Hans Raj Mahila Maha Vidyalaya
is organizing Fiesta – The Trade Fair 2019 on Sunday i.e. 3rd
February, 2019. The Fair will be
inaugurated by Sh. Varinder Kumar Sharma, IAS, Deputy Commissioner,
Jalandhar. Justice (Retd.) N.K. Sud,
Vice President, DAVCMC New Delhi and Chairman Local Committee will be our
special Guest of Honour. It is going to
be a fun filled day of many colours and attractions. On this occasion, a cultural show will also
be organized to showcase the talent of our students. Principal Prof. Dr. (Mrs.) Ajay Sareen told
that the Commerce department of the college will be managing the trade fair. In the fair stalls of Nail Art, Mehandi,
Tattoo, Tambola, Selfie Corner, Music and eatables will be there. The melodies of Punjabi Singers Mr. Ranjeet
Rana and Mr. Feroz Khan will enthrall the audience. Swings, Games, Handicraft Haat, Green Corner
and Jewellery Joint are some other attractions.
In the evening there will be raffle draw by Chief Guest
Dr. M.C. Sharma, Hony. Treasurer DAVCMC and Dr. Satish Kumar Sharma, Director
Colleges, DAVCMC New Delhi who will grace the occasion as Guest of Honour. On this occasion, Mr. Arvind Ghai, Secretary,
DAVCMC, New Delhi, Mr. Jatinder Jorwal, IAS, ADC (Development) Jalandhar, Mr.
Jasbir Singh, PCS, ADC (General) Jalandhar, Mr. Paramvir Singh, IAS, SDM II,
Jalandhar will be the distinguished guests.
The winners of raffle draw will be given attractive gifts. Fiesta Trade Fair will be from 9.00 a.m. to
5.00 p.m.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਐਤਵਾਰ 03 ਫਰਵਰੀ ਨੂੰ ਫਿਏਸਟਾ-ਦ ਟੇਡ ਫੇਅਰ 2019 ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਮੁੱਖ ਮਹਿਮਾਨ-ਸ਼੍ਰੀ ਵਰਿੰਦਰ ਕੁਮਾਰ ਸ਼ਰਮਾ (ਡਿਪਟੀ ਕਮੀਸ਼ਨਰ, ਜਲੰਧਰ) ਅਤੇ ਸਤਿਕਾਰਤ ਮਹਿਮਾਨ-ਜਸਟਿਸ (ਰਿਟਾਇਰਡ) ਐਨ.ਕੇ. ਸੂਦ (ਉਪ ਪ੍ਰਧਾਨ-ਡੀ.ਏ.ਵੀ. ਸੀ.ਐਮ.ਸੀ, ਨਵÄ ਦਿੱਲੀ ਅਤੇ ਪ੍ਰਧਾਨ- ਸਥਾਨਕ ਕਮੇਟੀ) ਦੁਆਰਾ ਕੀਤਾ ਜਾਵੇਗਾ। ਫਿਏਸਟਾ ਦਾ ਰੈਫਲ ਡ੍ਰੌ ਮੁੱਖ ਮਹਿਮਾਨ-ਡਾ.ਐਮ.ਸੀ. ਸ਼ਰਮਾ (ਖਜਾਨਚੀ ਡੀ.ਏ.ਵੀ. ਸੀ.ਐਮ.ਸੀ., ਨਵÄ ਦਿੱਲੀ) ਅਤੇ ਸਨਮਾਨਿਤ ਵਿਅਕਤੀ-ਸ੍ਰੀ ਸਤੀਸ਼ ਕੁਮਾਰ ਸ਼ਰਮਾ ਡਾਇਰੈਕਟਰ (ਕਾਲਜਸਿਸ ਡੀ.ਏ.ਵੀ. ਸੀ.ਐਮ.ਸੀ, ਨਵÄ ਦਿੱਲੀ ਦੁਆਰਾ ਕੱਢਿਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ੍ਰੀ ਅਰਵਿੰਦ ਘਈ, ਸਕੱਤਰ-ਡੀ.ਏ.ਵੀ.ਸੀ.ਐਮ.ਸੀ., ਨਵÄ ਦਿੱਲੀ, ਸ੍ਰੀ ਜਤਿੰਦਰ ਜੋਰਵਾਲ, ਆਈ.ਏ.ਐਸ.-ਏ.ਡੀ.ਸੀ. (ਦੇਵ), ਸ੍ਰੀ ਜਸਬੀਰ ਪੀ.ਸੀ.ਐਸ., ਏ.ਡੀ.ਸੀ. (ਜਨਰਲ), ਸ੍ਰੀ ਪਰਰਮਵੀਰ ਸਿੰਘ ਆਈ.ਏ.ਐਸ. ਐਸ.ਡੀ.ਐਮ-2 ਜਲੰਧਰ ਸ਼ਿਰਕੱਤ ਕਰਨਗੇ। ਇਸ ਮੌਕੇ ਗਾਇਕ ਰਣਜੀਤ ਰਾਣਾ ਅਤੇ ਫੀਰੋਜ਼ ਖਾਨ ਆਪਣੇ ਗੀਤਾਂ ਦੁਆਰਾ ਲੋਕਾਂ ਦਾ ਮਨੋਰੰਜਨ ਕਰਨਗੇ। ਫਿਏਸਟਾ ਟੇਡ ਫੇਅਰ ਦਾ ਮੁੱਖ ਆਕਰਸ਼ਨ ਫੈਸ਼ਨ ਸ਼ੋਅ ਹੋਏਗਾ। ਜਿਸ ਵਿਚ ਜੇਤੂ ਵਿਦਿਆਰਥਣਾਂ ਨੂੰ ਮਿਸ ਫੇਟ, ਮਿਸ ਏਥਨਿਕ, ਮਿਸ ਚਾਰਮਿੰਗ, ਮਿਸ ਸਟਾਇਲਿਸ਼ ਅਤੇ ਮਿਸ ਏਲੀਗੇਂਟ ਦੇ ਖਿਤਾਬ ਵੀ ਦਿੱਤੇ ਜਾਣਗੇ। ਪ੍ਰਿੰਸੀਪਲ, ਪ੍ਰੋ. ਡਾ.ਸ੍ਰੀਮਤੀ ਅਜੇ ਸਰੀਨ ਜੀ ਨੇ ਦੱਸਿਆ ਕਿ ਟੇਡ ਫੇਅਰ ਵਿੱਚ ਹੈਂਡ´ਾਫਟ ਹਾਟ, ਜੀਉਲਰੀ ਜੁਆਇੰਟ, ਸਵਿੰਗਜ਼, ਡਾਂਸ ਅਤੇ ਡੀ.ਜੇ., ਗਰੀਨ ਕੋਰਨਰ, ਗਰੂਮਿੰਗ ਸਟੇਸ਼ਨ, ਅਪਰੇਲ ਸਪਾਟ, ਨਾਲਿਜ ਪੁਆਇੰਟ, ਮੀਡੀਆ ਜੁਆਇੰਟ, ਸੈਲਫੀ ਕੌਰਨਰ ਦੇ ਨਾਲ-ਨਾਲ ਖਾਣ-ਪੀਣ ਦੇ ਬਹੁਤ ਸਾਰੇ ਸਟਾਲ ਲਗਾਏ ਜਾਣਗੇ। ਫਿਏਸਟਾ ਟੇਡ ਫੇਅਰ ਦਾ ਸਮਾਂ ਸਵੇਰ 9-00 ਵਜੇ ਤੋਂ ਸ਼ਾਮ 5-00 ਵਜੇ ਤੱਕ ਰਹੇਗਾ। ਉਨ•ਾਂ ਦੱਸਿਆ ਕਿ ਕਾਲਜ ਵਿਚ ਆਯੋਜਿਤ ਇਸ ਟੇਡ ਫੇਅਰ ਵਿੱਚ ਕਾਮਰਸ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਹਿਯੋਗ ਹੋਵੇਗਾ।