Tuesday, 8 January 2019

Workshop on Individual Differences and Psychological Assessement



The Freudian Psychological society of Hans Raj Mahila Maha Vidyalaya orgasnied a workshop on Individual Differences and psychological Assessment under the able guidance of principal Prof. Dr. (Mrs.) Ajay Sareen.  On this occasion, the resource person for the workshop was Mrs. Sangeeta Bhatia, Senior Counsellor, MGN Public School.  Dr. Ashmeen Kaur, HOD Psychology welcomed her with a planter. Mrs. Sangeeta Bhatia gave a detailed description of Individual Differences and also introduced various psychometric tests. She also showed a power point presentation regarding psychological assessment. She emphasized on the application of psychological assessment tools in career counselling and enlightened the students how personality intelligence, aptitude in interest play a vital role in understanding individual differences.
Along with this, she also introduced various psychometric tools to the students like DAT, DABT, EPQ-R, RPM etc. this helped the students to understand the working in application of the psychological tools in education and occupational settings.  During the interactive session, she assured the queries of the students.       Dr. Ashmeen Kaur, HOD Psychology gave the vote of thanks.

ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਫ੍ਰਾਡਿਯਨ ਸਾਇਕੋਲਾੱਡੀਕਲ ਸੋਸਾਇਟੀ ਵੱਲੋਂ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਵਿਅਕਤੀਗਤ ਅੰਤਰ ਤੇ ਮਨੋਵਿਗਿਆਨਿਕ ਮੁਲਾਂਕਣ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਮ.ਜੀ.ਐਨ. ਪਬਲਿਕ ਸਕੂਲ ਦੀ ਸੀਨੀਅਰ ਕਾਉਂਸਲਰ ਸੰਗੀਤਾ ਭਾਟਿਆ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਸਾਇਕੋਲਾੱਜੀ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਸ਼੍ਰੀਮਤੀ ਸੰਗੀਤਾ ਭਾਟਿਆ ਨੇ ਵਿਅਕਤੀਗਤ ਅੰਤਰਾਂ ਦੀ ਵਿਆਖਿਆ ਕੀਤੀ ਅਤੇ ਕਈ ਸਾਇਕੋਮੀਟ੍ਰਿਕ ਟੈਸਟਾਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਮਨੋਵਿਗਿਆਨਿਕ ਮੁਲਾਂਕਣ 'ਤੇ ਆਧਾਰਿਤ ਪਾਵਰ ਪਵਾਇੰਟ ਪ੍ਰੈਜੇਂਟੇਸ਼ਨ ਵੀ ਦਿਖਾਈ। ਉਨ੍ਹਾਂ ਕਰਿਅਰ ਕਾਉਂਸਲਿੰਗ ਦੇ ਦੌਰਾਨ ਇਨ੍ਹਾਂ ਮਨੋਵਿਗਿਆਨਿਕ ਟੈਸਟਾਂ ਦੇ ਪ੍ਰਯੋਗ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਵਿਅਕਤੀਤਵ ਬੁੱਧੀਮਤਾ, ਏਪਟੀਟਯੂਡ ਅਥੇ ਰੂਚੀ ਵਿਅਕਤੀਗਤ ਅੰਤਰਾਂ ਨੂੰ ਸਮਝਣ ' ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥਣਾਂ ਨੂੰ ਵਿਭਿੰਨ ਸਾਇਕੋਮੀਟ੍ਰਿਕ ਟੈਸਟਾਂ ਜਿਵੇਂ ਬੈਟ, ਡੀਏਬੀਟੀ, ਆਰ.ਪੀ.ਐਮ ਆਦਿ ਦੀ ਵੀ ਜਾਣਕਾਰੀ ਦਿੱਤੀ। ਇਸ ਨਾਲ ਵਿਦਿਆਰਥਣਾਂ ਦੇ ਗਿਆਨ ' ਵਾਧਾ ਹੋਇਆ। ਇੰਟਰਏਕਟਿਵ ਸੈਸ਼ਨ ' ਉਨ੍ਹਾਂ ਨੇ ਵਿਦਿਆਰਥਣਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਡਾ. ਆਸ਼ਮੀਨ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ।