A seminar regarding health issues was organized for the resident scholars of Hans Raj Mahila Maha Vidyalaya. Dr. Renu Sharma, Associate Prof. Dayanand Ayurvedic College, Jalandhar was the resource person. She enlightened the resident scholars regarding health issues. She gave valuable tips regarding many diseases which are constantly spreading these days. She mentioned the preventive measures and essential nutrients which students should intake for the enhancement of their physical as well as mental ability. She also told the remedies for common diseases like cold, fever etc. She gave the knowledge of all vitamins and nutrients which are essential for a healthy living. The students also satisfied their thirst by asking questions regarding common health issues. Coordinator Resident Scholars Mrs. Meenakshi Syal thanked her for sharing her views with the students. Principal Prof. Dr. (Mrs.) Ajay Sareen appreciated the efforts.
ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਰੈਜੀਡੈਂਟ ਸਕਾਲਰ ਦੇ ਲਈ ਸਿਹਤ ਸੱਮਸਿਆਵਾਂ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਰਿਸੋਰਸ ਪਰਸਨ ਦੇ ਤੌਰ ਤੇ ਡੀਏਵੀ ਆਯੁਰਵੇਦਿਕ ਕਾਲਜ, ਜਲੰਧਰ ਦੀ ਐਸੋਸਿਏਟ ਪ੍ਰੋਏਸਰ ਡਾ. ਰੇਣੂ ਸ਼ਰਮਾ ਮੌਜੂਦ ਹੋਈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਈ ਬੀਮਾਰੀਆਂ ਤੋਂ ਬਚਾਓ ਦੇ ਲਈ ਟਿਪਸ ਵੀ ਦਿੱਤੇ। ਵਿਦਿਆਰਥਣਾਂ ਨੂੰ ਵਧੀਆ ਸਿਹਤ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਖਾਣ-ਪਾਣ 'ਚ ਬਦਲਾਵ ਲਿਆ ਕੇ ਉਹ ਤੰਦਰੁਸਤ ਰਹਿ ਸਕਦੇ ਹਨ। ਠੰਡ, ਜੁਕਾਮ ਤੇ ਬੁਖਾਰ ਤੋਂ ਬਚਣ ਲਈ ਵੀ ਤਰੀਕੇ ਦੱਸੇ। ਉਨ੍ਹਾਂ ਨੇ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਜਰੂਰੀ ਪੋਸ਼ਕ ਤੱਤਵਾਂ ਨੂੰ ਆਪਣੇ ਖਾਣ-ਪਾਣ 'ਚ ਸ਼ਾਮਿਲ ਕਰਨ ਦੇ ਲਈ ਵਿਦਿਆਰਥਣਾਂ ਨੂੰ ਦੱਸਿਆ। ਵਿਦਿਆਰਥਣਾਂ ਨੇ ਸਿਹਤ ਸਬੰਧੀ ਪ੍ਰਸ਼ਨ ਪੁੱਛ ਕੇ ਆਪਣੀ ਤ੍ਰਿਸ਼ਨਾ ਨੂੰ ਸ਼ਾਂਤ ਕੀਤਾ। ਇਸ ਮੌਕੇ ਤੇ ਹੋਸਟਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਰੈਜੀਡੇਂਟ ਸਕਾਲਰ ਦੇ ਲਈ ਆਯੋਜਿਤ ਇਸ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ।