmetics.

Faculty members of Physics department honoured the resource person with a painting. About 120 students of B.Sc were benefited by the seminar.

Principal


ਨੈਨੋਸਾਇੰਸ ਅਤੇ ਨੈਨੋਟੈਕਨਾਲਾੱਜੀ *ਤੇ ਸੈਮੀਨਾਰ ਆਯੋਜਿਤ

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਫਿਜਿਕਸ ਵਿਭਾਗ ਦੇ ਚੰਦਰਚਾਨ ਵਿਪਨੇਟ ਕਲੱਬ ਵੱਲੋਂ “ਨੈਨੋਸਾਇੰਸ ਅਤੇ ਨੈਨੋਸਕੇਲ” *ਤੇ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਰਿਸੋਰਸ ਪਰਸਨ ਦੇ ਰੂਪ ਤੇ ਸੀਐਸਆਈਓ, ਚੰਡੀਗਡ਼ ਦੇ ਸੀਨਿਅਰ ਸਾਇੰਟਿਸਟ ਡਾ. ਇੰਦਰਪ੍ਰੀਤ ਕੌਰ ਮੌਜੂਦ ਸਨ। ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਦਾ ਸਵਾਗਤ ਪਲਾਂਟਰ ਭੇਂਟ ਕਰਕੇ ਕੀਤਾ। ਫਿਜਿਕਸ ਵਿਭਾਗ ਦੀ ਮੁਖੀ ਨੇ ਵਿਦਿਆਰਥਣਾਂ ਨੂੰ ਡੀ. ਇੰਦਰਪ੍ਰੀਤ ਕੌਰ ਨਾਲ ਰੂ-ਬ-ਰੂ ਕਰਵਾਇਆ।
ਮੈਡਮ ਪ੍ਰਿੰਸੀਪਲ ਨੇ ਇਸ ਸੈਮੀਨਾਰ ਤੋਂ ਜਾਣਕਾਰੀ ਪ੍ਰਾਪਤ ਕਰਨ ਅਤੇ ਸਾਇੰਸ *ਚ ਖੋਜ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਫਿਜਿਕਸ ਵਿਭਾਗ ਦੁਆਰਾ ਆਯੋਜਿਤ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ। 
ਡਾ. ਕੌਰ ਨੇ ਵਿਦਿਆਰਥਣਾਂ ਨੂੰ ਨੈਨੋ ਪਾਰਟੀਕਲ ਦੇ ਬਾਰੇ *ਚ ਜਾਨਕਾਰੀ ਦਿੱਤੀ। ਉਨ੍ਹਾਂ ਕਵਾਂਟਮ ਵੈਲ, ਕਵਾਂਟਮ ਵਾਇਰ, ਕਵਾਂਟਮ ਡੋਟ ਦੀ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਵਿਭਿੰਨ ਇਲੈਕਟ੍ਰਾਨ ਵੱਖ-ਵੱਖ ਆਪਟੀਕਲ ਗੁਣਾਂ ਦੇ ਲਈ ਜਿੰਮੇਵਾਰ ਹੁੰਦੇ ਹਨ। ਉਨ੍ਹਾਂ ਬਾਇਓ-ਮੈਡੀਸਨਸ ਦੇ ਲਈ ਕਵਾਂਟਮ ਡੋਟਸ ਦੇ ਅਨੁਪ੍ਰਯੋਗਾਂ ਦੇ ਬਾਰੇ *ਚ ਸੱਮਝਾਇਆ। ਉਨ੍ਹਾਂ ਦਿਖਾਇਆ ਕਿ ਕਿਸ ਤਰ੍ਹਾਂ ਨੈਨੋਟੈਕਨਾਲਾੱਜੀ ਵਿਭਿੰਨ ਕਾਮਰਸ਼ਿਯਲ ਪ੍ਰੋਡਕਟਾਂ ਦੀ ਗੁਣਵਤਾ *ਚ ਸੁਧਾਰ ਦੇ ਲਈ ਉਪਯੋਗੀ ਸਾਬਿਤ ਹੋ ਸਕਦੀ ਹੈ।
ਇਸ ਮੌਕੇ ਤੇ ਫਿਜਿਕਸ ਵਿਭਾਗ ਦੇ ਮੈਂਬਰਾਂ ਨੇ ਡਾ. ਇੰਦਰਪ੍ਰੀਤ ਕੌਰ ਨੂੰ ਪੇਂਟਿੰਗ ਦੇ ਕੇ ਸਨਮਾਨਿਤ ਕੀਤਾ। ਇਸ ਸੈਮੀਨਾਰ *ਚ ਬੀਐਸਸੀ ਦੀਆਂ 120 ਵਿਦਿਆਰਥਣਾਂ ਨੇ ਹਿੱਸਾ ਲਿਆ।

ਪ੍ਰਿੰਸੀਪਲ