Tuesday, 29 January 2019

HMV organized a direct linked online interactive session with Hon’ble PM Narendra Modi


Hans Raj Mahila Maha Vidyalaya organized a direct linked online interactive session with Hon’ble Prime Minister Sh. Narendra Modi with the students under the able guidance of Principal Prof. Dr. (Mrs.) Ajay Sareen.  The Hon’ble Prime Minister discussed about examination stress via his talk ‘Pariksha Pe Charcha 2.0’.  250 students of HMV along with teachers, Dean Publication Mrs. Mamta, Dean Innovation Dr. Ramnita Saini Sharda, Dean Student Council Mrs. Urvashi Mishra, Dean Equal Opportunity Dr. Anjana Bhatia, Mr. Ashish Chadha and Mr. Vidhu Vohra attended the interactive session.  The Hon’ble Prime Minister gave a slogan ‘Play Station to Playfield’ on this occasion.  Also the PM told the students that they should sleep with a thought that tomorrow is a new day and we will live it with full enthusiasm.  The Prime Minister answered the queries of students, parents and teachers from all over the country.  During this interactive session, 7 crore people were linked with him.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਮਾਨਯੋਗ ਪ੍ਰਧਾਨਮੰਤਰੀ ਨਰੇਂਦਰ ਮੋਦਪ ਦੇ ਨਾਲ ਡਾਇਰੈਕਟ ਲਿੰਕਡ ਆਨਲਾਇਨ ਇੰਟਰਏਕਟਿਵ ਸੈਸ਼ਨ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਪੀ.ਐਮ. ਨੇ ਆਪਣੀ ਟਾੱਕ ਦੇ ਮਾਧਿਅਮ ਨਾਲ ਪਰੀਖਿਆ ਦੇ ਸਟ੍ਰੇਸ ਦੀ ਚਰਚਾ ਕੀਤੀ ਜਿਸਦਾ ਵਿਸ਼ਾ ਪਰੀਖਿਆ ਤੇ ਚਰਚਾ ਸੀ। ਐਚ.ਐਮ.ਵੀ ਦੀਆਂ 250 ਵਿਦਿਆਰਥਣਾਂ ਤੇ ਅਧਿਆਪਕ ਡੀਨ ਪਬਲੀਕੇਸ਼ਨ ਮਮਤਾ, ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ, ਡੀਨ ਵਿਦਿਆਰਥੀ ਪਰਿਸ਼ਦ ਉਰਵਸ਼ੀ ਮਿਸ਼ਰਾ, ਡੀਨ ਸਮਾਨ ਮੌਕੇ ਡਾ. ਅੰਜਨਾ ਭਾਟਿਆ, ਆਸ਼ੀਸ਼ ਚੱਡਾ, ਵਿਧੁ ਵੋਹਰਾ ਨੇ ਸੈਸ਼ਨ ਚ ਭਾਗ ਲਿਆ। ਸ਼੍ਰੀ ਮੋਦੀ ਨੇ ਇਸ ਮੌਕੇ ਤੇ ਪਲੇ ਸਟੇਸ਼ਨ ਟੂ ਪਲੇਫੀਲਡ ਸਲੋਗਨ ਦਿੱਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਸੋਚ ਦੇ ਨਾਲ ਸੋਨਾ ਚਾਹੀਦਾ ਹੈ ਕਿ ਕਲ ਨਵਾਂ ਦਿਨ ਹੈ ਜਿਸ ਨੂੰ ਅਸੀਂ ਪੂਰੇ ਜੋਸ਼ ਦੇ ਨਾਲ ਜਿਵਾਂਗੇ। ਪ੍ਰਧਾਨਮੰਤਰੀ ਨੇ ਪੂਰੇ ਦੇਸ਼ ਦੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਇੰਟਰਏਕਟਿਵ ਸੈਸ਼ਨ ਦੇ ਦੌਰਾਨ ਪੀ.ਐਮ. ਨਾਲ 7 ਕਰੋੜ ਲੋਕ ਆਨਲਾਇਨ ਜੁੜੇ ਹੋਏ ਸਨ।