The students of SSC I (Medical) of HMV Collegiate Sr. Sec. School qualified the district level Children’s Science Congress and participated in 26th State Level Children’s Science Congress – 2018 at CSIO, Chandigarh. The students also qualified for the next level and participated in 106th National Indian Science Congress held at Lovely Professional University under Rashtriya Kishore Vaigyanik Sammelan (Children’s Science Congress 2018-19). They presented project on the topic – An Experimental Examination of Ground Water Quality and Assessment of necessity for Reverse Osmosis filters in Jalandhar. The students have completed their research project in two and half months by collecting the water samples from various regions of Jalandhar City like Shiv Nagar, Sodal Road, Leather Complex, Industrial area and others. After collecting data, samples were analysed on the PH, TDS, conductivity, salinity basis in college labs. It was a very good learning experience for the students at National Science Congress. Principal Prof. Dr. (Mrs.) Ajay Sareen congratulated and motivated the students for their efforts. She appreciated the participation of students in research at such young stage and said that such activities will inculcate scientific aptitude in the students. School Coordinator Mrs. Meenakshi Sayal also appreciated the students for the same and apprised that school is providing such platform to the students for their holistic growth. The student have completed their research project under the guidance of Mrs. Meenakshi Sayal.
ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲਾ ਪੱਧਰ ਤੇ ਚਿਲਡ੍ਰਨ ਸਾਇੰਸ ਕਾਂਗਰੇਸ ਨੂੰ ਕਵਾਲੀਫਾਈ ਕਰਕੇ 26ਵੀਂ ਰਾਜ ਪੱਧਰੀ ਚਿਲਡ੍ਰਨ ਸਾਇੰਸ ਕਾਂਗਰੇਸ 'ਚ ਭਾਗ ਲਿਆ। ਇਹ ਸਾਇੰਸ ਕਾਂਗਰੇਸ ਸੀਐਸਆਈਓ, ਚੰਡੀਗੜ 'ਚ ਆਯੋਜਿਤ ਹੋਈ। ਵਿਦਿਆਰਥਣਾਂ ਨੇ ਅਗਲੇ ਪੱਧਰ ਨੰ ਵੀ ਪਾਸ ਕਰਕੇ ਰਾਸ਼ਟਰੀ ਕਿਸ਼ੋਰ ਵਿਗਿਆਨਿਕ ਸਮੇਲਨ ਦੇ ਅੰਤਰਗਤ 106ਵੀਂ ਰਾਸ਼ਟਰੀ ਭਾਰਤੀ ਸਾਇੰਸ ਕਾਂਗਰਸ ਚ ਭਾਗ ਲਿਆ ਜਿਸ ਨੂੰ ਐਲ.ਪੀ.ਯੂ ਚ ਆਯੋਜਿਤ ਕੀਤਾ ਗਿਆ ਸੀ। ਵਿਦਿਆਰਥਣਾਂ ਦੇ ਪ੍ਰੋਜੇਕਟ ਦਾ ਵਿਸ਼ਾ ਗ੍ਰਾਉੰਡ ਵਾਟਰ ਦ ਕਵਾਲਿਟੀ ਦਾ ਪਰੀਖਣ ਕਰਨਾ ਅਤੇ ਜਲੰਧਰ ਚ ਰਿਵਰਸ ਆਸਮੋਸਿਸ ਫਿਲਸਰਸ ਦੀ ਜਰੂਰਤ ਨੂੰ ਪਰਖਣਾ ਸੀ। ਵਿਦਿਆਰਥਣਾਂ ਨੇ ਇਹ ਪ੍ਰੋਜੇਕਟ ਢਾਈ ਮਹੀਨੇ ਚ ਪੂਰਾ ਕੀਤਾ ਅਤੇ ਜਲੰਧਰ ਦੇ ਵਿਭਿੰਨ ਭਾਗਾਂ ਚ ਪਾਣੀ ਦੇ ਨਮੂਨੇ ਇੱਕਠੇ ਕੀਤੇ ਜਿਸਨੂੰ ਕਾਲਜ ਚ ਟੈਸਟ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਇੰਨੀ ਛੋਟੀ ਉਮਰ ਚ ਖੋਜ ਵੱਲ ਧਿਆਨ ਦੇਣਾ ਪ੍ਰਸ਼ੰਸਾਯੋਗ ਹੈ ਜਿਸ ਨਾਲ ਵਿਦਿਆਰਥਣਾਂ ਦੀ ਰੂਚੀ ਖੋਜ ਵੱਲ ਵਧੇਗੀ। ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਵਿਦਿਆਰਥਣਾਂ ਨੇ ਆਪਣਾ ਪ੍ਰੋਜੈਕਟ ਸ਼੍ਰੀਮਤੀ ਸਿਆਲ ਦੀ ਦੇਖਰੇਖ ਚ ਪੂਰਾ ਕੀਤਾ।