HMV bagged prizes in GNDU
Hans Raj Mahila Vidyalaya, Jalandhar bagged five
prizes under different categories at Bhai Vir Singh flower and Plants show-Cum-Seminar organized
by GNDU, Amritsar in collaboration with PAU, Ludhiana from 18th Dec.
to 20th Dec. at GNDU, Amritsar.
Ms. Harleen Kaur of M.Sc. I Botany bagged 2nd prize in fresh
flower. Rangoli while college got 4 prizes under the categories
foliage/ornamentals plants. Two Ist
prize in ficus sp. & display of 8 pots with foliage and two 2nd
prize in Asparagus & display of 8 pots with foliage. Principal Prof. Dr. (Mrs.) Ajay Sareen
congratulated Head of Botany Deptt. Dr. Meena Sharma & other members of the
staff and students. The students were
accompanied by Dr. Mrs. Shaveta Chauhan, Dr. Nitika, Ms. Harpeet Kaur & Ms.
Meenakshi from Botany Deptt.
ਹੰਸਰਾਜ ਮਹਿਲਾ ਮਹਾਵਿਦਿਆਲਾ ਨੇ ਜੀ.ਐਨ.ਡੀ.ਯੂ, ਅੰਮ੍ਰਿਤਸਰ ਦੁਆਰਾ 18 ਤੋਂ 20 ਦਸੰਬਰ ਤੱਕ ਆਯੋਜਿਤ ਫਲਾਵਰ ਏਂਡ ਪਲਾਂਸਟ ਸ਼ੌ ਤੇ ਸੈਮੀਨਾਰ `ਚ ਵਿਭਿੰਨ ਵਰਗਾਂ `ਚ 5 ਇਨਾਮ ਪ੍ਰਾਪਤ ਕੀਤੇ। ਇਹ ਆਯੋਜਨ ਜੀਐਨਡੀਯੂ, ਅੰਮ੍ਰਿਤਸਰ ਤੇ ਪੰਜਾਬ ਏਗ੍ਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ। ਹਰਨੀਨ ਕੌਰ (ਐਮ.ਐਸ.ਸੀ ਬਾੱਟਨੀ) ਨੇ ਫ੍ਰੇਸ਼ ਫਲਾਵਰ ਰੰਗੋਲੀ `ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਾਲਜ ਨੂੰ ਫੋਲੀਏਜḲ ਔਰਨਾਮੇਂਟਲ ਪਲਾਂਟਸ ਦੇ ਵਿਭਿੰਨ ਵਰਗਾਂ `ਚ ਚਾਰ ਇਨਾਮ ਪ੍ਰਾਪਤ ਕੀਤੇ। ਜਿਸ ਵਿੱਚ ਪੱਤੇਦਾਰ ਰੁੱਖਾਂ ਦੇ ਵਰਗ `ਚ ਦੋ ਪਹਿਲੇ ਇਨਾਮ ਅਤੇ ਏਸਪਰੈਗਸ ਵਰਗ `ਚ ਦੋ ਦੂਜੇ ਇਨਾਮ ਸ਼ਾਮਿਲ ਸਨ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਬਾੱਟਨੀ ਵਿਭਾਗ ਦੀ ਮੁਖੀ ਡਾ. ਮੀਨਾ ਸ਼ਰਮਾ, ਹੌਰ ਸਟਾਫ ਮੈਂਬਰਾਂ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਵਿਤਿਆਰਥਣਾਂ ਦੇ ਨਾਲ ਡਾ. ਸ਼ਵੇਤਾ ਚੌਹਾਨ, ਡਾ. ਨਿਤਿਕਾ ਕਪੂਰ, ਹਰਪ੍ਰੀਤ ਕੌਰ ਤੇ ਮੀਨਾਕਸ਼ੀ ਵੀ ਮੌਜੂਦ ਸਨ।