The
students of PG Dept. of Mass Communication and Video Production of Hans Raj
Mahila Maha Vidyalaya were shown Oscar Winning Documentary Short Film Period-End
of Sentence. The Indian based
documentary short film is based on menstruation and how Indian women fight the
stigma of menstruation. There has been
an increased focus on period hygiene in India , which was also the subject
of a bollywood movie Padman. On this
occasion, Head of the department Mrs. Rama Sharma, explained the theme of the
film. She also said that these kinds of
documentaries should be taken to the grass root level via educational programme
to school and colleges. Principal Prof.
Dr. (Mrs.) Ajay Sareen appreciated the documentary and the team behind it. On this occasion, Mrs. Jyoti Sehgal was also
present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਮਾਸ ਕੰਮਿਊਨੀਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਦੇ ਪੀ.ਜੀ.ਵਿਭਾਗ ਦੀ ਵਿਦਿਆਰਥਣਾਂ ਨੂੰ ਆਸਕਰ ਪੁਰਸ´ਿਤ ਡਾਕਯੂਮੈਂਟਰੀ ਸ਼ਾਰਟ ਫਿਲਮ ‘‘ਪੀਰਿਅਡ ਐਂਡ ਆਫ ਸੇਂਟੇਂਸ ਦਿਖਾਈ ਗਈ। ਭਾਰਤ ਦੇ ਹਾਪੁਰ ਜਿਲੇ ਵਿੱਚ ਬਣੀ ਇਹ ਫਿਲਮ ਮਾਹਵਾਰੀ ਨਾਲ ਜੁੜੀ ਵਰਜਨਾਵਾਂ ਤੇ ਆਧਾਰਿਤ ਸੀ ਅਤੇ ਅਸਲ ਜ਼ਿੰਦਗੀ ਦੇ ਪੈਡਮੈਨ ਅਰੁਣਾਚਲਮ ਮੁਰੁਗਨਾਥਮ ਦੇ ਕੰਮ ਦੇ ਗੱਲ ਕਰਦੀ ਹੈ। ਇਸ ਅਵਸਰ ਤੇ ਮਾਸ ਕੰਮਿਊੁਨੀਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਵਿਭਾਗ ਦੇ ਮੁੱਖੀ ਨੇ ਵਿਦਿਆਰਥਣਾਂ ਨੂੰ ਫਿਲਮ ਦੇ ਥੀਮ ਨਾਲ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਇਹੋਂ ਜਿਹੀ ਡਾਕਯੂਮੈਂਟਰੀ ਸਕੂਲ ਅਤੇ ਕਾਲਜ ਵਿੱਚ ਜ਼ਰੂਰ ਦਿਖਾਈ ਜਾਣੀ ਚਾਹੀਦੀ ਹੈ। ਤਾਕਿ ਮਾਸਿਕ ਧਰਮ ਦੇ ਪ੍ਰਤੀ ਜਾਗਰੂਕਤਾ ਨੂੰ ਨਿੱਚਲੇ ਸਤਰ ਤੋਂ ਸ਼ੁਰੂਆਤ ਮਿਲ ਸਕੇ।
ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਫਿਲਮ ਅਤੇ ਟੀਮ ਮੈਂਬਰਾਂ ਦੇ ਕਾਰਜਾ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਜੋਤੀ ਸਹਿਗਲ ਵੀ ਮੌਜੂਦ ਸਨ।