Hans Raj Mahila Maha Vidyalaya’s Canoeing team participated in GNDU Inter-college Canoeing Championship held at Dhar Kalan, Pathankot (Water Sports Centre) in which HMV won First position. Team members Km. Rajeshwari won 6 Gold Medals, Km. Priya got 3 Gold and 3 Silver Medals, Km. Navdeep won 3 Gold and 1 Silver Medal, Km. Pragati won 3 Gold Medals, Km. Arshpreet and Km. Mansi won Silver Medals.
Principal Prof. Dr. (Mrs.) Ajay Sareen congratulated the team and coach. On this occasion, faculty of Physical Education Department Miss Harmeet Kaur, Miss Sukhwinder Kaur and Miss Baldeena D. Khokhar were present.
ਹੰਸ
ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੀ ਕੈਨੋਇੰਗ ਟੀਮ ਨੇ ਜੀ.ਐਨ.ਡੀ.ਯੂ ਕੈਨੋਇੰਗ ਚੈਂਪਿਅਨਸ਼ਿਪ 'ਚ ਹਿੱਸਾ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲਾ ਧਰ ਕਲਾਂ, ਪਠਾਨਕੋਟ (ਵਾਟਰ ਸਪੋਰਟਸ ਸੈਂਟਰ) 'ਚ ਆਯੋਜਿਤ ਕੀਤੀ ਗਈ ਸੀ।
ਟੀਮ
ਮੈਂਬਰਾਂ ਨੇ ਢੇਰਾਂ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਰਾਜੇਸ਼ਵਰੀ ਨੇ 6 ਗੋਲਡ ਮੈਡਲ, ਕੁ. ਪ੍ਰਿਯਾ ਨੇ 3 ਗੋਲਡ ਤੇ 3 ਸਿਲਵਰ, ਕੁ. ਨਵਦੀਪ ਨੇ 3 ਗੋਲਡ ਤੇ 1 ਸਿਲਵਰ, ਕੁ. ਪ੍ਰਗਤੀ ਨੇ 3 ਗੋਲਡ ਮੈਡਲ ਅਤੇ ਕੁ. ਅਰਸ਼ਪ੍ਰੀਤ ਤੇ ਕੁ. ਮਾਨਸੀ ਨੇ ਸਿਲਵਰ ਮੈਡਲ ਜਿੱਤੇ।
ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਟੀਮ ਮੈਂਬਰਾਂ ਤੇ ਕੋਚ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਫਿਜਿਕਲ ਏਜੁਕੇਸ਼ਨ ਤੇ ਸਪੋਰਟਸ ਵਿਭਾਗ ਦੇ ਫੈਕਲਟੀ ਮੈਂਬਰ ਹਰਮੀਤ ਕੌਰ, ਸੁਖਵਿੰਦਰ ਕੌਰ ਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।