The e-Learning
Media Centre was inaugurated at Hans Raj Mahila Maha Vidyalaya, Jalandhar. It
was inaugurated by Chairman Local Committee (Retd.) Justice Sh. N.K. Sud,
Commissioner Municipal Corporation, Jalandhar IAS Diparv Lakra and joint
Commissioner Ashika Jain. Principal
Prof. Dr . (Mrs.) Ajay
Sareen welcomed them with planters and said that this e-Learning Media Centre
will be helpful in video recording of lectures of teachers. These lectures will
on HMV e-Learning web portal. The motive of this media centre is to develop
e-Content because e-Content development is necessary for advancement in
education. It is a supplement for traditional teaching-learning method. Dr.
Sareen said that learning process is going to be more interesting coordinator
e-Content development. Mr. Jagjit Bhatia
said that e-Learning Media Centre of HMV will be producing good quality video
contents with multimedia support. We have hi-tech equipments like digital white
board, visualiser, hi-tech cameras, teleprompter, sound studio etc. The
concepts of teachers will be clarify in a better way. It will be of great help
for the students and their taste towards their subjects will be developed.
ਹੰਸਰਾਜ ਮਹਿਲਾ ਮਹਾਵਿਦਿਆਲਾ `ਚ ਈ-ਲਰਨਿੰਗ ਮੀਡਿਆ ਸੈਂਟਰ ਦਾ ਸ਼ੁਭਾਰੰਭ ਕੀਤਾ ਗਿਆ। ਸੈਂਟਰ ਦਾ ਉਦਘਾਟਨ ਚੇਯਰਮੈਨ ਲੋਕਲ ਮੈਨੇਜ਼ਿੰਗ ਕਮੇਟੀ (ਰਿਟਾਇਰਡ) ਜਸਟਿਸ ਸ਼੍ਰੀ ਐਨ.ਕੇ. ਸੂਦ, ਨਗਰ ਨਿਗਮ ਕਮਿਸ਼ਨਰ ਆਈ.ਏ.ਐਸ ਦੀਪਰਵ ਲਾਕਡ਼ਾ ਤੇ ਜਵਾਇੰਟ ਕਮਿਸ਼ਨਰ ਆਸ਼ਿਕਾ ਜੈਨ ਦੁਆਰਾ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਈ-ਲਰਨਿੰਗ ਸੈਂਟਰ ਟੀਚਰਾਂ ਦੇ ਲੈਕਚਰ ਦੀ ਵੀਡਿਓ ਰਿਕਾਰਡਿੰਗ ਕਰਨ `ਚ ਸਹਾਇਤਾ ਕਰੇਗਾ। ਇਹ ਕਾਲਜ ਦੀਆਂ ਵਿਦਿਆਰਥਣਾਂ ਲਈ ਵੈਬ ਪੋਰਟਲ ਤੇ ਮੌਜੂਦ ਹੋਵੇਗਾ। ਇਸ ਸੈਂਟਰ ਦਾ ਮੁਖ ਮੰਤਵ ਈ-ਕੰਟੇਂਟ ਦਾ ਵਾਕਿਸ ਕਰਨਾ ਹੈ ਕਿਉਂਕਿ ਈ-ਕੰਟੇਂਟ ਨੂੰ ਵਿਕਸਿਤ ਕਰਨਾ ਅੱਜ ਦੇ ਸਮੇਂ ਦੀ ਮੰਗ ਹੈ। ਟੀਚਿੰਗ-ਲਰਨਿੰਗ ਪ੍ਰਕਿਰਿਆ ਨੂੰ ਹੌਰ ਵਧੀਆ ਬਣਾਉਣ `ਚ ਈ-ਲਰਨਿੰਗ ਸਹਾਇਕ ਹੈ। ਈ-ਕੰਟੇਂਟ ਡਿਵੇਲਪਮੇਂਟ ਕੋਆਰਡੀਨੇਟਰ ਜਗਜੀਤ ਭਾਟਿਆ ਨੇ ਦੱਸਿਆ ਕਿ ਐਚ.ਐਮ.ਵੀ ਦਾ ਈ-ਵਰਨਿੰਗ ਮੀਡਿਆ ਸੈਂਟਰ `ਚ ਵਧੀਆ ਕਵਾਲਿਟੀ ਦਾ ਵੀਡਿਓ ਕੰਟੇਂਟ ਤਿਆਰ ਕੀਤਾ ਜਾਵੇਗਾ। ਸਾਡੇ ਕੋਲ ਹਾਈਟੈੱਕ ਉਪਕਰਨ ਹਨ ਜਿਸ ਵਿੱਚ ਡਿਜਿਟਲ ਵਾਇਟ ਬੋਰਡ, ਵਿਜੂਯਲਾਇਜਰ, ਹਾਈ-ਟੈੱਕ ਕੈਮਰੇ, ਟੈਲੀਪਰਾਮਪਰ ਤੇ ਸਾਉਂਡ ਸਟੂਡਿਓ ਸ਼ਾਮਿਲ ਹੈ। ਅਧਿਆਪਕਾਂ ਦੇ ਕੰਸੈਪਟ ਵਧੀਆ ਤਰੀਕੇ ਨਾਲ ਸਮਝਨਾ ਸੌਖਾ ਹੋਵੇਗਾ। ਇਹ ਵਿਦਿਆਰਥਣਾਂ ਦੇ ਲਈ ਬਹੁਤ ਸਹਾਇਕ ਸਿਧ ਹੋਵੇਗਾ ਅਤੇ ਉਨ੍ਹਾਂ ਦੇ ਵਿਸ਼ੇ `ਚ ਉਨ੍ਹਾਂ ਦੀ ਰੂਚੀ ਵੀ ਵਧਾਵੇਗਾ।