Thursday, 31 January 2019

Martyrdom Day observed in HMV


The Student Council of Hans Raj Mahila Maha Vidyalaya, Jalandhar observed the Martyrdom Day of Father of Nation Mahatma Gandhi. Two minutes silence was observed in the memory of those who gav their lives in the struggle for Nation's freedom. Principal Prof. Dr. (Mrs.) Ajay Sareen, Dean Academics Dr. Kanwaldeep Kaur, Dean Youth Welfare Mrs. Navroop Kaur, Dean Student Council Mrs. Urvashi Mishra, Dean Student Support Services Ms. Shallu Batra along with Head Girls of the college paid tribute to Gandhi ji. On this occasion, Office Bearers of Student Council, wearing tri-colour duppatta presented choreography on the life of Mahatma Gandhi. College Principal encouraged the students to follow the path of Gandhi ji.

ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਵਿਦਿਆਰਥੀ ਪਰਿਸ਼ਦ ਨੇ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਲਈ ਦੋ ਮਿੰਟ ਦਾ ਮੌਣ ਰੱਖਿਆ ਗਿਆ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ, ਡਾ. ਕੰਵਲਦੀਪ, ਸ਼੍ਰੀਮਤੀ ਨਵਰੂਪ, ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਸੁਸ਼੍ਰੀ ਸ਼ਾਲੂ ਬੱਤਰਾ ਤੇ ਹੈਡ ਗਰਲ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਗਾਂਧੀ ਜੀ ਦੀ ਜ਼ਿੰਦਗੀ ਤੇ ਆਧਾਰਿਤ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਇਨ੍ਹਾਂ ਵਿਦਿਆਰਥਣਾਂ ਨੇ ਟ੍ਰਾਈ-ਕਲਰ ਦੁਪੱਟੇ ਵੀ ਪਹਿਣੇ ਹੋਏ ਸਨ। ਕਾਲਜ ਪ੍ਰਿ. ਨੇ ਵਿਦਿਆਰਥਣਾਂ ਨੂੰ ਮਹਾਤਮਾ ਗਾਂਧੀ ਦੇ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਆ।