Hans Raj
Mahila Maha Vidyalaya, Jalandhar outshined in 34th North Zone
Interversity Youth Festival held at Panjab
University , Chandigarh .
Km. Laj enthralled the judges and audience with her performance in Gazal
and bagged first position. Principal
Prof. Dr. (Mrs.) Ajay Sareen and Mrs. Navroop, Dean Youth Welfare Deptt.
congratulated Km. Laj and PG Deptt. of Music Vocal for this winsome
performance. Madam Principal appreciated
the hardwork invested by Km. Laj and her mentors. She foregrounded the significance of practice
and dedication as catalysts for heart-cum-cup winning performance. Km. Laj is a
student of MA (Music Vocal). Km. Laj accentuated the moment by giving the
credit of her success to the Madam Principal, the members of faculty and
thanked them for the guidance and support.
ਹੰਸਰਾਜ ਮਹਿਲਾ
ਮਹਾਵਿਦਿਆਲਾ ਦੀ ਕੁ. ਲਾਜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਯੋਜਿਤ 34ਵੇਂ ਇਟਰਵਰਸਿਟੀ
ਯੂਥ ਫੈਸਟੀਵਲ 'ਚ ਗਜ਼ਲ ਗਾਇਨ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ
ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਤੇ ਡੀਨ ਯੂਥ ਫੈਸਟੀਵਲ ਸ਼੍ਰੀਮਤੀ ਨਵਰੂਪ ਨੇ ਕੁ.
ਲਾਜ ਤੇ ਸੰਗੀਤ ਗਾਇਨ ਵਿਭਾਗ ਨੂੰ ਵਧਾਈ ਦਿੱਤੀ। ਪ੍ਰਿੰ. ਡਾ. ਸਰੀਨ ਨੇ ਕੁ. ਲਾਜ ਤੇ ਉਸਦੇ
ਗੁਰੂਆਂ ਦੁਆਰਾ ਕੀਤੀ ਗਈ ਮਿਹਨਤ ਦੀ ਪ੍ਰਸ਼ੰਸਾ ਕੀਤੀ। ਕੁ. ਲਾਜ ਇਸ ਕਾਲਜ 'ਚ ਐਮ.ਏ.(ਸੰਗੀਤ
ਗਾਇਨ) ਦੀ ਵਿਦਿਆਰਥਣ ਹੈ। ਉਹ ਆਪਣੀ ਸਫਲਤਾ ਦਾ ਕਾਰਨ ਕਾਲਜ ਪ੍ਰਿੰਸੀਪਲ ਅਤੇ ਆਪਣੇ ਅਧਿਆਪਕਾਂ
ਨੂੰ ਦਿੰਦੀ ਹੈ। ਕੁ. ਲਾਜ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।