Faculty of Languages
(English, Hindi, Punjabi, Sanskrit) of Hans Raj Mahila Maha Vidyalaya organized
an extension lecture on Linguistics : Why Study it under the able guidance
of Principal Prof. Dr.
(Mrs.) Ajay Sareen. On this occasion,
Prof. Rishi Nagar from Deptt. of Anthropological Linguistics, University of Calgary , Canada
was the resource person. Principal Prof.
Dr. (Mrs.) Ajay Sareen welcomed him with a planter and presented him a painting
made by B.D. Deptt. Dean Innovation Dr.
Ramnita Saini Sharda welcomed Mr. Pramod with a planter.
Prof. Rishi Nagar explained the importance of using
language in a right manner. He gave
practical examples about linguistics and told the students about pronunciation
of words is a right way. He stressed on
various concepts related to linguistics.
Linguistics has the potential to help students with their language
skills is interesting ways. He also
shared his personal experiences about the education system of Canada . He encouraged the students to focus on their
studies and complete it in India
only.
Principal Prof. Dr. (Mrs.) Ajay Sareen appreciated the
efforts of Dean Innovation, Dr. Ramnita Saini Sharda and said that these kinds
of lectures are of utmost importance for the students. She congratulated faculty of languages for
organizing such learning session for the students.
The vote of thanks was presented by Dean Innovation Dr.
Ramnita Saini Sharda and the stage was conducted by Dr. Nidhi Bal. On this occasion, HOD English Mrs. Mamta, HOD
Punjabi Mrs. Navroop, HOD Hindi Dr. Jyoti Gogia, HOD Sanskrit Mrs. Sunita
Dhawan and others were present.
ਹੰਸ
ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ 'ਚ ਭਾਸ਼ਾ ਦੇ ਵਿਭਾਗਾਂ (ਹਿੰਦੀ, ਸੰਸਕ੍ਰਿਤ, ਪੰਜਾਬੀ, ਅੰਗਰੇਜ਼ੀ) ਦੁਆਰਾ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ 'ਚ “ਲਿੰਗਵਿਸਟਿਕਸ: ਵਾਈ ਸਟਡੀ ਈਟ?” 'ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਯੂਨੀਵਰਸਿਟੀ ਆਫ ਕੈਲਗਰੀ, ਕੈਨੇਡਾ ਦੇ ਸੁਸ਼ੋਧਕ ਭਾਸ਼ਾ ਵਿਗਿਆਨ ਦੇ ਪ੍ਰੋ. ਰੀਸ਼ਿ ਨਾਗਰ, ਮੁਖ ਮਹਿਮਾਨ ਦੇ ਤੌਰ ਤੇ ਮੌਜੂਦ ਹੋਏ। ਉਨ੍ਹਾਂ ਸਵਾਗਤ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਪਲਾਂਟਰ ਤੇ ਪੇਂਟਿੰਗ ਭੇਂਟ ਕਰਕੇ ਕੀਤਾ। ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਸ਼੍ਰੀ ਪ੍ਰਮੋਦ ਦਾ ਸਵਾਗਤ ਪਲਾਂਟਰ ਭੇਂਟ ਕਰ ਕੀਤਾ।
ਪ੍ਰੋ. ਰੀਸ਼ਿ ਨਾਗਰ ਨੇ ਭਾਸ਼ਾ ਦਾ ਤਕਨੀਕੀ ਰੂਪ ਤੋਂ ਸਹੀ ਪ੍ਰਯੋਗ ਕਰਨ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਭਾਸ਼ਾ ਨਾਲ ਜੁੜੇ ਕਈ ਅਸਲੀ ਉਦਾਹਰਨ ਦਿੱਤੇ ਜਿਸ ਨੂੰ ਰੋਜ਼ਾਨਾ ਦੀ ਬੋਲ ਚਾਲ ਨਾਲ ਸਿੱਖਿਆ ਜਾ ਸਕਦਾ ਹੈ। ਸ਼ਬਦਾਂ ਦੇ ਸਹੀ ਉਚਾਰਨ ਕਰਨ ਤੇ ਵੀ ਉਨ੍ਹਾਂ ਕਈ ਉਦਾਹਰਨ ਪੇਸ਼ ਕੀਤੇ। ਉਨ੍ਹਾਂ ਭਾਸ਼ਾ ਵਿਗਿਆਨ ਨਾਲ ਜੁੜੀਆਂ ਕਈ ਧਾਰਨਾਵਾਂ 'ਤੇ ਵਿਦਿਆਰਥਣਾਂ ਨੂੰ ਸੰਖੇਪ ਜਾਨਕਾਰੀ ਦਿੱਤੀ। ਕੈਨੇਡਾ ਦੀ ਸਿੱਖਿਆ ਪ੍ਰਣਾਲੀ 'ਤੇ ਉਨ੍ਹਾਂ ਨੇ ਆਪਣੇ ਨਿਜੀ ਅਨੁਭਵ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਸਿੱਖਿਆ ਭਾਰਤ 'ਚ ਵੀ ਪੂਰੀ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਭਾਸ਼ਾ ਵਿਗਿਆਨ ਦੀ ਫੈਕਲਟੀ ਨੂੰ ਵੀ ਇਸ ਲੈਕਚਰ ਦੇ ਸਫਲ ਆਯੋਜਨ ਦੇ ਲਈ ਵਧਾਈ ਦਿੱਤੀ। ਧੰਨਵਾਦ ਪ੍ਰਸਤਾਵ ਡੀਨ ਇਨੋਵੇਸ਼ਨ ਨੇ ਦਿੱਤਾ। ਮੰਚ ਸੰਚਾਲਨ ਡਾ. ਨਿਧਿ ਬਲ ਨੇ ਕੀਤਾ। ਇਸ ਮੌਕੇ ਤੇ ਡਾ. ਜੋਤੀ ਗੋਗਿਆ, ਸ਼੍ਰੀਮਤੀ ਸੁਨੀਤਾ ਧਵਨ, ਸ਼੍ਰੀਮਤੀ ਨਵਰੂਪ ਅਤੇ ਸ਼੍ਰੀਮਤੀ ਮਮਤਾ ਮੌਜੂਦ ਸਨ।