Wednesday, 9 January 2019

HMV collaborates with Pratham education to carry out Annual Survey of Education Report for rural students for 2018


Principal Prof. Dr. (Mrs.) Ajay Sareen undertook yet another ground breaking social outreach endeavour and collaborated with ASER Survey to measure the learning gaps of elementary students. The report of this survey is recognized by WHO as a scale of learning outcomes of elementary students. NSS volunteers from HMV participated in ASER survey under the guidance of nodal officer Dr Anjana Bhatia. 60 NSS volunteers covered 19 villages of Kapurthala district. ASER survey is the largest citizen led survey of India. Students went door to door and collected information regarding learning standards of primary students. Programme Officer Mrs. Veena arora, Dr. Anjana Bhatia and Dr. Ramnita Saini Sharda were also present. Principal Prof. Dr. (Mrs.) Ajay Sareen appreciated the efforts of NSS volunteers.



ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਐਨ.ਐਸ.ਐਸ ਵਾਲੰਟੀਅਰਜ਼ ਨੇ ਸਮਾਜਿਕ ਊਧਮ ਦੇ ਅੰਤਰਗਤ ਸਲਾਨਾ ਸਰਵੇਖਣ ਸਿੱਖਿਆ ਰਿਪੋਰਟ ' ਆਪਣਾ ਯੋਗਦਾਨ ਦਿੱਤਾ ਹੈ ਤਾਂਕਿ ਮੁਢਲੇ ਵਿਦਿਆਰਥੀਆਂ ਦੀ ਸਿੱਖਿਆ ਦੇ ਅੰਤਰ ਨੂੰ ਸਮਾਪਤ ਕੀਤਾ ਜਾ ਸਕੇ। ਇਸ ਸਰਵੇਖਣ ਦੀ ਰਿਪੋਰਟ ਬਤੌਰ ਮੁਢਲੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦੇ ਸਕੇਲ ਦੇ ਤੌਰ ਤੇ ਡਬਲਯੂ.ਐਚ.. ਤੋਂ ਮਾਨਤਾ ਪ੍ਰਾਪਤ ਹੈ। ਐਚ.ਐਮ.ਵੀ ਦੀ ਐਨ.ਐਸ.ਐਸ ਵਾਲੰਟੀਅਰਜ਼ ਨੇ ਨੋਡਲ ਅਧਿਕਾਰੀ ਡਾ. ਅੰਜਨਾ ਭਾਟਿਆ ਦੇ ਦਿਸ਼ਾਨਿਰਦੇਸ਼ਾਨੁਸਾਰ ਇਸ ਸਰਵੇਖਣ ' ਭਾਗ ਲਿਆ। 60 ਵਾਲੰਟੀਅਰਜ਼ ਨੇ ਕਪੂਰਥਲਾ ਜ਼ਿਲੇ ਦੇ 19 ਪਿੰਡਾਂ ' ਸਰਵੇਖਣ ਕੀਤਾ। .ਐਸ..ਆਰ. ਸਰਵੇਖਣ ਨਾਗਰਿਕਾਂ ਦੁਆਰਾ ਕੀਤਾ ਜਾਉਣ ਵਾਲਾ ਸਭ ਤੋਂ ਵੱਡਾ ਸਰਵੇਖਣ ਹੈ। ਇਸ ਮੌਕੇ ਤੇ ਪ੍ਰੋਗਰਾਮ ਅਧਿਕਾਰੀ ਸ਼੍ਰੀਮਤੀ ਵੀਨਾ ਅਰੋੜਾ, ਡਾ. ਅੰਜਨਾ ਭਾਟਿਆ ਅਤੇ ਡਾ. ਰਮਨੀਤਾ ਸੈਣੀ ਸ਼ਾਰਦਾ ਵੀ ਮੌਜੂਦ ਸਨ। ਵਿਦਿਆਰਥਣਾਂ ਨੇ ਘਰ-ਘਰ ਜਾ ਕੇ ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਨਤੀਜੇ ਦੇ ਅਨੁਸਾਰ ਡਾਟਾ ਇੱਕਠਾ ਕੀਤਾ। ਪ੍ਰਿੰ. ਡਾ. ਸਰੀਨ ਨੇ ਐਨ.ਐਸ.ਐਸ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।