Thursday, 17 January 2019

Placement Drive by Concentrix at HMV


The Placement Cell of Hans Raj Mahila Maha Vidyalaya organized an in-campus Placement Drive by Concentrix under the able guidance of Principal Prof. Dr. (Mrs.) Ajay Sareen.  This drive witnessed an overwhelming response.  Ms. Ankita from Concentrix conducted the placement drive.  She told the students that Concentrix is a business service company, which is a subsidiary of Synnex Corporation.  The salary package varies according to location.  In Gurgaon, salary packages are Rs.2,10,000/- to Rs.2,80,000/- whereas in Chandigarh, the range is between Rs.1,80,000/- to Rs.2,40,000/-.
            Around 70 interested final year students of different degree courses participated in the drive.  The rigorous selection process included interview, MCQs, telephone round and passage writing.  Finally 38 candidates were selected.  Students were happy and said that the college has provided an excellent platform to explore good career opportunities.
            The Principal of the college Dr. (Mrs.) Ajay Sareen appreciated the efforts of the Placement Cell who provide a golden opportunity to the students and congratulated the faculty and the students.  She wished them luck for bright future.
            On this occasion, Mr. Gullagong, Incharge Placement Cell, Mr. Ravinder Mohan Jindal, Mr. Pardeep Mehta, Dr. Ashmeen Kaur, Dr. Seema Khanna were also present.



ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਪਲੇਸਮੈਂਟ ਸੈੱਲ ਦੁਆਰਾ ਪਲੇਸਮੈਂਟ ਡ੍ਰਾਇਵ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਂਸੈਂਟ੍ਰਿਕਸ  ਬਿਜਨੇਸ ਸਰਵਿਸ ਕੰਪਨੀ ਹੈ ਜੋ ਸਿਨੈਕਸ ਦੀ ਹੀ ਸਹਾਇਕ ਕੰਪਨੀ ਹੈ। ਵਿਭਿੰਨ ਲੋਕੇਸ਼ਨਾਂ ਦੇ ਅਨੁਸਾਰ ਵਿਦਿਆਰਥਣਾਂ ਨੂੰ ਸੈਲਰੀ ਪੈਕੇਜ ਦਿੱਤਾ ਜਾਂਦਾ ਹੈ।   ਗੁੜਗਾਂਵ ' 2,10,000/- ਤੋਂ 2,80,000/-, ਚੰਡੀਗੜ੍ਹ ' 1,80,000/- ਤੋਂ 2,40,000/- ਰੁਪਏ ਤੱਕ ਦਾ ਪੈਕੇਜ਼ ਕੰਪਨੀ ਦੁਆਰਾ ਦਿੱਤਾ ਜਾਂਦਾ ਹੈ। ਇਸ ਪਲੇਸਮੈਂਟ ਡ੍ਰਾਇਵ ' ਵਿਭਿੰਨ ਡਿਗਰੀ ਕੋਰਸਾਂ ਦੀ 70 ਇਛੁੱਕ ਵਿਦਿਆਰਥਣਾਂ ਨੇ ਬਾਗ ਲਿਆ। ਚਾਰ ਰਾਉਂਡਾਂ ' ਹੋਈ ਇਸ ਪਲੇਸਮੈਂਟ ਡ੍ਰਾਇਵ ' 38 ਵਿਦਿਆਰਥਣਾਂ ਦੀ ਚੋਣ ਕੀਤੀ। ਵਿਦਿਆਰਥਣਾਂ ਨੇ ਇੰਟਰਵਿਊ, ਐਮ.ਸੀ.ਕਯੂ, ਟੈਲੀਫੋਨ ਰਾਊਂਡ ਅਤੇ ਪੇਸੇਜ ਰਾਈਟਿੰਗ ਦੁਆਰਾ ਆਪਣੀ ਪ੍ਰਤਿਭਾ ਦਿਖਾਈ। ਇਸ ਮੌਕੇ ਤੇ ਵਿਦਿਆਰਥਣਾਂ ਨੇ ਕਿਹਾ ਕਿ ਕਾਲਜ ਉਨ੍ਹਾਂ ਦੇ ਉਝਵਲ ਭੱਵਿਖ ਲਈ ਹਮੇਸ਼ਾਂ ਤੋਂ ਹੀ ਕੋਸ਼ਿਸ਼ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੇ ਪਲੇਸਮੈਂਟ ਡ੍ਰਾਇਵ ' ਮਿਲੀ ਸਫਲਤਾ ਦਾ ਸਿਹਰਾ ਫੈਕਲਟੀ ਦੇ ਸਿਰ ਬਣਿਆ। ਕਾਲਜ ਪ੍ਰਿੰਸੀਪਲ ਨੇ ਪਲੇਸਮੈਂਟ ਸੈੱਲ ਦੁਆਰਾ ਆਯੋਜਿਤ ਇਸ ਡ੍ਰਾਇਵ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਪਲੇਸਮੈਂਟ ਸੈੱਲ ਦੈ ਇੰਚਾਰਜ਼ ਸ਼੍ਰੀ ਗੁੱਲਾਗਾਂਗ, ਸ਼੍ਰੀ ਰਵਿੰਦਰ ਮੋਹਨ ਜਿੰਦਲ, ਸ਼੍ਰੀ ਪ੍ਰਦੀਪ ਮੇਹਤਾ, ਡਾ. ਆਸ਼ਮੀਨ ਕੌਰ ਅਤੇ ਡਾ. ਸੀਮਾ ਖੰਨਾ ਵੀ ਮੌਜੂਦ ਸਨ।