Friday, 18 January 2019

Four Students of HMV Qualified UGC NET Successfully


Students of M.Com. 4th Semester Gulfam Virdi and Navpreet of Hans Raj Mahila Maha Vidyalaya have qualified the JRF and UGC NET Exam. respectively.  Palak and Ashna Dhiman of May 2018 batch also brought laurels to the college.   According to the UGC rules, they all now qualified to become Assistant Professors in higher educational institutions.  These students have taken coaching from the competitive exam centre of the college.  Principal Prof. Dr. (Mrs.) Ajay Sareen shared her happiness and said that the students had made great achievements.  She congratulated the students and faculty of the college for this significant success and wished them a better future.  On this occasion, HOD Commerce Deptt. Dr. Kanwaldeep was also present.



ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੀ ਐਮ.ਕਾੱਮ (ਸਮੈ.4) ਦੀਆਂ ਵਿਦਿਆਰਥਣਾਂ ਨੇ ਯੂਜੀਸੀ ਨੈਟ ਦੀ ਪਰੀਖਿਆ ' ਸਫਲਤਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਗੁਲਫਾਮ ਵਿਰਦੀ, ਨਵਪ੍ਰੀਤ, ਪਲਕ ਅਤੇ ਆਸ਼ਨਾ ਧੀਮਾਨ ਨੇ ਯੂਜੀਸੀ ਨੈਟ ਦੀ ਪਰੀਖਿਆ ਦੀ ਪਰੀਖਿਆ ' ਸਫਲਤਾ ਪ੍ਰਾਪਤ ਕੀਤੀ। ਇਨ੍ਹਾਂ ਵਿਦਿਆਰਥਣਾਂ ਨੇ ਇਸ ਪਰੀਖਿਆ ਦੇ ਲਈ ਕਾਲਜ ਦੇ ਹੀ ਪ੍ਰਤੀਯੋਗੀ ਕੇਂਦਰ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ। ਯੂਜੀਸੀ ਦੇ ਨਿਯਮਾਂ ਅਨੁਸਾਰ ਹੁਣ ਇਹ ਵਿਦਿਆਰਥਣਾਂ ਉੱਚ ਸਿੱਖਿਆ ਸੰਸਥਾਨਾਂ ' ਸਹਾਇਕ ਪ੍ਰੋਫੇਸਰ ਦੇ ਅਹੁਦੇ 'ਤੇ ਕੰਮ ਕਰ ਸਕਦੀਆਂ ਹਨ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਤੋਂ ਹੀ ਵਿਦਿਆਰਥਣਾਂ ਨੂੰ ਇਹ ਮੁਕਾਮ ਪ੍ਰਾਪਤ ਹੋ ਸੱਕਿਆ ਹੈ। ਉਨ੍ਹਾਂ ਕਾਲਜ ਦੀ ਫੈਕਲਟੀ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਵੀ ਮੌਜੂਦ ਸਨ।