The
Fine Arts Department of Hans Raj Mahila Maha Vidyalaya organized a one day art
workshop on Techniques and Textures.
The workshop inaugurated with the welcome words by Head of Institution
Prof. Dr. (Mrs.) Ajay Sareen. Mr. Amit
Zurff, an eminent artist was the resource person. He demonstrated various techniques and medium
of art world. Sketching Techniques,
Landscape, Colouring techniques with various medium were demonstrated by
him. The workshop was very fruitful for
the faculty and students of Fine Arts department. Head of department Miss Shama Sharma thanked
the resource person. On this occasion,
all the teachers of the department were also present.
ਹੰਸ
ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਫਾਇਨ ਆਰਟਸ ਵਿਬਾਗ ਦੁਆਰਾ “ਤਕਨੀਕ ਤੇ ਟੇਕਸਚਰ” ਵਿਸ਼ੇ ਤੇ ਇਕ ਰੋਜ਼ਾ ਵਕਰਸ਼ਾਪ ਦਾ ਆਯੋਜਨ ਕੀਤਾ ਗਿਆ। ਵਕਰਸ਼ਾਪ ਦਾ ਸ਼ੁਭਾਰੰਭ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੁਆਰਾ ਰਿਸੋਰਸ ਪਰਸਨ ਦਾ ਸਵਾਗਤ ਕਰਨ ਨਾਲ ਹੋਇਆ। ਮਸ਼ਹੂਰ ਕਲਾਕਾਰ ਅਮਿਤ ਜ਼ੁਰਫ ਬਤੌਰ ਰਿਸੋਰਸ ਪਰਸਨ ਮੌਜੂਦ ਹੋਏ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕਲਾ ਜਗਤ 'ਚ ਸਕੇਚਿੰਗ ਤਕਨੀਕ, ਲੈਂਡਸਕੇਪ, ਕਲਰਿੰਗ ਤਕਨੀਕ ਆਦਿ ਦੇ ਬਾਰੇ 'ਚ ਜਾਣਕਾਰੀ ਦਿੱਤੀ। ਵਿਦਿਆਰਥਣਾਂ ਤੇ ਸਟਾਫ ਮੈਂਬਰਾ ਦੇ ਲਈ ਇਹ ਵਰਕਸ਼ਾਪ ਬਹੁਤ ਚਾਨਣ ਪਾਉਣ ਵਾਲੀ ਸੀ। ਵਿਭਾਗ ਦੇ ਮੁਖੀ ਸੁਸ਼੍ਰੀ ਸ਼ਮਾ ਸ਼ਰਮਾ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ। ਇਸ ਮੌਕੇ ਤੇ ਫਾਇਨ ਆਰਟਸ ਵਿਭਾਗ ਦੇ ਸਾਰੇ ਅਧਿਆਪਕ ਮੌਜੂਦ ਸਨ।