The postgraduate
Punjabi department of Hans Raj Mahila Maha Vidyalaya organized a 6 days
computer course in Punjabi typing under the able guidance of Principal Prof. Dr.
(Mrs.) Ajay Sareen. The resource person
was Dr. C.P. Kamboj from Punjabi University , Patiala ,
Head of Department. Mrs. Navroop Kaur,
Course Coordinator Mrs. Veena Arora and Mrs. Poonam Sharma welcomed him with
planter. The students of M.A.I and II
also welcomed. Dr. Kamboj said that in
this hi-tech world, Punjabi language plays a very important role and typing in
Punjabi is the need of the hour. He gave
knowledge about Punjabi fonts specially Sarthak Font. He also told about Punjabi typing on Smart
Phone. He gave valuable information
about using computers in Punjabi language. This 6 days course was divided in 3
sessions. In the first session, Dr.
Kamboj gave information about computer in Punjabi. He also gave basic knowledge about internet and
various parts of computer. In the second
session, he told about Punjabi fonts and keyboard. In the third session, students were given
hands on practice of Punjabi typing.
On the 2nd
day of this course, Asstt. Prof. DAV College Jalandhar Dr. Ravneet Kaur was the
resource person. She told the students
about various Punjabi websites on internet.
The resource person for the 3rd day was Ms. Harpreet Kaur,
Asstt. Prof. HMV. She gave detailed
information about Punjabi Fonts and Google Translator. She also gave the information about MS Word,
operating system, MS Office, Power Point and Word Processor Websites. She also conducted a practical session on MS
Word. On the 4th day, Mrs. Gurpreet Kaur, Clerk-cum- Data Entry
Operator, HMV told the students about shortcut keys of MS Word. On the 5th day, Dr. Kamboj
conducted practical sessions on Punjabi and Hindi typing, spell checker,
grammar checker, translation, dictionary, double click, etc.
On the last day,
students were told about making PPTs in Punjabi and Apps available on smart
phones in Punjabi language. Principal
Prof. Dr. (Mrs.) Ajay Sareen honoured Dr. Kamboj. Mrs. Veena Arora read the report of six
days. Students also gave their feedback
on the workshop. Principal Dr. Sareen
said that such programmes help the students in achieving their goals and in
their holistic growth. A test of the
participated students was also conducted.
First position was won by Baldeep Kaur of M.A.II, second position was
won by Poonam of B.A.I and third position was won by Maninder Kaur of M.A.
II. The winners were given prizes and
all the students got certificates of participation. The stage was conducted by Mrs. Kuljit Kaur. On this occasion, all the teachers of Punjabi
department were present.
ਹੰਸ
ਰਾਜ ਮਹਿਲਾ ਮਹਾਵਿਦਿਆਲਿਆ ਦੇ ਪੀਜੀ ਪੰਜਾਬੀ ਵਿਭਾਗ ਦੁਆਰਾ ਪ੍ਰਿੰ. ਪ੍ਰੋ. ਡਾ. ਅਜੇ ਸਰੀਨ ਦੀ ਦੇਖਰੇਖ ਹੇਠ ਛੇ ਰੋਜ਼ਾ ਪੰਜਾਬੀ ਟਾਈਪਿੰਗ ਦਾ ਕੰਪਿਉਟਰ ਆਯੋਜਿਤ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੀਪੀ ਕੰਬੋਜ ਮੌਜੂਦ ਸਨ। ਵਿਭਾਗ ਦੀ ਮੁਖੀ ਨਵਰੂਪ ਕੌਰ, ਕੋਰਸ ਕੋਆਰਡੀਨੇਟਰ ਵੀਨਾ ਅਰੋੜਾ ਤੇ ਪੂਨਮ ਸ਼ਰਮਾ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਐਮ.ਏ ਪੰਜਾਬੀ ਪਹਿਲਾ ਅਤੇ ਦੂਜਾ ਸਾਲ ਦੀਆਂ ਵਿਦਿਆਰਥਣਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਕੰਬੋਜ ਨੇ ਕਿਹਾ ਕਿ ਅੱਜ ਦੇ ਹਾਈਟੈਕ ਸਮੇਂ 'ਚ ਪੰਜਾਬੀ ਭਾਸ਼ਾ ਦਾ ਆਪਣਾ ਖਾਸ ਮਹੱਤਵ ਹੈ ਅਤੇ ਪੰਜਾਬੀ ਟਾਈਪਿੰਗ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬੀ ਫੌਂਟ ਦੀ ਜਾਣਕਾਰੀ ਲਈ। ਉਨ੍ਹਾਂ ਸਮਾਰਟ ਫੋਨ 'ਤੇ ਵੀ ਪੰਜਾਬੀ ਟਾਈਪਿੰਗ ਦੇ ਬਾਰੇ 'ਚ ਦੱਸਿਆ। ਪੰਜਾਬੀ ਭਾਸ਼ਾ 'ਚ ਕੰਪਿਉਟਰ ਟਾਇਪਿੰਗ ਦੇ ਬਾਰੇ 'ਚ ਵਿਸ਼ੇਸ਼ ਜਾਣਕਾਰੀ ਦਿੱਤੀ।
ਇਹ ਛੇ ਰੋਜ਼ਾ ਕੋਰਸ ਹਰ ਰੋਜ ਤਿੰਨ ਸੈਸ਼ਨਾਂ 'ਚ ਵੰਡਿਆ ਗਿਆ ਸੀ। ਪਹਿਲੇ ਸੈਸ਼ਨ 'ਚ ਡਾ. ਕੰਬੋਜ ਨੇ ਪੰਜਾਬੀ ਕੰਪਿਉਟਰ ਟਾਈਪਿੰਗ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇੰਟਰਨੈੱਟ ਦੇ ਬਾਰੇ ਚ ਵੀ ਦੱਸਿਆ। ਦੂਜੇ ਸੈਸ਼ਨ ਚ ਉਨ੍ਹਾਂ ਪੰਜਾਬ ਫੋਂਟਸ ਤੇ ਕੀ-ਬੋਰਡ ਦੀ ਜਾਣਕਾਰੀ ਦਿੱਤੀ। ਤੀਜੇ ਸੈਸ਼ਨ ਚ ਵਿਦਿਆਰਥਣਾਂ ਨੂੰ ਪੰਜਾਬੀ ਟਾਈਪਿੰਗ ਦਾ ਪ੍ਰੈਕਟੀਕਲ ਅਭਿਆਸ ਕਰਵਾਇਆ ਗਿਆ।
ਕੋਰਸ ਦੇ ਦੂਜੇ ਦਿਨ ਡੀਏਵੀ ਕਾਲਜ ਜਲੰਧਰ ਤੋਂ ਡਾ. ਰਵਨੀਤ ਕੌਰ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਉਨ੍ਹਾਂ ਵਿਦਿਆਰਥਣਾਂ ਨੂੰ ਇੰਟਰਨੇਟ ਤੇ ਮੌਜੂਦ ਵਿਭਿੰਨ ਪੰਜਾਬੀ ਵੇਬਸਾਇਟ ਦੀ ਜਾਣਕਾਰੀ ਦਿੱਤੀ।
ਤੀਜੇ ਦਿਨ ਦੀ ਰਿਸੋਰਸ ਪਰਸਨ ਐਚਐਮਵੀ ਦੀ ਅਸਿਸਟੇਂਟ ਪ੍ਰੋਫੇਸਰ ਹਰਪ੍ਰੀਤ ਕੌਰ ਸੀ। ਉਨ੍ਹਾਂ ਪੰਜਾਬੀ ਫਾਂਟਸ ਤੇ ਗੂਗਲ ਟ੍ਰਾਂਸਲੇਟਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਐਮ.ਐਸ.ਵਰਡ, ਆਪਰੇਟਿੰਗ ਸਿਸਟਮ, ਐਮ.ਐਸ.ਆਫਿਸ, ਪਾਵਰ ਪਵਾਇੰਟ ਤੇ ਵਰਡ ਪ੍ਰੋਸੇਸਰ ਵੇਬਸਾਇਟਸ ਦੇ ਬਾਰੇ ਚ ਵੀ ਦੱਸਿਆ ਤੇ ਪ੍ਰੈਕਟੀਕਲ ਸੈਸ਼ਨ ਵੀ ਕਰਵਾਇਆ।
ਪੰਜਵੇ ਦਿਨ ਡਾ. ਕਮਬੋਜ ਨੇ ਪੰਜਾਬੀ ਟਾਈਪਿੰਗ ਦੇ ਪ੍ਰੈਕਟੀਕਲ ਸੈਸ਼ਨ ਕਰਵਾਏ ਗਏ ਅਤੇ ਸਪੈਲ ਚੈਕਰ, ਗ੍ਰਾਮਰ ਚੈਕਰ, ਟ੍ਰਾਂਸਲੇਸ਼ਨ, ਡਿਕਸ਼ਨਰੀ ਆਦਿ ਦੀ ਜਾਣਕਾਰੀ ਦਿੱਤੀ।
ਕੋਰਸ ਦੇ ਅੰਤਿਮ ਦਿਨ ਵਿਦਿਆਰਥਣਾਂ ਨੂੰ ਪੰਜਾਬੀ ਚ ਪੀਪੀਟੀ ਬਣਾਉਣੀ ਸਿਖਾਈ ਗਈ ਤੇ ਸਮਾਰਟ ਫੋਨ ਤੇ ਪੰਜਾਬੀ ਚ ਉਪਲਬਧ ਏਪਸ ਦੀ ਜਾਣਕਾਰੀ ਦਿੱਤੀ ਗਈ। ਪ੍ਰਿੰ. ਡਾ. ਸਰੀਨ ਨੇ ਡਾ. ਕੰਬੋਜ ਨੂੰ ਸਨਮਾਨਿਤ ਕੀਤਾ। ਸ਼੍ਰੀਮਤੀ ਵੀਨਾ ਅਰੋੜਾ ਨੇ ਕੋਰਸ ਦੀ ਰਿਪੋਰਟ ਪੇਸ਼ ਕੀਤੀ। ਵਿਦਿਆਰਥਣਾਂ ਨੇ ਕੋਰਸ ਤੇ ਆਪਣੀ ਫੀਡਬੈਕ ਦਿੱਤੀ। ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਤੇ ਉਦੇਸ਼ਾਂ ਦੀ ਪ੍ਰਾਪਤੀ ਚ ਮਦਦਗਾਰ ਸਾਬਿਤ ਹੁੰਦੇ ਹਨ।
ਪ੍ਰਤਿਭਾਗਿਆਂ ਦੀ ਇਕ ਪਰੀਖਿਆ ਵੀ ਲਈ ਗਈ। ਜਿਸ ਚ ਐਮ.ਏ ਭਾਗ ਦੋ ਦੀ ਬਲਦੀਪ ਕੌਰ ਨੇ ਪਹਿਲਾ, ਬੀਏ ਭਾਗ ਇਕ ਦੀ ਪੂਨਮ ਨੇ ਦੂਜਾ ਤੇ ਐਮ.ਏ ਭਾਗ ਦੋ ਦੀ ਮਨਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਤੇ ਸਾਰੇ ਪ੍ਰਤਿਭਾਗਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਮੰਚ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ ਨੇ ਕੀਤਾ। ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕ ਮੌਜੂਦ ਸਨ।