Monday, 7 January 2019

HMV organized workshop on Medical Laboratory



The Zoology Department of Hans Raj Mahila Maha Vidyalaya, Jalandhar organized a one day workshop on Medical Lab Techniques under the able guidance of Principal Prof. Dr. (Mrs.) Ajay Sareen.  The resource person of the workshop was Dr. Deeksha Chaudhary (M.D. Synergy Laboratory, Jalandhar) who was given green welcome by School Co-ordinatory Mrs. Meenakshi Sayal and Dr. (Mrs.) Seema Marwaha, HOD Zoology Deptt.  Dr. (Mrs.) Seema Marwaha introduced Dr. Deeksha as Alumne of our college.  She spoke upon the correct methods of blood sample, collection and different types of diagnostic tests alongwith maintaining standards of labs and precautions while collecting the samples.  The students of Diploma in Medical Laboratory Technician got enlightened & they got knowledge about the importance of a technician as mild negligence can alter the report & in turn diagnosis of the patient.  Mr. Jiwan trained the students about the procedure to withdraw veins blood sample and also told importance of anticoagulants to be used for different tests.  He emphasized to follow the ethics as a lab technician.  Madam Principal appreciated the efforts of Zoology Deptt.  On this occasion, Miss Avantika Randev, Ms. Anchal Bawa, Mr. Sachin Kumar, Mr. Arvind & Mr. Amit were also present. 

ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਜੂਲਾੱਜੀ ਵਿਭਾਗ ਵੱਲੋਂ ਮੈਡਿਕਲ ਲੈਬ ਤਕਨੀਕ ਵਿਸ਼ੇ ਤੇ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ. ਵਰਕਸ਼ਾਪ ਚ ਬਤੌਰ ਰਿਸੋਰਸ ਪਰਸਨ ਸਨਰਜੀ ਲੈਬ ਲੈਬ ਦੀ ਐਮ.ਡੀ ਡਾ. ਦੀਕਸ਼ਾ ਚੌਧਰੀ ਮੌਜੂਦ ਸੀ। ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਤੇ ਜੂਲਾੱਜੀ ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਸੀਮਾ ਮਰਵਾਹਾ ਨੇ ਦੱਸਿਆ ਕਿ ਡਾ. ਦੀਕਸ਼ਾ ਚੌਧਰੀ ਇਸ ਕਾਲਜ ਦੀ ਵਿਦਿਆਰਥਣ ਰਹੀ ਹੈ। ਉਨ੍ਹਾਂ ਬਲੱਡ ਸੈਂਪਲ ਇਕੱਠੇ ਕਰਨ ਦੇ ਸਹੀ ਤਰੀਕੇ ਤੇ ਪੂਰੀ ਸਾਵਧਾਨੀ ਦੇ ਨਾਲ ਵਿਭਿੰਨ ਤਰ੍ਹਾਂ ਦੇ ਡਾਇਗਨੋਗਟਿਕ ਟੈਸਟ ਕਰਨ ਦੇ ਤਰੀਕਿਆਂ ਦੇ ਬਾਰੇ 'ਚ ਜਾਨਕਾਰੀ ਦਿੱਤੀ। ਡਿਪਲੋਮਾ ਇਨ ਮੈਡਿਕਲ ਲੈਬ ਟੈਕਨੀਸ਼ਿਯਨ ਦੀ ਵਿਦਿਆਰਥਣਾਂ ਨੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ ਅਤੇ ਇਹ ਜਾਨਕਾਰੀ ਪ੍ਰਾਪਤ ਕੀਤੀ ਕਿ ਥੋੜੀ ਜਿਹੀ ਲਾਪਰਵਾਹੀ ਰਿਪੋਰਟ ਨੂੰ ਬਦਲ ਸਕਦੀ ਹੈ ਅਤੇ ਮਰੀਜ ਦੇ ਨਿਦਾਨ ਦਾ ਤਰੀਕਾ ਵੀ ਬਦਲ ਸਕਦਾ ਹੈ। ਸਨਰਜੀ ਲੈਬ ਦੇ ਜੀਵਨ ਨੇ ਵਿਦਿਆਰਥਣਾਂ ਨੂੰ ਨਸਾਂ ਤੋਂ ਖੂਨ ਦਾ ਸੈਂਪਲ ਲੈਣਾ ਦੱਸਿਆ ਅਤੇ ਵਿਭਿੰਨ ਟੈਸਟਾਂ 'ਚ ਥੱਕਾਰੋਧੀ ਪਦਾਰਥ ਪ੍ਰਯੋਗ ਕਰਨ ਦੀ ਜਾਨਕਾਰੀ ਦਿੱਤੀ। ਉਨ੍ਹਾਂ ਵਿਭਿੰਨ ਲੈਬ ਟੈਕਨੀਸ਼ਿਯਨ ਸਾਰੇ ਨੈਤਿਕ ਮੁੱਲਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ। ਪ੍ਰਿ. ਡਾ. ਸਰੀਨ ਨੇ ਵਿਭਾਗ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਸੁਸ਼੍ਰੀ ਅੰਵਤਿਕਾ, ਆਂਚਲ ਬਾਵਾ, ਸਚਿਨ ਕੁਮਾਰ, ਅਰਵਿੰਦ ਤੇ ਅਮਿਤ ਮੌਜੂਦ ਸਨ।