Inauguration
of boundary wall of HMV
Under valuable guidance of Principal Prof. Dr. (Mrs).Ajay Sareen of Hans Raj Mahila Maha
Vidyalya the foundation stone has been laid for the reconstruction of boundary
wall of the college. On this occasion Vice President,
DAVCMC and Chairman Local Committee Justice (Retd) Sh.N.K.
Sud, Commissioner Municipal Corporation Jalandhar, Sh. Diparva
Lakra, Joint Commissioner Ashika Jain were
also present.
Dean Academics Dr. Kanwaldeep
Kaur, UGC Co-ordinator Dr. Ekta
Khosla, Dean
Innovation Ramnita Saini
Sharda, Dean Publications Smt. Mamta
Arora, Dean Holistic Smt Kuljit
Kaur, Dean
Campus Maintenace Sh. Gurmeet Singh, PRO Rama Sharma, Dr. Anjana
Bhatia, Dean Discipline Committee, Dr.Ashmeen Kaur,
Heads of Departments and Non-teaching members Mr. Amarjeet
Khanna, Sh.Raman Behl, Sh. Pankaj
Jyoti, Sh. Lakhwinder Johal
and Ravi Maini, all the eminent members also made
this inauguration a memorable experience.
On this Principal, said," The reconstruction of
boundary wall is being done for the safety and security of college students.
She congratulated each and every member as well as students. This step will
prove to be a milestone in the progress of institution."
All others members extended their heartfelt wishes to the
institution.For compering Dr. Mrs.Anjana Bhatia did a commendable job.All other
faculty and non-teaching staff were present to grace the occasion.
ਹੰਸਰਾਜ ਮਹਿਲਾ ਮਹਾਵਿਦਿਆਲਾ `ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਸੰਸਥਾ ਦੀ ਚਾਰ ਦੀਵਾਰੀ ਦੇ ਪੁਨਰ ਨਿਰਮਾਣ ਦੇ ਕਾਰਜ ਲਈ ਨੀਂਵ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਰਿਟਾਇਰਡ ਜਸਟਿਸ ਸ਼੍ਰੀ ਐਨ.ਕੇ. ਸੂਦ (ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ, ਸ਼੍ਰੀ ਦੀਪਰਵ ਲਾਕਡ਼ਾ, ਆਈ.ਏ.ਐਸ (ਕਮਿਸ਼ਨਰ ਨਗਰ ਨਿਗਮ ਜਲੰਧਰ), ਜਵਾਇੰਟ ਕਮਿਸ਼ਨਰ ਸੁਸ਼੍ਰੀ ਅਸ਼ਿਕਾ ਜੈਨ ਅਤੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਕੇ. ਅਰੋਡ਼ਾ, ਡਾ. ਕੰਵਲਦੀਪ ਕੌਰ, ਡਾ. ਏਕਤਾ ਖੋਸਲਾ, ਡਾ. ਰਮਨੀਤਾ ਸੈਨੀ ਸ਼ਾਰਦਾ, ਸ਼੍ਰੀਮਤੀ ਮਮਤਾ, ਸ਼੍ਰੀਮਤੀ ਕੁਲਜੀਤ ਕੌਰ, ਸ਼੍ਰੀ ਗੁਰਮੀਤ ਸਿੰਘ, ਡਾ. ਅੰਜਨਾ ਭਾਟਿਆ, ਸ਼੍ਰੀਮਤੀ ਰਮਾ ਸ਼ਰਮਾ, ਡਾ. ਆਸ਼ਮੀਨ ਕੌਰ, ਸ਼੍ਰੀ ਅਮਰਜੀਤ ਖੰਨਾ, ਸ਼੍ਰੀ ਰਮਨ ਬਹਿਲ, ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿੰਦਰ ਸਿੰਘ ਤੇ ਸ਼੍ਰੀ ਰਵਿ ਮੈਨੀ ਨੇ ਵੀ ਇਕ-ਇਕ ਇਟ ਰਖ ਕੇ ਸੀਮਾ ਕੰਧ ਦੀ ਨੀਂਹ ਰੱਖੀ। ਪ੍ਰਿੰ. ਸਰੀਨ ਨੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਕਦਮ ਕਾਲਜ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਇਹ ਕਦਮ ਸੰਸਥਾ ਦੇ ਵਿਕਾਸ `ਚ ਅਹਿਮ ਰੋਲ ਨਿਭਾਏਗਾ। ਇਸ ਮੌਕੇ ਤੇ ਮੁੱਖ ਮਹਿਮਾਨਾਂ ਨੇ ਵੀ ਵਧਾਈ ਦਿੱਤੀ ਅਤੇ ਸੰਸਥਾ ਨੂੰ ਵਿਕਾਸ ਦੇ ਰਸਤੇ ਤੇ ਪੈਣ ਲਈ ਸ਼ੁਭਾਸ਼ੀਸ਼ ਦਿੱਤਾ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਤੇ ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਦੇ ਕੁਝ ਮੈਂਬਰ ਮੌਜੂਦ ਸਨ।