Sunday, 2 December 2018

HMV celebrated Vigilance Awareness Week


NSS Unit of Hans Raj Mahila Maha Vidyalaya celebrated Vigilance Awareness Week under the able guidance of Principal Prof. Dr. (Mrs.) Ajay Sareen.  On this occasion, Poster Making competition was organized.  The topic for the competition was ‘Eradicate Corruption: Build a New India” and the students participated in it with full zeal and enthusiasm.  They made posters on corruption.  Principal Prof. Dr. (Mrs.) Ajay Sareen applauded the efforts of Mrs. Veena Arora and Dr. Anjana Bhatia.  She further said that the theme of poster making competition is designed with the intention of spreading social awareness on anti-corruption amongst the youth.  She said it is really important that youth should play an important role to eradicate corruption from the society and help to promote transparency and good governance.   Corruption must be eradicated from Nation to Build a New India.  Students also took oath to make India corruption free.  On this occasion, Ms. Harmanu, Mrs. Pawan Kumari from NSS were also present.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ 'ਚ ਐਨ.ਐਸ.ਐਸ ਯੂਨਿਟ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ‘ਵਿਜੀਲੈਂਸ ਜਾਗਰੂਕਤਾ ਹਫਤਾ’ ਮਨਾਇਆ ਗਿਆ। ਇਸ ਅਧੀਨ ‘ਭ੍ਰਿਸ਼ਟਾਚਾਰ ਮਿਟਾਓ... ਨਵਾਂ ਭਾਰਤ ਬਨਾਓ’ ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਭਿੰਨ ਭ੍ਰਿਸ਼ਟਾਚਾਰ ਨੂੰ ਪ੍ਰਗਟ ਕਰਨ ਵਾਲੇ ਪੋਸਟਰ ਬਣਾ ਕੇ ਸਮਾਜ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਿ. ਡਾ. ਸਰੀਨ ਨੇ ਐਨਐਸਐਸ ਇੰਚਾਰਜ਼ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟਿਆ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਭਾਰਤ ਦੇ ਵਿਕਾਸ 'ਚ ਬਾਧਾ ਹੈ ਇਸ ਲਈ ਇਕ ਸੁੰਦਰ ਤੇ ਸਵੱਛ ਭਾਰਤ ਦੀ ਸਥਾਪਨਾ ਕਰਨ ਅਤੇ ਨਵੇਂ ਭਾਰਤ ਦਾ ਨਿਰਮਾਣ ਕਰਨ 'ਚ ਯੁਵਾ ਵਰਗ ਦਾ ਮਹੱਤਵਪੂਰਨ ਸਥਾਨ ਹੈ। ਯੁਵਾ ਪੀੜੀ ਨੂੰ ਸਮਾਜ ਨੂੰ ਜਾਗ੍ਰਿਤ ਕਰਨ ਅਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ 'ਚ ਸਜਗ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਐਨ.ਐਸ.ਐਸ ਯੂਨਿਟ ਦੇ ਹੌਰ ਮੈਂਬਰ ਸੁਸ਼੍ਰੀ ਹਰਮਨੂ ਅਤੇ ਸ਼੍ਰੀਮਤੀ ਪਵਨ ਕੁਮਾਰੀ ਵੀ ਮੌਜੂਦ ਸਨ।