Monday, 14 January 2019

Foundation Stone of Indian Oil Diesel Pump laid in HMV




Hans Raj Mahila Maha Vidyalaya will be opening a Diesel Pump in its premises with the help of Indian Oil.  Its foundation stone was laid by Vice President, DAVCMC and Chairman Local Committee Justice (Retd.) Sh. N.K. Sud and his wife Mrs. Arunima Sud.  This diesel pump will be started in a short period of time.  Principal Prof. Dr. (Mrs.) Ajay Sareen told that Indian Oil has already granted its permission for the pump and the permission from local administration is under process which will be soon granted to us.  She also told that from this pump, college buses and college staff vehicles will be getting diesel at subsidized rates.  The purity of diesel will also be taken care of.  She said that with this innovation, HMV has become the state’s first college to have its diesel pump for college vehicles and staff vehicles.  It is a proud moment for all of us.  The teaching and non-teaching staff members congratulated her.

ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਨੇ ਨਵੀਨਤਮ ਦੇ ਖੇਤਰ ' ਇਕ ਹੌਰ ਕਦਮ ਚੱਕਦੇ ਹੋਏ ਭਾਰਤ ਪੈਟ੍ਰੇਲੀਯਮ ਦੇ ਸਹਿਯੋਗ ਨਾਲ ਕਾਲਜ ' ਡੀਜ਼ਲ ਪੰਪ ਖੋਲਣ ਦਾ ਪ੍ਰਸਤਾਵ ਰੱਖਿਆ ਹੈ। ਇਹ ਡੀਜ਼ਲ ਪੰਪ ਛੇਤੀ ਹੀ ਸ਼ੁਰੂ ਹੋ ਜਾਵੇਗਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਕਿਹਾ ਕਿ ਇਸ ਡੀਜ਼ਲ ਪੰਪ ਨੂੰ ਸ਼ੁਰੂ ਕਰਨ ਦੇ ਲਈ ਭਾਰਤ ਪੈਟ੍ਰੋਲੀਯਮ ਦੀ ਸਹਿਮਤੀ ਮਿੱਲ ਚੁੱਕੀ ਹੈ ਅਤੇ ਲੋਕਲ ਪ੍ਰਸ਼ਾਸਨ ਤੋਂ ਵੀ ਛੇਤੀ ਹੀ ਮੰਜੂਰੀ ਮਿਲਣ ਦੀ ਆਸ਼ਾ ਹੈ। ਡੀਜ਼ਲ ਪੰਪ ਦਾ ਨੀਂਹ ਪੱਥਰ ਲੋਕਲ ਕਮੇਟੀ ਦੇ ਚੇਯਰਮੈਨ ਰਿਟਾਇਰਡ ਜਸਟਿਸ ਐਨ.ਕੇ.ਸੂਦ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅਰੂਨਿਮਾ ਸੂਦ ਦੁਆਰਾ ਰੱਖਿਆ ਗਿਆ। ਪ੍ਰਿੰ. ਡਾ. ਸਰੀਨ ਨੇ ਦੱਸਿਆ ਕਿ ਇਸ ਡੀਜ਼ਲ ਪੰਪ ਨਾਲ ਕਾਲਜ ਸਟਾਫ ਦੇ ਵਾਹਨਾਂ ਤੇ ਕਾਲਜ ਬੱਸਾਂ ਦੇ ਲਈ ਕੰਟਰੋਲ ਰੇਟ ਤੇ ਡੀਜ਼ਲ ਮੌਜੂਦ ਰਹੇਗਾ। ਸਭ ਤੋਂ ਵਧੀਆ ਗੱਲ ਇਹ ਰਹੇਗੀ ਕਿ ਡੀਜ਼ਲ ਦੀ ਸ਼ੁਧਤਾ ਦਾ ਖਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਐਚ.ਐਮ.ਵੀ ਡੀਜ਼ਲ ਪੰਪ ਲਗਾਉਣ ਵਾਲਾ ਪ੍ਰਦੇਸ਼ ਦਾ ਪਹਿਲਾ ਕਾਲਜ ਬਣ ਜਾਵੇਗਾ। ਇਹ ਆਪਣੇ ਆਪ ' ਗੌਰਵ ਦੀ ਗੱਲ ਹੈ। ਕਾਲਜ ਸਟਾਫ ਨੇ ਮੈਡਮ ਪ੍ਰਿੰਸੀਪਲ ਨੂੰ ਵਧਾਈ ਦਿੱਤੀ।