Monday, 7 January 2019

HMV organized Seminar Cum-workshop on Men’s Wear

The PG Department of Fashioin Designing of Hans Raj Mahila Maha Vidyalaya, Jalandhar organized 4 Days Seminar Cum-workshop on Professional Men’s Wear under the able guidance of Principal Prof. Dr. (Mrs.) Ajay Sareen.  The Resource person was Mr. Jasvir Singh from Lawrance Tailors, Jalandhar.  In the first session of seminar, the students learnt about designing.  They had an interactive session on Colour, Concept, Fabric selection, trend analysis and measurements related to men’s wear.  During other three days the students learnt about the marking, cutting and sewing of professional men’s blazer.  The students of PG Diploma in Fashion Designing and M.Sc. (Fashion Designing) attend the workshop.  Principal Prof. Dr. (Mrs.) Ajay Sareen appreciated the efforts of HOD Miss Raishav Bhardwaj & Mrs. Navneeta.  The other members of the faculty were also present during the workshop.

ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਵਿਭਾਗ ਫੈਸ਼ਨ ਡਿਜ਼ਾਇਨਿੰਗ ਵੱਲੋਂ “ਪੇਸ਼ੇਵਰ ਮਰਦ ਪਹਿਰਾਵੇ” 'ਤੇ ਚਾਰ ਰੋਜ਼ਾ ਸੈਮੀਨਾਰ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਲਾਰੇਂਸ ਟੇਲਰਜ਼, ਜਲੰਧਰ ਤੋਂ ਜਸਵੀਰ ਸਿੰਘ ਮੌਜੂਦ ਸਨ। ਸੈਮੀਨਾਰ ਦੇ ਪਹਿਲੇ ਦਿਨ ਵਿਦਿਆਰਥਣਾਂ ਨੇ ਡਿਜ਼ਾਇਨਿੰਗ ਦੀ ਜਾਣਕਾਰੀ ਲਈ। ਰਿਸੋਰਸ ਪਰਸਨ ਦੇ ਨਾਲ ਉਨ੍ਹਾਂ ਦਾ ਇੰਟਰੈਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ।  ਜਿਸ ਵਿੱਚ ਵਿਦਿਆਰਥਣਾਂ ਨੂੰ ਰੰਗ, ਸੰਕਲਪ, ਫੈਬਰਿਕ ਚੋਣ, ਰੁਝਾਨ ਵਿਸ਼ਲੇਸ਼ਣ ਅਤੇ ਮਾਪ ਨਾਲ ਸੰਬੰਧਿਤ ਜਾਣਕਾਰੀ ਦਿੱਤੀ। ਹੌਰ ਤਿੰਨ ਦਿਨਾਂ 'ਚ ਵਿਦਿਆਰਥਣਾਂ ਨੇ ਪੇਸ਼ੇਵਰ ਮਰਦ ਬਲੇਜ਼ਰ ਦੀ ਕਟਾਈ ਤੇ ਸਿਲਾਈ ਦੀ ਜਾਣਕਾਰੀ ਲਈ। ਇਸ ਵਰਕਸ਼ਾਪ 'ਚ ਪੀਜੀ ਡਿਪਲੋਮਾ ਫੈਸ਼ਨ ਡਿਜ਼ਾਇਨਿੰਗ ਤੇ ਐਮ.ਐਸ.ਸੀ (ਐਫ.ਡੀ) ਦੀਆਂ ਵਿਦਿਆਰਥਣਾਂ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਭਾਗ ਦੀ ਮੁਖੀ ਨਵਨੀਤਾ ਤੇ ਸੁਸ਼੍ਰੀ ਰਿਸ਼ਵ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਵਿਭਾਗ ਦੇ ਸਾਰੇ ਫੈਕਲੀ ਮੈਂਬਰ ਮੌਜੂਦ ਸਨ।