The PG department of Mass Communication of Hans Raj Mahila Maha Vidyalaya organized an interactive session on Radio Programming on the occasion of World Radio Day. On this occasion, Mrs. Gurpreet Kaur Sarai, RJ from Red FM, Canada was the resource person. Principal Prof. Dr. (Mrs.) Ajay Sareen and Head of the department Mrs. Rama Sharma welcomed her with a planter.
During her interaction with the students of department, Mrs. Gurpreet Kaur said that this day gives an opportunity to honour the role radio plays is bringing communities together and promoting a positive dialogue for change. As she is known as the ‘heart’ of Red FM in Canada, she motivated the students to opt for this field as presenter or script writer because it helps us to grow and earn fame worldwide. She also focussed upon writing skills and encouraged students to read as much literature as possible. She also differentiated between the rules and ways of presentation in India and Canada. She also gave tips about writing context for this particular media.
She said that one should be outgoing and confident and have the ability to engage with an audience. She advised them to stay calm under pressure. It is important to be creative and flexible. She also answered queries of the students regarding Radio Broadcasting.
On this occasion, Principal Prof. Dr. (Mrs.) Ajay Sareen said this day aims to raise awareness among the public and the media about the importance of radio and the department of the college aim to provide hands on experience in Radio broadcasting through its campus Radio ‘Radio Awaaz’.
She congratulated the faculty and students on the occasion of World Radio Day. The stage was conducted by Mrs. Jyoti Sehgal and the vote of thanks was presented by HOD Mrs. Rama Sharma.
On this occasion, Mr. Shailendra Kumar was also present.
ਹੰਸਰਾਜ ਮਹਲਾ ਮਹਾਵਦਿਆਿਲਆਿ ਦੀ ਮਾਸ ਕੰਮਊਿਨੀਕੇਸ਼ਨ ਅਤੇ ਵੀਡੀਓ ਪ੍ਰੋਡਕਸ਼ਨ ਦੇ ਪੀ.ਜੀ. ਵਭਾਗ ਦੁਆਰਾ ‘ਵਰਲਡ ਰੇਡੀਓ ਡੇ’ ਦੇ ਉਪਲੱਖ ਵੱਚ ਰੇਡੀਓ ਪ੍ਰਸਾਰਣ ਤੇ ਇਟ੍ਰੈਕਟਵਿ ਸੈਸ਼ਨ ਦਾ ਆਯੋਜਨ ਕੀਤਾ ਗਆਿ। ਇਸ ਮੌਕੇ ਤੇ ਰਸੋਰਸ ਪਰਸਨ ਦੇ ਤੌਰ ਤੇ ਰੈਡ ਐਫ.ਐਮ. ਕੈਨੇਡਾ ਦੀ ਰੇਡੀਓ ਜਾੱਕੀ ਗੁਰਪ੍ਰੀਤ ਕੌਰ ਸਰਾਏ ਮੌਜੂਦ ਹੋਈ। ਪ੍ਿਰੰਸੀਪਲ ਪ੍ਰੋ. ਡਾ. ਅਜੇ ਸਰੀਨ ਅਤੇ ਵਭਾਗ ਦੇ ਮੁੱਖੀ ਰਮਾ ਸ਼ਰਮਾ ਨੇ ਉਹਨਾਂ ਦਾ ਸਵਾਗਤ ਪਲਾਂਟਰ ਦੇ ਕੇ ਕੀਤਾ।
ਵਰਲਡ ਰੇਡੀਓ ਡੇ ਦੇ ਬਾਰੇ ਵੱਚ ਜਾਣਕਾਰੀ ਦੰਦਆਿ ਹੋਇਆ ਗੁਰਪ੍ਰੀਤ ਕੌਰ ਨੇ ਕਹਾ ਕ ਿਰੇਡੀਓ ਸਕਰਾਤਮਕ ਸੰਵਾਦ ਨੂੰ ਵਾਧਾ ਦੇਣ ਦੀ ਭੁਮਕਾ ਬਖ਼ੁਬੀ ਨਭਾਉਂਦਾ ਹੈ। ਗੁਰਪ੍ਰੀਤ ਨੂੰ ਰੈਡ ਐਫ.ਐਮ. ਦੀ ਹਾਰਟ-ਬੀਟ ਮੰਨਆਿ ਜਾਂਦਾ ਹੈ ਅਤੇ ਲੋਕਾਂ ਨਾਲ ਉਹਨਾਂ ਦੀ ਗਲਬਾਤ ਦਾ ਤਰੀਕਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੇ ਵਦਿਆਿਰਥੀਆਂ ਨੂੰ ਰੇਡੀਓ ਤੇ ਅਨਾਉਂਸਰ, ਰੇਡੀਓ ਜਾੱਕੀ ਅਤੇ ਕੰਟੈਂਟ ਰਾਇਟਰ ਬਣਨ ਲਈ ਪ੍ਰੋਤਸਾਹਤਿ ਕੀਤਾ। ਉਹਨਾਂ ਨੇ ਜਆਿਦਾ ਤਂ ਜਆਿਦਾ ਸਾਹਤਿ ਪਡ਼੍ਹਨ ਲਈ ਕਹਾ। ਇਸਦੇ ਨਾਲ-ਨਾਲ ਉਹਨਾਂ ਨੇ ਭਾਰਤ ਅਤੇ ਕੈਨੇਡਾ ਵੱਿਚ ਰੇਡੀਓ ਦੇ ਪ੍ਰਸਾਰਣ ਸੰਬੰਧੀ ਜਾਣਕਾਰੀ ਵੀ ਦੱਿਤੀ। ਰੇਡੀਓ ਵੱਿਚ ਵੱਖ-ਵੱਖ ਕਾਰਜਾ ਵੱਿਚ ਸਕ੍ਰਪਿਟ ਲੇਖਕ ਦੀ ਭੁਮਕਾ ਦੇ ਬਾਰੇ ਵੀ ਦੱਸਆਿ ਗਆਿ। ਉਹਨਾਂ ਨੇ ਵਦਿਆਿਰਥੀਆਂ ਨੂੰ ਖੁਦ ਵੱਿਚ ਆਤਮਵਸ਼ਿਵਾਸ ਅਤੇ ਲੋਕਾਂ ਨੂੰ ਆਪਣੇ ਨਾਟਕ ਦੇ ਰਾਹੀਂ ਪ੍ਰਭਾਵਤਿ ਕਰਨ ਦੇ ਟਪਿਸ ਵੀ ਦੱਿਤੇ ਅਤੇ ਨਾਲ ਹੀ ਉਹਨਾਂ ਨੇ ਕਹਾ ਕ ਹਰ ਹਲਾਤਾ ਵੱਚ ਸ਼ਾਂਤ ਰਹਣਾ ਇਕ ਚੰਗੇ ਰੇਡੀਓ ਅਨਾਉਂਸਰ ਦੇ ਲਈ ਬਹੁਤ ਜ਼ਰੂਰੀ ਹੈ। ਅੰਤ ਵੱਿਚ ਉਹਨਾਂ ਨੇ ਵਦਿਆਿਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦੱਿਤੇ।
ਇਸ ਮੌਕੇ ਤੇ ਪ੍ਰੰਸੀਪਲ ਡਾ. ਅਜੇ ਸਰੀਨ ਨੇ ਕਹਾ ਕ ਿਇਹ ਖ਼ਾਸ ਦਨਿ ਰੇਡੀਓ ਵੀ ਭੁਮਕਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਂਦਾ ਹੈ ਅਤੇ ਕਾਲਜ ਦੇ ਕੈਂਪਸ ਰੇਡੀਓ ‘ਰੇਡੀਓ ਆਵਾਜ਼’ ਦਾ ਵੀ ਮਕਸਦ ਵਦਿਆਿਰਥਣਾਂ ਨੂੰ ਰੇਡੀਓ ਪ੍ਰਸਾਰਣ ਨਾਲ ਜੁਡ਼ੀ ਹਰ ਜਾਣਕਾਰੀ ਉਪਲਬੱਧ ਕਰਵਾਉਣਾ ਹੈ। ਉਹਨਾਂ ਨੇ ਵਰਲਡ ਰੇਡੀਓ ਡੇ ਦੇ ਮੌਕੇ ਤੇ ਸਟਾਫ ਮੈਂਬਰਾਂ ਅਤੇ ਵਦਿਆਿਰਥਣਾਂ ਨੂੰ ਵਧਾਈ ਦੱਤੀ। ਮੰਚ ਸੰਚਾਲਨ ਜੋਤੀ ਸਹਗਿਲ ਦੁਆਰਾ ਕੀਤਾ ਗਆਿ। ਧੰਨਵਾਦ ਪ੍ਰਸਤਾਵ ਵਭਾਗ ਦੇ ਮੁੱਖੀ ਰਮਾ ਸ਼ਰਮਾ ਨੇ ਦੱਿਤਾ। ਇਸ ਮੌਕੇ ਤੇ ਸ਼ੈਲੇਂਦਰ ਕੁਮਾਰ ਵੀ ਮੌਜ਼ੂਦ ਸਨ।